Boss Punjabi News

Boss Punjabi News For Business Queries Please Contact : Mr. Sachin Mehra +91 97818 16282 Boss Punjabi News is a HD web channel which is working 24x7 across the World.

We will cover our Punjabi Community across the globe. Soon we will become the Voice of Punjabis of the World Jai Hind. Disclaimer

OPINION AND THE VIEW EXPRESSED, AND MATERIALS PRESENTED REPRESENT THE PERSONAL VIEWS OF AUTHOR AND THE GUEST AND THESE SHOULD NOT BE TAKEN TO REPRESENT THE OPINIONS, POLICY OR VIEWS OF BOSS NEWs ( Boss Punjabi News ), NOR ANY OF ITS STAFF, EMPLOYEES OR AFFILIATES. ALL

CONTENT PROVIDED IN THIS VIDEO ARE FOR INFORMATION PURPOSE ONLY. THE HOST OF THE PROGRAM OR THE TEAM OF BOSS PUNJABI NEWS MAKES NO REPRESENTATION AS TO THE ACCURACY OR COMPLETENESS OF ANY INFORMATION ON THIS CHANNEL OR FOUND BY FOLLOWING ANY LINK ON THIS CHANNEL NEITHER
THE MANAGEMENT NOR THE HOST OF BOSS PUNJABI NEWS WILL BE LIABLE FOR ANY ERROR OR OMISSION IN THIS INFORMATION,NOT FOR THE AVAILABILITY OF THIS INFORMATION. INDIA NOW NEWS SHALL HAVE NO LIABILITY FOR:- ANY LOSS, OR INJURY CAUSED EITHER IN WHOLE OR IN PART BT ITS ACTS, OMISSIONS OR FOR CONDITIONS BEYOND ITS CONTROL, IN PROCURING, COMPILING OR DELIVERING INFORMATION.ANY OMISSIONS, ERRORS OR INACCURACIES IN THE INFORMATION REGARDLESS OF HOW IT IS CAUSED, OR DELAYS OR INTERRUPTIONS IN DELIVERY OF THE INFORMATION OR,ANY DECISION MADE OR ACTION TAKEN OR ANY DAMAGE IN UPON THE INFORMATION FURNISHED HEREIN BELOW. BOSS PUNJABI NEWS U AND THE HOST WILL NOT BE LIABLE FOR ANY DIRECT, INDIRECT, PUNITIVE, INCIDENTAL, SPECIAL OR CONSEQUENTIAL LOSSES INJURIES OR DAMAGES ARISING OUT OF OR IN ANY WAY CONNECTED WITH FROM DISPLAY OR USE OF THIS
INFORMATION. ALL RIGHTS RESERVED @ BOSS PUNJABI NEWS CHANNEL CERTIFIED BY:-MINISTRY OF MSME, GOVT.OF INDIA

ਕਰੋ ਜੈ ਸੱਚੀਆਂ ਜੋਤਾਂ ਵਾਲੀ ਮਾਂ ਮਹਾਮਾਈ ਚਿੰਤਪੂਰਨੀ ਜੀ ਦੇ ਅਲੌਕਿਕ ਦਰਸ਼ਨਲਿਖੋ ਜੈ ਮਾਤਾ ਦੀ
13/09/2025

ਕਰੋ ਜੈ ਸੱਚੀਆਂ ਜੋਤਾਂ ਵਾਲੀ ਮਾਂ ਮਹਾਮਾਈ ਚਿੰਤਪੂਰਨੀ ਜੀ ਦੇ ਅਲੌਕਿਕ ਦਰਸ਼ਨ
ਲਿਖੋ ਜੈ ਮਾਤਾ ਦੀ

मां बगलामुखी
13/09/2025

मां बगलामुखी

12/09/2025

ਟਰੱਕ ਹੇਠਾਂ ਆਉਣ ਨਾਲ 2 ਨੌਜਵਾਨਾਂ ਦੀ ਹੋਈ ਮੌਤ, ਅੰਤਿਮ ਰਸਮਾਂ ’ਚ ਹਰ ਅੱਖ ਹੋਈ ਨਮ ਪਰਿਵਾਰ ਦਾ ਰੋ ਰੋ ਬੁਰਾ ਹਾਲ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ 10 ਆਧੁਨਿਕ ਐਂਬੂਲੈਂਸਾਂ ਨੂੰ ਲੋਕ ਸਮਰਪਿਤ ਕੀਤਾ ਗਿਆ। ਇਹ ਐਂਬੂਲੈਂਸਾਂ ਜਿ...
12/09/2025

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ 10 ਆਧੁਨਿਕ ਐਂਬੂਲੈਂਸਾਂ ਨੂੰ ਲੋਕ ਸਮਰਪਿਤ ਕੀਤਾ ਗਿਆ। ਇਹ ਐਂਬੂਲੈਂਸਾਂ ਜਿੱਥੇ ਅੰਮ੍ਰਿਤਸਰ ਜ਼ਿਲ੍ਹੇ ਸਮੇਤ ਨਾਲ ਲੱਗਦੇ ਇਲਾਕਿਆਂ ਲਈ ਵਰਦਾਨ ਸਿੱਧ ਹੋਣਗੀਆਂ, ਉੱਥੇ ਹੀ ਹੁਣ ਹੜ੍ਹ ਪੀੜਤਾਂ ਲਈ ਵੀ ਸੇਵਾ ਨਿਭਾਉਣਗੀਆਂ। ਸਰਕਾਰ ਸਿਹਤ ਸੇਵਾਵਾਂ ‘ਚ ਕ੍ਰਾਂਤੀਕਾਰੀ ਸੁਧਾਰਾਂ ਲਈ ਸਦਾ ਵਚਨਬੱਧ ਹੈ।

12/09/2025

ਹਲਕਾ ਭੋਆ ਦੇ ਇਸ ਪਿੰਡ ਦੇ ਸਰਪੰਚ ਤੇ ਨੌਜਵਾਨਾਂ ਨੇ ਕੀਤੀ ਹੜ ਪ੍ਰਭਾਵਿਤ ਲੋਕਾਂ ਦੀ ਵਾਧੂ ਮਦਦ, ਕਿਹਾ ਜੇਕਰ ਕਿਸੇ ਨੂੰ ਵੀ ਹੋਵੇ ਕਿਸੇ ਵੀ ਚੀਜ਼ ਦੀ ਜਰੂਰਤ ਤਾਂ ਕਰੋ ਸੰਪਰਕ

12/09/2025

ਸਰਕਾਰ ਕਹਿੰਦੀ ਜਿਸ ਦਾ ਖੇਤ ਉਸਦੀ ਰੇਤ ਪਰ ਰੇਤ ਹੈ ਕਿੱਥੇ , ਇਹ ਤਾਂ ਚਿੱਕੜ ਭਰੀ ਰੇਤਿੱਲੀ ਮਿੱਟੀ ਹੈ,ਖੇਤ ਸਾਫ ਕਰਵਾਉਣ ਲਈ ਪੈਸੇ ਦੇਣੇ ਪੈਣੇ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸਜਾਈ ਦਸਤਾਰ ਲਖਨਊ ਵਿੱਚ ਪਾਰਟੀ ਦਫ਼ਤਰ ਵਿਖੇ ਕੀਤੀ ਸਿੱਖ ਵਰਕਰਾਂ ਨਾਲ ਕੀਤੀ ਗੱਲਬਾਤ
12/09/2025

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸਜਾਈ ਦਸਤਾਰ
ਲਖਨਊ ਵਿੱਚ ਪਾਰਟੀ ਦਫ਼ਤਰ ਵਿਖੇ ਕੀਤੀ ਸਿੱਖ ਵਰਕਰਾਂ ਨਾਲ ਕੀਤੀ ਗੱਲਬਾਤ

ਬਲਾਕ ਧਾਰਕਲਾਂ ਦੇ ਆਂਗਣਵਾੜੀ ਸੈਂਟਰ ਸ਼ਾਹਪੁਰ ਕੰਡੀ 2 ਦੇ ਵਿੱਚ  ਲਗਾਇਆ ਗਿਆ ਜਾਗਰੁਕਤਾ ਕੈਂਪ
12/09/2025

ਬਲਾਕ ਧਾਰਕਲਾਂ ਦੇ ਆਂਗਣਵਾੜੀ ਸੈਂਟਰ ਸ਼ਾਹਪੁਰ ਕੰਡੀ 2 ਦੇ ਵਿੱਚ ਲਗਾਇਆ ਗਿਆ ਜਾਗਰੁਕਤਾ ਕੈਂਪ

https://youtu.be/alZreOXjBwo
12/09/2025

https://youtu.be/alZreOXjBwo

Boss News Boss Punjabi ਪੰਜਾਬ ਦੇ ਸਿਹਤ ਮੰਤਰੀ ਨੇ ਬਲਬੀਰ ਸਿੰਘ ਨੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾhttps://www.faceboo...

वित्त मंत्री निर्मला सीतारमण ने तिरुमला मंदिर में पूजा-अर्चना की
12/09/2025

वित्त मंत्री निर्मला सीतारमण ने तिरुमला मंदिर में पूजा-अर्चना की

ਨਵੇਂ ਚੁਣੇ ਉਪ ਰਾਸ਼ਟਰਪਤੀ ਸੀ.ਪੀ ਰਾਧਾਕ੍ਰਿਸ਼ਨਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ PM ਮੋਦੀ ਕਿਹਾ- "ਲੋਕਾਂ ਦੀ ਸੇਵਾ ਲਈ ਸਮਰਪਿਤ ਉਨ੍ਹਾਂ ਦ...
12/09/2025

ਨਵੇਂ ਚੁਣੇ ਉਪ ਰਾਸ਼ਟਰਪਤੀ ਸੀ.ਪੀ ਰਾਧਾਕ੍ਰਿਸ਼ਨਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ PM ਮੋਦੀ
ਕਿਹਾ- "ਲੋਕਾਂ ਦੀ ਸੇਵਾ ਲਈ ਸਮਰਪਿਤ ਉਨ੍ਹਾਂ ਦੇ ਸਫਲ ਉਪ ਰਾਸ਼ਟਰਪਤੀ
ਕਾਰਜਕਾਲ ਦੀ ਕਾਮਨਾ ਕਰਦਾ ਹਾਂ"

Address

Boss Punjabi
Pathankot
145025

Telephone

+919781816282

Website

Alerts

Be the first to know and let us send you an email when Boss Punjabi News posts news and promotions. Your email address will not be used for any other purpose, and you can unsubscribe at any time.

Contact The Business

Send a message to Boss Punjabi News:

Share