News16today

News16today जनता की आवाज़

21/02/2025

दिल्ली में लागू होगी आयुष्मान योजना, दिल्ली कैबिनेट ने पहली मीटिंग में लिया फैसला...

20/02/2025

ਫਤਿਹਗੜ੍ਹ ਚੂੜੀਆਂ ਤੋ 4 ਕਿਲੋਮੀਟਰ ਦੂਰ ਪਿੰਡ ਅਵਾਨ ਦੇ ਸਰਪੰਚ ਅਤੇ ਉਸਦੇ ਭਰਾ ਸਭਕਾ ਪੁਲਿਸ ਮੁਲਾਜ਼ਮ ਵੱਲੋਂ ਚਲਾਈਆਂ ਗਈਆਂ ਗੋਲੀਆਂ ..

20/02/2025

शपथ लेने के बाद मुख्यमंत्री कार्यालय में रेखा गुप्ता Live

20/02/2025

दिल्ली भाजपा मुख्यमंत्री रेखा गुप्ता शपथ लेते हुए Live


दिल्ली भाजपा रेखा गुप्ता मुख्यमंत्री के लिए चुने जाने पर हार्दिक शुभकामनाएं....     #बीजेपीसरकार
20/02/2025

दिल्ली भाजपा रेखा गुप्ता मुख्यमंत्री के लिए चुने जाने पर हार्दिक शुभकामनाएं....
#बीजेपीसरकार

ਐੱਸ. ਐੱਸ. ਐਮ. ਕਾਲਜ ਦੀਨਾਨਗਰ ਵਿੱਚ ਖਾਣਾ ਪਕਾਉਣ ਦਾ ਕਰਵਾਇਆ ਮੁਕਾਬਲਾ
20/02/2025

ਐੱਸ. ਐੱਸ. ਐਮ. ਕਾਲਜ ਦੀਨਾਨਗਰ ਵਿੱਚ ਖਾਣਾ ਪਕਾਉਣ ਦਾ ਕਰਵਾਇਆ ਮੁਕਾਬਲਾ

20/02/2025

ਕਰਤਾਰਪੁਰ ਸਾਹਿਬ ਟਰਮੀਨਲ ਦੇ ਅੰਦਰ ਧਾਰਮਿਕ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਜੈਕਾਰਿਆਂ ਦੀ ਗੂੰਜ Live.....

20/02/2025

ਗੁਰਦਾਸਪੁਰ ਮੈਰੀਟੋਰੀਅਸ ਟੀਚਰਸ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ ਗਈ ...

20/02/2025

ਗਰੀਬ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਅਗਰ ਕੈਂਸਰ ਹੋ ਜਾਂਦਾ ਤਾਂ ਪਰਿਵਾਰਿਕ ਮਦਦ ਮੰਗਣ ਲਈ ਹੋ ਜਾਂਦੇ ਨੇ ਮਜਬੂਰ

ਦੀਨਾਨਗਰ ਵਿਖੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਨੇ ਇੱਕ ਰੋਜ਼ਾ ਨਰਸਿੰਗ ਵਰਕਸ਼ਾਪ ਕਰਵਾਈ..
19/02/2025

ਦੀਨਾਨਗਰ ਵਿਖੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਨੇ ਇੱਕ ਰੋਜ਼ਾ ਨਰਸਿੰਗ ਵਰਕਸ਼ਾਪ ਕਰਵਾਈ..

19/02/2025

ਦੀਨਾਨਗਰ ਦੇ ਐੱਸ ਐੱਸ ਐੱਮ ਕਾਲਜ਼ ਵਿੱਚ ਪੰਜਾਬ ਨਰਸਿੰਗ ਕੌਂਸਿਲ ਵੱਲੋਂ ਲਗਾਇਆ ਗਿਆ ਸੈਮੀਨਾਰ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ. ਇਸ ਸੈਮੀਨਾਰ ਵਿੱਚ ਨਰਸਾਂ ਦੀ ਗੁਣਵੱਤਾ ਅਤੇ ਉਹਨਾਂ ਦੇ ਵਿਵਹਾਰ ਬਾਰੇ ਖਾਸ ਤੌਰ ਤੇ ਦੱਸਿਆ ਗਿਆ

18/02/2025

कोटकपूरा फरीदकोट पर सुबह लगभग 8 बजे एक तेज रफ्तार निजी बस कंपनी की बस वह ट्रक में हुई टक्कर के चलते पांच व्यक्तियों की हुई मौत ....

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਨਾਨਗਰ ਦੇ ਪਿੰਡ ਡੀਡਾ ਵਿਖੇ ਬਣੀ ਅਣ-ਅਧਿਕਾਰਤ ਕਲੋਨੀ ਉੱਪਰ ਕਾਰਵਾਈ
18/02/2025

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਨਾਨਗਰ ਦੇ ਪਿੰਡ ਡੀਡਾ ਵਿਖੇ ਬਣੀ ਅਣ-ਅਧਿਕਾਰਤ ਕਲੋਨੀ ਉੱਪਰ ਕਾਰਵਾਈ

ਰੈੱਡ ਰੀਬਨ ਕਲੱਬ ਵੱਲੋਂ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ
18/02/2025

ਰੈੱਡ ਰੀਬਨ ਕਲੱਬ ਵੱਲੋਂ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ

17/02/2025

ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਭਾਰਤੀਆਂ ਦਾ ਤੀਜਾ ਜਹਾਜ ਉਤਰਿਆ ਅੰਮ੍ਰਿਤਸਰ ....

ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਾਂਗੇ-ਸ਼ਮਸ਼ੇਰ ਸਿੰਘ
17/02/2025

ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਾਂਗੇ-ਸ਼ਮਸ਼ੇਰ ਸਿੰਘ

16/02/2025

ਅੰਮ੍ਰਿਤਸਰ ਦੇ ਪਿੰਡ ਮਾਹਲ ਵਿਖੇ ਦੇਰ ਰਾਤ ਇੱਕ ਨੌਜਵਾਨ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਮਾਰੀਆਂ ਗਈਆਂ ਗੋਲੀਆਂ

ਗੋਲੀਆਂ ਮਾਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ
YouTube Subscriber

16/02/2025

AMRITSAR ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਉਨਾਂ ਦੇ ਸਾਥੀਆਂ ਵੱਲੋਂ ਹਾਲ ਗੇਟ ਦੇ ਬਾਹਰ ਬੇੜੀਆਂ ਪਾ ਕੇ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ

Address

Pathankot

Alerts

Be the first to know and let us send you an email when News16today posts news and promotions. Your email address will not be used for any other purpose, and you can unsubscribe at any time.

Contact The Business

Send a message to News16today:

Share