Today Hulchul

Today Hulchul The Today Hulchul News channel is online channel which provide you daily updates

12/10/2025

ਫੂਡ ਸੇਫਟੀ ਵਿਭਾਗ ਨੇ ਦੁੱਧ,ਖੋਏ ਅਤੇ ਘਿਓ ਨਾਲ ਬਣੀ ਮਿਠਾਈਆਂ ਦੇ ਭਰੇ ਸੈਂਪਲ

12/10/2025

शहर को स्वच्छ बनाए रखना हम सब की जिम्मेदारी, सृजल गुप्ता

11/10/2025

ਦੁਕਾਨ ਚ ਨਜਾਇਜ਼ ਪਟਾਖੇ ਰੱਖਣ ਵਾਲਾ ਦੁਕਾਨਦਾਰ ਚੜਿਆ ਪੁਲਿਸ ਦੇ ਹੱਥੇ

11/10/2025

सत्य किरण संस्था ने जरूरतमंद को दी मेडिकल सहायता

10/10/2025

DSP ਸਿਟੀ ਸੁਮੀਰ ਸਿੰਘ ਮਾਨ ਦਾ ਬਟਾਲੇ ਹੋਇਆ ਤਬਾਦਲਾ, ਜਗਦੀਸ਼ ਰਾਜ ਹੋਣਗੇ ਪਠਾਨਕੋਟ ਦੇ ਨਵੇਂ DSP ਸਿਟੀ

10/10/2025

ਰਿਹਾਇਸ਼ੀ ਇਲਾਕੇ ਚ ਪੁਲਿਸ ਨੇ ਫੜਿਆ ਨਜਾਇਜ਼ ਪਟਾਕਿਆਂ ਦਾ ਗੋਦਾਮ

10/10/2025

ਦਲਿਤਾਂ ਤੇ ਕੇਂਦਰ ਸਰਕਾਰ ਕਰ ਰਹੀ ਅੱਤਿਆਚਾਰ, ਮੰਤਰੀ ਲਾਲ ਚੰਦ ਕਟਾਰੁਚੱਕ

Breaking...ਪੰਜਾਬ ਦੇ ਬੋਡੀ ਬਿਲਡਰ ਵਰਿੰਦਰ ਘੁੰਮਣ ਦਾ ਹੋਇਆ ਦੇਹਾਂਤਪੰਜਾਬ ਦੇ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅ...
09/10/2025

Breaking...
ਪੰਜਾਬ ਦੇ ਬੋਡੀ ਬਿਲਡਰ ਵਰਿੰਦਰ ਘੁੰਮਣ ਦਾ ਹੋਇਆ ਦੇਹਾਂਤ

ਪੰਜਾਬ ਦੇ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅੱਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਬੁੱਧਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਸਨ।

09/10/2025

ਕਰਵਾਚੌਥ ਤੇ ਵਾਰਡ ਨੰ 46 ਦੇ ਕੌਂਸਲਰ ਸਵਰਨ ਠਾਕੁਰ ਨੇ ਮਹਿਲਾਵਾਂ ਲਈ ਲਗਵਾਇਆ ਮੁਫਤ ਮਹਿੰਦੀ ਕੈਂਪ

09/10/2025

ਦੀਵਾਲੀ ਤੇ ਪਟਾਕੇ ਵੇਚਣ ਵਾਲੇ 7 ਲੋਕਾਂ ਦੀ ਨਿਕਲੀ ਪਰਚੀ

09/10/2025

12 ਅਕਤੂਬਰ ਐਤਵਾਰ ਨੂੰ ਹੋਵੇਗਾ ਮਾਤਾ ਆਸ਼ਾ ਪੂਰਨੀ ਮੰਦਿਰ ਦਾ 55ਵਾਂ ਜਾਗਰਨ

08/10/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 20 ਨਵੰਬਰ ਨੂੰ ਸ਼੍ਰੀਨਗਰ ਤੋਂ ਪਠਾਨਕੋਟ ਪਹੁੰਚੇਗਾ ਨਗਰ ਕੀਰਤਨ

Address

Pathankot

Alerts

Be the first to know and let us send you an email when Today Hulchul posts news and promotions. Your email address will not be used for any other purpose, and you can unsubscribe at any time.

Contact The Business

Send a message to Today Hulchul:

Share