Partakh Post

Partakh Post Through Partakh you will see the news which will be true and direct. we will put every aspect of society in front of you. Follow to join us.

Every news of Politics, Crime, Sports, Entertainment and your area will reach you first.

09/09/2025

ਚਾਰ ਮਹੀਨੇ ਪਹਿਲਾਂ ਨਿਗਮ ਵੱਲੋਂ ਬੰਦ ਕਰਵਾਇਆ ਗਿਆ ਅਣਅਧਿਕਾਰਤ ਨਿਰਮਾਣ ਕਾਰਜ ਫਿਰ ਸ਼ੁਰੂ,ਬਿਲਡਿੰਗ ਇੰਸਪੈਕਟਰ ਨੇ ਮੌਕੇ ਤੇ ਪਹੁੰਚ ਕੇ ਕੰਮ ਕਰਵਾਇਆ ਬੰਦ, ਮਾਲਕਾਂ ਨੂੰ ਦਿੱਤੀ ਸਖਤ ਚੇਤਾਵਨੀ

07/09/2025

ਵਿਧਾਇਕ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਸਵਰਗਵਾਸੀ ਰਾਮ ਪ੍ਰਸਾਦ ਸ਼ਰਮਾ ਦੇ ਭੋਗ ਤੇ ਦੇਸ਼ ਭਰ ਤੋਂ ਉੱਘੀਆਂ ਰਾਜਨੀਤਿਕ ਸ਼ਖਸ਼ੀਅਤਾਂ ਨੇ ਪਹੁੰਚ ਕੇ ਕੀਤਾ ਦੁੱਖ ਸਾਂਝਾ

05/09/2025

ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਨੂੰ ਇੱਕ ਪਾਸੇ ਚੱਕੀ ਦਰਿਆ ਤੋਂ ਬਣਿਆ ਖਤਰਾ,ਦੂਜੇ ਪਾਸੇ ਖੇਤਾ ਦੇ ਪਾਣੀ ਦੀ ਗਲਤ ਨਿਕਾਸੀ ਕਾਰਨ ਕਈ ਦਰਜਨਾਂ ਘਰ ਵੀ ਸਕਦੇ ਨੇ ਡੁੱਬ

04/09/2025

'ਮੇਰਾ ਪਰਿਵਾਰ ਅਨਾਥ ਆਸ਼ਰਮ ਘਿਆਲਾ' ਵੱਲੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੇ ਨਾਲ ਜੱਥਾ ਰਵਾਨਾ

ਸਾਧਵੀ ਪ੍ਰਿਅੰਕਾ ਬਾਬਾ ਦੀ ਅਗਵਾਈ ਹੇਠ ਕਈ ਪਿੰਡਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਸੇਵਾ

03/09/2025

ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਨੂੰ ਬਣਿਆ ਖਤਰਾ, ਸਰਵਿਸ ਰੋਡ ਤੇ ਪਿਆ ਵੱਡਾ ਪਾੜ,ਨਜਾਇਜ਼ ਮਾਈਨਿੰਗ ਅਤੇ ਗਲਤ ਢੰਗ ਨਾਲ ਪਾਣੀ ਦੀ ਨਿਕਾਸੀ ਕਾਰਨ ਕਈ ਘਰ ਖਤਰੇ ਦੀ ਕਗਾਰ ਤੇ

03/09/2025

ਹੜ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪਿੰਡ ਅੰਦੋਈ ਤੋਂ ਜਥਾ ਹੋਇਆ ਰਵਾਨਾ,ਅੰਦੋਈ ਅਤੇ ਭੰਗੜਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਅਤੇ ਦਵਾਈਆਂ ਦੀ ਕੀਤੀ ਗਈ ਸੇਵਾ

31/08/2025

ਟੁੱਟੇ ਹੋਏ ਫਲੱਡ ਗੇਟ ਨਾਲ ਲਟਕਦੀ ਹੋਈ ਮੁਲਾਜ਼ਮ ਦੀ ਮ੍ਰਿਤਕ ਦੇਹ ਹੈਲੀਕਾਪਟਰ ਨਾਲ ਕੱਢੀ ਗਈ ਬਾਹਰ

ਮਾਧੋਪੁਰ ਸਥਿਤ ਫਲੱਡ ਗੇਟ ਨੂੰ ਖੋਲਣ ਦੌਰਾਨ ਲਾਪਤਾ ਹੋਇਆ ਇਲੈਕਟਰੀਕਲ ਚਾਰਜਮੈਨ ਵਿਨੋਦ ਕੁਮਾਰ

31/08/2025

ਤਲਵਾੜਾ ਜੱਟਾ ਤੋਂ ਸਿੰਬਲੀ ਨੂੰ ਜੋੜਦੇ ਚੱਕੀ ਦਰਿਆ ਤੇ ਬਣੇ ਪੁੱਲ ਨੇੜੇ ਸੜਕ ਦਾ ਧੱਸਣਾ ਨਾਲ ਲਗਾਤਾਰ ਜਾਰੀ

ਪ੍ਰਧਾਨ ਚਮਨ ਲਾਲ ਬਿੱਲਾ ਨੇ ਪ੍ਰਸ਼ਾਸਨ ਨੂੰ ਜਲਦ ਕਾਰਵਾਈ ਕਰਨ ਦੀ ਕੀਤੀ ਅਪੀਲ, ਪ੍ਰਦਰਸ਼ਨ ਦੀ ਵੀ ਦਿੱਤੀ ਚੇਤਾਵਨੀ

30/08/2025

ਐਸਐਸਪੀ ਪਠਾਨਕੋਟ ਦੀ ਰਿਹਾਇਸ਼ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਹੋਈ ਵੱਡੀ ਵਾਰਦਾਤ,ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਸਮੇਂ ਇੱਕ ਬੰਦ ਦੁਕਾਨ ਤੇ ਚਲਾਈ ਗੋ/ਲੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

29/08/2025

ਮਣੀਮਹੇਸ਼ ਯਾਤਰਾ ਵਿੱਚ ਫਸੇ ਸ਼ਰਧਾਲੂਆਂ ਦੀ ਮਦਦ ਲਈ ਸਮਾਜ ਸੇਵਕਾ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ,ਹਿਮਾਚਲ ਸਰਕਾਰ ਤੇ ਪੁਖਤਾ ਪ੍ਰਬੰਧ ਨਾ ਕਰਨ ਦੇ ਲੱਗੇ ਇਲਜ਼ਾਮ, ਵੱਡੇ ਸੰਘਰਸ਼ ਦੀ ਚੇਤਾਵਨੀ

29/08/2025

ਚਾਰ ਸਾਲ ਪਹਿਲਾਂ ਘਿਆਲਾ ਪਿੰਡ 'ਚ ਬਣਾਇਆ ਗਿਆ ਮਿਨੀ ਸਟੇਡੀਅਮ ਹੋਇਆ ਢਹਿ ਢੇਰੀ

ਪਿੰਡ ਵਾਲਿਆਂ ਨੇ ਨਿਰਮਾਣ ਕਰਤਾਵਾਂ ਤੇ ਲਗਾਏ ਕਰਪਸ਼ਨ ਦੇ ਆਰੋਪ, ਪ੍ਰਸ਼ਾਸਨ ਤੋਂ ਜਾਂਚ ਦੀ ਕੀਤੀ ਮੰਗ

29/08/2025

ਜ਼ਿਲ੍ਹਾ ਪਠਾਨਕੋਟ ਦੇ ਐਸਐਸਪੀ ਦਫਤਰ ਦੇ ਪਿਛਲੇ ਪਾਸੇ ਕਈ ਫੁੱਟ ਤੱਕ ਭਰਿਆ ਪਾਣੀ

ਦੇਖੋ ਮੌਕੇ ਦੀਆਂ ਤਸਵੀਰਾਂ, ਹੜ ਦੇ ਕਾਰਨ ਪ੍ਰਭਾਵਿਤ ਹੋਏ ਸੈਂਕੜੇ ਲੋਕ

Address

Circular Road
Pathankot
145001

Telephone

+919878705808

Website

Alerts

Be the first to know and let us send you an email when Partakh Post posts news and promotions. Your email address will not be used for any other purpose, and you can unsubscribe at any time.

Contact The Business

Send a message to Partakh Post:

Share