N89 Punjab News

N89 Punjab News n89 punjab news aapke Desh ka news channel per dekh sakte ho aapke area ki news

01/09/2026

ਜਗਿਆਲ ’ਚ ਜਨਮਾਸ਼ਟਮੀ ਦੇ ਰੰਗ ਫਿੱਕੇ! ਇਸ ਵਾਰ ਨਹੀਂ ਲੱਗੇ ਪੰਗੂੜੇ, ਲੋਕਾਂ ’ਚ ਭਾਰੀ ਰੋਸ

01/09/2026

ਵਧਦੀ ਮਹਿੰਗਾਈ ਨੂੰ ਲੈ ਕੇ ਲੋਕ ਕਰ ਰਹੇ ਹਨ ਤ੍ਰਾਹਿ ਤ੍ਰਾਹਿ, ਪ੍ਰਸ਼ਾਸਨ ਤੋਂ ਮਹਿੰਗਾਈ ਤੇ ਰੋਕਥਾਮ ਲਗਾਉਣ ਦੀ ਕੀਤੀ ਅਪੀਲ

30/08/2026

ਸੁਜਾਨਪੁਰ ਦੀ ਵਾਰਡ 14 ਚ ਵਿਕਾਸ ਦੀ ਰਫ਼ਤਾਰ ਤੇਜ਼, 18 ਤੋਂ 20 ਫੁੱਟ ਚੌੜੀ ਸੜਕ ਬਣਨ ਨਾਲ ਲੋਕਾਂ ’ਚ ਖੁਸ਼ੀ ਦੀ ਲਹਿਰ

30/08/2026

ਸੁਜਾਨਪੁਰ ’ਚ ਡੈੱਥ ਸਰਟੀਫਿਕੇਟ ਨੂੰ ਲੈ ਕੇ ਵੱਡਾ ਸਵਾਲ, ਇੱਕ ਮੌਤ ਦੇ ਦੋ ਸਰਟੀਫਿਕੇਟ!

29/08/2026

ਸੁਜਾਨਪੁਰ ਦੇ ਪਿਲ ਗੁਗਰਾਂ ਤੋਂ ਨੌਜਵਾਨ ਲਾਪਤਾ, ਦੋ ਛੋਟੇ ਬੱਚੇ ਕਰ ਰਹੇ ਪਿਤਾ ਦੀ ਵਾਪਸੀ ਦੀ ਉਡੀਕ

28/08/2026

ਰੱਖੜੀ ਦੇ ਪਵਿੱਤਰ ਦਿਹਾੜੇ ’ਤੇ ਨੌਜਵਾਨ ਰਾਮਲੀਲਾ ਕਲੱਬ ਛੋਟੇਪੁਰ ਵੱਲੋਂ ਝੰਡਾ ਪੂਜਨ ਸਮਾਗਮ

26/08/2026

ਸੁਜਾਨਪੁਰ ਦੇ ਸੌਂਜ ਕੇਂਦਰ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ, ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

24/08/2026

ਸੁਜਾਨਪੁਰ ਰਿਹਾਇਸ਼ੀ ਇਲਾਕੇ ’ਚ ਕਮਰਸ਼ੀਅਲ ਬਿਲਡਿੰਗ ਦਾ ਨਿਰਮਾਣ, ਲੋਕਾਂ ’ਚ ਰੋਸ

24/08/2026

ਵੋਟਾਂ ਦੀ ਐੱਸ ਆਈ ਆਰ ਨੂੰ ਲੈ ਕੇ ਲੋਕਾਂ ’ਚ ਰੋਸ, ਨੋਟਿਸ ਮਿਲਣ ਮਗਰੋਂ ਨਗਰ ਕੌਂਸਲ ਦੇ ਲੱਗ ਰਹੇ ਚੱਕਰ!

24/08/2026

ਸੁਜਾਨਪੁਰ ’ਚ ਆਟੋ ਡਰਾਈਵਰ ਨਾਲ ਲੁੱਟ-ਖੋਹ, ਤਿੰਨ ਨਾਮਜ਼ਦ, ਇੱਕ ਕਾਬੂ

Address

Pathankot
145023

Alerts

Be the first to know and let us send you an email when N89 Punjab News posts news and promotions. Your email address will not be used for any other purpose, and you can unsubscribe at any time.

Shortcuts

Share