Ujala Times Punjab

Ujala Times Punjab Contact information, map and directions, contact form, opening hours, services, ratings, photos, videos and announcements from Ujala Times Punjab, News & Media Website, Pathankot.

Ujala Times Punjab Ujala Times Punjab is India's most respected and diversified media group which has built a remarkable legacy of trust, leadership and appreciation since the inception of the group four decades ago.

पूरा देश कह रहा है, 4 जून को 400 पार, फिर आ रही मोदी सरकार:योगेश ठाकुरपठानकोट, 31 मई  ( उजाला टाइम्स पंजाब ):           ...
31/05/2024

पूरा देश कह रहा है, 4 जून को 400 पार, फिर आ रही मोदी सरकार:योगेश ठाकुर

पठानकोट, 31 मई ( उजाला टाइम्स पंजाब ):

इस बार भी संसदीय चुनावों में भाजपा की जीत निश्चित है। इस बात का इससे बड़ा प्रमाण क्या होगा कि पूरा देश कहने लगा है कि 4 जून को 400 पार फिर आ रही मोदी सरकार। उक्त विचार भाजपा जिला प्रवक्ता योगेश ठाकुर ने एक भेंटवार्ता के दौरान व्यक्त किए। उन्होंने कहा कि भाजपा वो पार्टी है, जो सबका साथ-सबका विकास के मंत्र पर चलती है। केन्द्र की एन.डी.ए सरकार की योजनाओं में कोई भेदभाव नहीं होता, उसका लाभ हर किसी को मिलता है। अब एन.डी.ए सरकार ने ठाना है कि देश के हर नागरिक तक पहुंचकर, जिस सुविधा का वो पात्र है, उसे वो सुविधा दी जाएं। उन्होंने कहा कि भाजपा सरकार बिना भेदभाव के काम करती है। भाजपा की सोच यही है कि सरकार की योजनाएं हर वर्ग, हर जाति, हर व्यक्ति तक पहुंचे। उन्होंने कहा कि माननीय प्रधानमंत्री नरेंद्र मोदी ने गारंटी दी है कि 70 साल से अधिक उम्र के सभी बुजुर्गों को आयुष्मान योजना के तहत 5 लाख रुपये तक मुफ्त इलाज की सुविधा मिलेगी। नरेंद्र मोदी बिना किसी भेदभाव के उनके इलाज का ख्याल रखेंगे। उन्होंने आगे कहा कि आज पूरे देश में मोदी की गारंटी चल रही है। उन्होंने कहा कि भारत को एक मजबूत देश बनाना ही भाजपा की प्रतिबद्धता है। भाजपा सरकार का मंत्र रहा है कि जितने भी लाभार्थी लोग हैं, उसका लाभ बिना भेदभाव के सभी को मिलना चाहिए। उन्होंने कहा कि चार जून के बाद मोदी सरकार बनेगी ही बनेगी, लेकिन इतना जरूर है कि चार जून के बाद ई.डी गठबंधन खटाखट-खटाखट टूटकर बिखर जाएगा। पूरा देश विश्वास के साथ कह रहा है कि मोदी सरकार का तीसरा कार्यकाल और दमदार होगा। उन्होंने पंजाब के सभी मतदाताओं को 1 जून को भाजपा उम्मीदवारों के पक्ष में अपने वोट के प्रयोग करने का आह्वान किया।

ਹਲਕਾ ਵਿਧਾਇਕ ਨਰੇਸ਼ ਪੁਰੀ ਵੱਲੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਸੂਝਵਾਨ ਵੋਟਰਾਂ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਕੀਤੀ ਭਾਵਿਕ ਅਪੀਲ -...
31/05/2024

ਹਲਕਾ ਵਿਧਾਇਕ ਨਰੇਸ਼ ਪੁਰੀ ਵੱਲੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਸੂਝਵਾਨ ਵੋਟਰਾਂ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਕੀਤੀ ਭਾਵਿਕ ਅਪੀਲ -- ਕਿਸ਼ਨ ਚੰਦਰ ਮਹਾਜ਼ਨ
ਪਠਾਨਕੋਟ, 31 ਮਈ (ਉਜਾਲਾ ਟਾਈਮਜ ਪੰਜਾਬ ):- ਅੱਜ ਨਰੇਸ਼ ਪੁਰੀ ਹਲਕਾ ਵਿਧਾਇਕ ਸੁਜਾਨਪੁਰ ਤੇ ਜ਼ਿਲਾ ਕਾਂਗਰਸ ਕਮੇਟੀ ਪਠਾਨਕੋਟ ਦੇ ਪ੍ਰਧਾਨ ਨੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਸੂਝਵਾਨ ਵੋਟਰਾਂ ਨੂੰ ਭਾਵਿਕ ਅਪੀਲ ਕਰਦੇ ਹੋਏ ਕਿਹਾ ਕਿ ਇਕ ਜੂਨ ਵਾਲੇ ਦਿਨ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹਨਾਂ ਦਾ ਚੋਣ ਨਿਸ਼ਾਨ ਪੰਜਾ ਹੈ ਵੋਟਿੰਗ ਮਸ਼ੀਨ ਤੇ 2 ਨੰਬਰ ਦਾ ਬੱਟਨ ਦਬਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਵੋਟ ਪਾਉ ਤਾਂ ਕਿ ਸੁਜਾਨਪੁਰ ਹਲਕੇ ਖਾਸ ਤੌਰ ਤੇ ਧਾਰ ਬਲਾਕ ਦਾ ਚਹੁੰਮੁਖੀ ਵਿਕਾਸ ਹੋ ਸੱਕੇ ਤੇ ਕੰਢੀ ਏਰੀਏ ਸਮੇਤ ਧਾਰ ਬਲਾਕ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਇਆ ਕਰਵਾਇਆ ਜਾ ਸੱਕੇ ਅਤੇ ਜੰਗਲਾਤ ਵਿਭਾਗ ਨੇ ਧਾਰ ਬਲਾਕ ਦੇ ਕਿਸਾਨਾਂ ਦੀ ਜੋ ਜ਼ਮੀਨ ਐਕਵਾਇਰ ਕੀਤੀ ਹੈ ਉਹ ਜੰਗਲਾਤ ਵਿਭਾਗ ਤੋਂ ਵਾਪਿਸ ਲੈ ਕਿ ਧਾਰ ਬਲਾਕ ਦੇ ਕਿਸਾਨਾਂ ਨੂੰ ਵਾਪਸ ਦਿਤੀ ਜਾਵੇ ਧਾਰ ਬਲਾਕ ਵਿੱਚ ਸੜਕਾਂ ਦਾ ਜਾਲ ਵਿਛਾ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸੱਕੇ ਧਾਰ ਬਲਾਕ ਨੂੰ ਸੈਰ ਸਪਾਟੇ ਦੇ ਕੇਂਦਰ ਵੱਜੋਂ ਵਿਕਸਤ ਕਰਕੇ ਕੰਢੀ ਏਰੀਏ ਅਤੇ ਧਾਰ ਬਲਾਕ ਦੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਸੱਕਣ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

ਪਠਾਨਕੋਟ ਇਲਾਕੇ ਵਿੱਚ ਪੀ ਜੀ ਆਈ ਦੀ ਤਰਜ਼ ਤੇ ਅਤਿ ਅਧੁਨਿਕ ਸਹੂਲਤਾਂ  ਨਾਲ  ਲੈਸ ਇਕ ਵੱਡਾ ਹਸਪਤਾਲ ਬਣਾਇਆ ਜਾਵੇਗਾ --  ਸੁਖਜਿੰਦਰ ਸਿੰਘ ਰੰਧਾਵਾ...
31/05/2024

ਪਠਾਨਕੋਟ ਇਲਾਕੇ ਵਿੱਚ ਪੀ ਜੀ ਆਈ ਦੀ ਤਰਜ਼ ਤੇ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਇਕ ਵੱਡਾ ਹਸਪਤਾਲ ਬਣਾਇਆ ਜਾਵੇਗਾ -- ਸੁਖਜਿੰਦਰ ਸਿੰਘ ਰੰਧਾਵਾ
ਪਠਾਨਕੋਟ, 31 ਮਈ (ਉਜਾਲਾ ਟਾਈਮਜ ਪੰਜਾਬ ):- ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਕਿਹਾ ਹੈ ਜੇਕਰ ਵਾਹਿਗੁਰੂ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬੱਨਣ ਦਾ ਮੌਕਾ ਬਖਸ਼ਿਆ ਤਾਂ ਉਹ ਜ਼ਿਲਾ ਪਠਾਨਕੋਟ ਦੇ ਇਲਾਕੇ ਵਿੱਚ ਇਕ ਪੀ ਜੀ ਆਈ ਦੀ ਤਰਜ਼ ਤੇ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਇਕ ਵੱਡਾ ਹਸਪਤਾਲ ਬਣਾਉਣ ਨੂੰ ਤਰਜੀਹ ਦੇਣਗੇ ਉਹਨਾਂ ਕਿਹਾ ਕਿ ਇਹਨਾ ਲੋਕਾ ਨੂੰ 108 ਮੀਟਰ ਤੋਂ ਜ਼ਿਆਦਾ ਦਾ ਸਫ਼ਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਜਲੰਧਰ ਇਲਾਜ ਲ‌ਈ ਜਾਣਾ ਪੈਂਦਾ ਹੈ ਉਹ ਪਠਾਨਕੋਟ ਜ਼ਿਲੇ ਦੇ ਲੋਕਾਂ ਦੀ ਇਸ ਮੁਸ਼ਕਲ ਨੂੰ ਭਲੀ ਭਾਂਤ ਜਾਣਦੇ ਹਨ ਇਸ ਲ‌ਈ ਭੋਆ, ਪਠਾਨਕੋਟ ਅਤੇ ਸੁਜਾਨਪੁਰ ਇਲਾਕੇ ਦੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿਵਾਉਣਾ ਉਹਨਾਂ ਦੀ ਮੁੱਖ ਤਰਜੀਹ ਹੈ ਉਹ ਕੰਡੀ ਏਰੀਆ ਵਿੱਚ ਪਹਿਲ ਦੇ ਆਧਾਰ ਤੇ ਸਾਫ ਸੁਥਰਾ ਪੀਣ ਵਾਲਾ ਪਾਣੀ ਧਾਰ ਬਲਾਕ ਦੇ ਲੋਕਾਂ ਨੂੰ ਦੇਣ ਲ‌ਈ ਵਚਨਬੱਧ ਹਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭੋਆ, ਪਠਾਨਕੋਟ ਅਤੇ ਸੁਜਾਨਪੁਰ ਇਲਾਕੇ ਵਿੱਚ ਸੜਕਾਂ ਦਾ ਜਾਲ ਵਿਛਾ ਕਿ ਲੋਕਾਂ ਨੂੰ ਨਿਰਵਿਘਨ ਅਵਾਜਾ‌ਈ ਦੇਣ ਦਾ ਕੰਮ ਵੀ ਉਹ ਪਹਿਲ ਦੇ ਆਧਾਰ ਤੇ ਕਰਨਗੇ ਧਾਰ ਬਲਾਕ ਦੇ ਲੋਕਾਂ ਦੀ ਜੋ ਜ਼ਮੀਨ ਜੰਗਲਾਤ ਵਿਭਾਗ ਨੇ ਐਕਵਾਇਰ ਕੀਤੀ ਹੈ ਉਹ ਜੰਗਲਾਤ ਵਿਭਾਗ ਤੋਂ ਵਾਪਸ ਕਰਾ ਹੀ ਦੱਮ ਲੈਣਗੇ ਤੇ ਉਹ ਜ਼ਮੀਨ ਧਾਰ ਬਲਾਕ ਦੇ ਕਿਸਾਨਾਂ ਨੂੰ ਖੇਤੀਬਾੜੀ ਕਰਨ ਲ‌ਈ ਵਾਪਿਸ ਦਿੱਤੀ ਜਾਵੇਗੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਧਾਰ ਬਲਾਕ ਨੂੰ ਸੈਰ ਸਪਾਟੇ ਦੇ ਕੇਂਦਰ ਵੱਜੋਂ ਵਿਕਸਿਤ ਕਰਨਗੇ ਤਾਂ ਕਿ ਇਹਨਾਂ ਹਲਕਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸੱਕਣ ਉਹਨਾਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੂਝਵਾਨ ਵੋਟਰਾਂ ਨੂੰ ਹਾਰਦਿਕ ਅਪੀਲ ਕੀਤੀ ਕਿ ਇਕ ਜੂਨ ਵਾਲੇ ਦਿਨ ਪੰਜੇ ਦਾ 2 ਨੰਬਰ ਵਾਲਾ ਬੱਟਨ ਦਬਾ ਕਿ ਕਾਂਗਰਸ ਪਾਰਟੀ ਨੂੰ ਵੋਟ ਦੇਣ ਦੀ ਕ੍ਰਿਪਾਲਤਾ ਕਰਨ ਤਾਂ ਕਿ ਲੋਕ ਸਭਾ ਹਲਕੇ ਅਧੀਨ ਪੈਂਦੇ ਜ਼ਿਲਾ ਗੁਰਦਾਸਪੁਰ ਅਤੇ ਜ਼ਿਲਾ ਪਠਾਨਕੋਟ ਦਾ ਸਰਬਪੱਖੀ ਵਿਕਾਸ ਕੀਤਾ ਜਾ ਸੱਕੇ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਕੌਮਾਂਤਰੀ ਨਕਸ਼ੇ ਤੇ ਉਭਰ ਕਿ ਭਾਰਤ ਦਾ ਨੰਬਰ ਇਕ ਹਲਕਾ ਬਣ ਸੱਕੇ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਸੱਜੀ ਬਾਂਹ ਅਤੇ ਰੰਧਾਵਾ ਪਰਿਵਾਰ ਦੇ ਅਤਿ ਕਰੀਬੀ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

ਅਮਿਤ ਵਿੱਜ ਅਤੇ ਆਸ਼ੀਸ਼ ਵਿੱਜ   ਵੱਲੋਂ  ਘਰ ਘਰ ਜਾ ਕੇ ਕੀਤੇ ਚੋਣ ਪ੍ਰਚਾਰ ਨੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵੋਟਰਾਂ ਦਾ ਮੱਨ ਮੋਹ ਮੋਹਿਆ --  ...
31/05/2024

ਅਮਿਤ ਵਿੱਜ ਅਤੇ ਆਸ਼ੀਸ਼ ਵਿੱਜ ਵੱਲੋਂ ਘਰ ਘਰ ਜਾ ਕੇ ਕੀਤੇ ਚੋਣ ਪ੍ਰਚਾਰ ਨੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵੋਟਰਾਂ ਦਾ ਮੱਨ ਮੋਹ ਮੋਹਿਆ -- ਕਿਸ਼ਨ ਚੰਦਰ ਮਹਾਜ਼ਨ
ਪਠਾਨਕੋਟ, 31 ਮਈ (ਉਜਾਲਾ ਟਾਈਮਜ ਪੰਜਾਬ ):- ਅੱਜ ਚੋਣ ਪ੍ਰਚਾਰ ਬੰਦ ਹੁੰਦੇ ਸਾਰ ਹੀ ਪਠਾਨਕੋਟ ਹਲਕੇ ਦੇ ਸਾਬਕਾ ਵਿਧਾਇਕ ਤੇ ਖਜਾਨਚੀ ਪੰਜਾਬ ਪ੍ਰਦੇਸ਼ ਕਾਂਗਰਸ ਅਮਿਤ ਵਿੱਜ, ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ ਅਤੇ ਪਠਾਨਕੋਟ ਨਗਰ ਨਿਗਮ ਦੇ ਮੇਅਰ ਪੰਨਾ ਲਾਲ ਭਾਟੀਆ ਵੱਲੋਂ ਘਰ ਘਰ ਜਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਲ‌ਈ ਵੋਟਾ ਮੰਗੀਆਂ ਸਾਬਕਾ ਵਿਧਾਇਕ ਅਮਿਤ ਵਿੱਜ ਦੀ ਮਿਠੀ ਬੋਲ ਬਾਣੀ ਲੋਕਾਂ ਨਾਲ ਪਿਆਰ ਨਾਲ ਸਿਰ ਝੁਕਾ ਕਿ ਮਿਲਣਾ ਅਤੇ ਆਪਣੇ ਵਿਧਾਇਕ ਹੋਣ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਅਥਾਹ ਵਿਕਾਸ ਕਾਰਜਾਂ ਕਰਕੇ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਵੋਟਰ ਉਹਨਾਂ ਦੇ ਮੁਰੀਦ ਬਣ ਗ‌ਏ ਹਨ ਹਰ ਘਰ ਵਿੱਚ ਪੁੱਜਣ ਤੇ ਅਮਿਤ ਵਿੱਜ,ਆਸੀਸ ਵਿੱਜ ਅਤੇ ਪੰਨਾ ਲਾਲ ਭਾਟੀਆ ਦਾ ਪਠਾਨਕੋਟ ਦੇ ਸੂਝਵਾਨ ਵਰਕਰ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਸਵਾਗਤ ਕਰ ਰਹੇ ਹਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੋਟ ਪਾਉਣ ਦਾ ਅਮਿਤ ਵਿੱਜ ਸਾਬਕਾ ਵਿਧਾਇਕ ਪਠਾਨਕੋਟ ਨੂੰ ਅਟੁੱਟ ਵਿਸ਼ਵਾਸ ਦੇ ਰਹੇ ਹਨ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰਕ ਮੈਂਬਰ ਅਤੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ

4 जून को मतगणना के समय देश में एक पिक्कर रिलीज होगी, एक थी कांग्रेस: योगेश ठाकुरपठानकोट, 30 मई (उजाला टाइम्स पंजाब):प्रध...
30/05/2024

4 जून को मतगणना के समय देश में एक पिक्कर रिलीज होगी, एक थी कांग्रेस: योगेश ठाकुर
पठानकोट, 30 मई (उजाला टाइम्स पंजाब):
प्रधानमंत्री नरेंद्र मोदी के निर्देशन में डायरेक्ट भाजपा के पक्ष में जनता के भारी मतदान के बाद 4 जून को जब वोटों की गिनती चल रही होगी, उस समय देश में एक पिक्चर रिलीज होगी, जिसका नाम होगा, एक थी कांग्रेस....। यह बात भाजपा जिला प्रवक्ता योगेश ठाकुर ने एक भेंटवार्ता के दौरान कही। उन्होंने कहा कि कांग्रेस सहित इंडिया गठबंधन के सभी दल देश भर में प्रधानमंत्री श्री मोदी जी को मिल रहे समर्थन को देख घबराए हुए हैं। लोगों को सविंधान बदलने व आरक्षण संबंधी बेबुनियाद प्रचार कर कांग्रेस सहित दूसरे दल लोगों को डराने की कोशिश कर रहे हंै। उन्होंने कहा कि कांग्रेस खुद डरी हुई है और वह नरेंद्र मोदी के नाम पर लोगों को डराने की कोशिश कर रही है। योगेश ठाकुर ने आरोप लगाते हुए कहा कि कांग्रेस अब तक लोगों को डराकर ही राज करती आ रही है। उन्होंने एक सवाल पर कहा कि कांग्रेस अब तक देश के सामने विकास का कोई ठोस खाका पेश नहीं कर पाई है, जबकि चुनाव के 6 चरण पूरे हो चुके हैं। योगेश ठाकुर ने कहा कि आज देश के दिल में नरेंद्र मोदी हैं...हर दिल में मोदी हैं और हर दिल एक ही बात कह रहा है- फिर एक बार मोदी सरकार। उन्होंने कहा कि गुरदासपुर लो.स हलके के मतदाता भी आम आदमी पार्टी, कांग्रेस व अन्य दलों का पूरा सफाया करने का काम करेंगें और दिनेश बब्बू को भारी मतों से जीत दिलाकर नरेंद्र मोदी जी को तीसरी बार देश का प्रधानमंत्री बनाएगें।

मानसिक संतुलन खो चुके हैं स्वर्ण सलारिया, जो दिनेश बब्बू पर बे-बुनियाद आरोप लगा रहे:योगेश ठाकुरपठानकोट, 30 मई (उजाला टाइ...
30/05/2024

मानसिक संतुलन खो चुके हैं स्वर्ण सलारिया, जो दिनेश बब्बू पर बे-बुनियाद आरोप लगा रहे:योगेश ठाकुर
पठानकोट, 30 मई (उजाला टाइम्स पंजाब):
भारतीय जनता पार्टी पठानकोट की ओर से जिलाध्यक्ष विजय शर्मा की अध्यक्षता में विशेष बैठक का आयोजन किया गया। इस अवसर पर जिलाध्यक्ष विजय शर्मा, जिला महासचिव सुरेश शर्मा, भाजपा के वरिष्ठ सदस्य एवं पूर्व मेयर अनिल वासुदेवा, राकेश शर्मा एवं योगेश ठाकुर ने सामूहिक तौर पर कहा कि बीते दिन आप पार्टी के नेता स्वर्ण सलारिया ने लोकसभा हलका गुरदासपुर के भाजपा उम्मीदवार ठा.दिनेश सिंह बब्बू पर आरोप लगाते हुए कहा था कि उन्होंने दसवीं भी पास नहीं की, जबकि उन्होंने सालरिया द्वारा लगाए आरोपों को खारिज करते हुए कहा कि यह बेतुके आरोप हैं, जिनका कोई भी मतलब नहीं निकलता। उन्होंने दिनेश सिंह बब्बू के दसवीं के सर्टिफिकेट एवं लीविंग सर्टिफिकेट दिखाते हुए कहा कि सलारिया हताश हो चुके हैं। भाजपा नेता योगेश ठाकुर ने कहा कि सलारिया की बातों पर कौन यकीन करेगा। जो पहले भाजपा की टिकट मांग रहे थे, फिर शिअद से, उसके बाद कांग्रेस में भी बात नहीं बनी तो आम आदमी की शरण में चले गए। उन्होंने कहा कि शायद सलारिया अपना मानसिक संतुलन खो चुके हैं, इसी लिए वह आरोप-प्रत्यारोप लगा रहे हैं। उन्होंने कहा कि इन सभी बातों का अगर चुनाव आयोग ने कोई एक्शन नहीं लिया तो भाजपा अपने स्तर पर कोर्ट के माध्यम से सलारिया को इन सभी बातों का जवाब देगी। उन्होनें कहा कि जो आदमी हमेशा झूठ बोलता है, जिसके हर शब्द की बुनियाद ही झूठ होती है, वह आम जनता के लिए कहां खड़ा होता है। उन्होंने कहा कि सलारिया की ओर से बब्बू के बारे में सार्वजनिक लाईव होकर कही बातों का कोर्ट में नोटिस लिया जाएगा।

दिनेश बब्बू के हक में टीम के साथ प्रचार करने धार व शाहपुरकंडी पहुंची पंजाब भाजपा महिला मोर्चा की लीगल इंचार्ज,कहा...कांग...
30/05/2024

दिनेश बब्बू के हक में टीम के साथ प्रचार करने धार व शाहपुरकंडी पहुंची पंजाब भाजपा महिला मोर्चा की लीगल इंचार्ज,
कहा...कांग्रेस के 60 सालों पर नरेंद्र मोदी के 10 साल भारी: आरती तत्याल
पठानकोट, 30 मई (उजाला टाइम्स पंजाब):
लोकसभा हलका गुरदासपुर के प्रत्याशी दिनेश सिंह बब्बू के चुनाव प्रचार दौरान अपनी टीम के साथ गांव पंडोरी धाम सहित आसपास के इलाकों में मोदी सरकार के कार्यकाल के दौरान उपलब्धियों को गिनाते हुए भारतीय जनता पार्टी की महिला पंजाब मोर्चा लीगल इंचार्ज एडवोकेट आरती तत्याल ने कहा कि यह आपके दिए सही वोट का ही कमाल है, जिसकी वजह से धारा 370, राम मंदिर, सी.ए.ए, तीन तलाक का समाधान प्रधानमंत्री मोदी ने किया। मतदाताओं के वोट की ताकत से ही 10 वर्षों में देश मजबूत हुआ, सडक़े बेहतर हुई और हमारी सेना के हाथ और मजबूत हुए। पूरे देश में विकास की गंगा बही। आरती ने कहा कि आयुष्मान योजना में गरीबों को 5 लाख का इलाज, माताओं-बहनों की समस्या को समझते हुए हर घर को नल और स्वच्छ जल, 4 करोड़ लोगों को घर, साढ़े 3 लाख करोड़ की किसान सम्मान निधि, गरीबी के खिलाफ नरेंद्र मोदी की मजबूत लड़ाई का प्रमाण है। उन्होंने कहा कि विकास के नए आयाम रचते हुए अंतर्राष्ट्रीय मानकों पर खरे उतरते रेलवे स्टेशन, पत्थरबाज और आतंकियों का दुम दबाकर भागना प्रधानमंत्री नरेंद्र मोदी और आपके वोट की ही उपलब्धि है। आज पूरे विश्व के सामने जब भारत बोलता है तो दुनिया इसे गौर से सुनती है तो सिर्फ भारत के प्रधानमंत्री नरेंद्र मोदी की बदौलत। गरीबों के लिए अनाज वितरण जिसके लिए पंजाब की मान सरकार ने हाथ खड़े कर दिये और मोदी सरकार की ओर से भेजे जा रहे अनाज पर अपनी मोहर लगाकर बांटा जा रहा है। उन्होंने आह्वान किया कि 1 जून को कमल के निशान े का बटन दबाकर भाजपा को भारी मतों से विजयी बनाएं।

तारागढ़ में भाजपा की जनसभा में बोले हरियाणा के मुख्यमंत्री, कहा...आम आदमी पार्टी के कार्यकर्ता खुद कहने लगे हैं कि प्रदे...
30/05/2024

तारागढ़ में भाजपा की जनसभा में बोले हरियाणा के मुख्यमंत्री, कहा...आम आदमी पार्टी के कार्यकर्ता खुद कहने लगे हैं कि प्रदेश में अपराधित घटनाएं बढ़ गई
पठानकोट/तारागढ़, 30 मई (उजाला टाइम्स पंजाब):
भारतीय जनता पार्टी की ओर से तारागढ़ में आयोजित जनसभा को संबोधित करते हुए हरियाणा प्रदेश के मुख्यमंत्री नायब सिंह सैनी मुख्य तौर पर उपस्थित हुए। नायब सिंह सैनी ने लोगों को अपील करते हुए कहा कि आम आदमी पार्टी की नीयत ठीक नहीं है और ना ही इनकी कोई नीति ठीक है। यह लोग देश के अंदर भ्रष्टाचार करने के लिए वोट मांगते हैं। आम आदमी पार्टी के लोग जो देश के बाहर बैठकर अपने देश को तोडऩा चाहते हैं या देश को तोडऩे का काम कर रहे हैं। आम आदमी पार्टी उन लोगों के साथ बैठकर चाय पानी पीते हैं। उन्हें आगे कहा कि जो व्यक्ति खुद कहता है कि प्रदेश में आंतकी घटना बढ़ गई है। उन्हें पता नहीं कि पंजाब प्रदेश में किस पार्टी की सरकार है, यह घटनाएं रोकना प्रदेश सरकार का काम है। उन्हें आगे कहा कि इस पार्टी के मंत्री की वीडियो वायरल हो रही है। इस पार्टी का संयोजक जेल की हवा खा रहा है। उन्होंने सभी लोगों को अपील करते हुए कहा कि आप प्रधानमंत्री नरेंद्र मोदी को वोट करें, कमल के फूल का बटन दबाकर अपने इलाके के भाजपा प्रत्याशी को जिताएं। इस मौके पर पठानकोट के विधायक अश्विनी शर्मा, पूर्व विधायक सीमा देवी, पूर्व मेयर अनिल वासुदेवा, राकेश शर्मा, सुरेश शर्मा आदि उपस्थित थे।

इंडियन मेडिकल एसोसिएशन पठानकोट और इंडियन डेंटल एसोसिएशन पठानकोट ने भाजपा उम्मीदवार ठा. दिनेश सिंह बबू के साथ की विशेष बै...
30/05/2024

इंडियन मेडिकल एसोसिएशन पठानकोट और इंडियन डेंटल एसोसिएशन पठानकोट ने भाजपा उम्मीदवार ठा. दिनेश सिंह बबू के साथ की विशेष बैठक
पठानकोट, 30 मई (उजाला टाइम्स पंजाब):
इंडियन मेडिकल एसोसिएशन पठानकोट और इंडियन डेंटल एसोसिएशन पठानकोट की समूह बैठक का आयोजन अध्यक्ष डॉ.जसवाल की अध्यक्षता में आयोजित की गई। इस अवसर पर मुख्य रूप से विधायक अश्विनी शर्मा एवं गुरदासपुर लोकसभा हल्का के भाजपा उम्मीदवार ठा. दिनेश सिंह बब्बू एवं विशेष रूप से पूर्व मेयर अनिल वासुदेवा,प्रांत सेक्रेट्री राकेश शर्मा ,समरेंद्र शर्मा उपस्थित हुए। मौके पर आईएमए के अध्यक्ष डॉ. विजय जसवाल और सेक्रेट्री डॉ.पुनीत शर्मा ने ठा. दिनेश सिंह बब्बू को डॉक्टरों की समस्याओं और डिमांड्स से अवगत करवाया। बैठक में डेंटल एसोसिएशन के अध्यक्ष डॉ. चोपड़ा एवं सेक्रेट्री डॉ.दिनेश उपस्थित थे। इस अवसर पर ठा. दिनेश सिंह बब्बू ने डॉक्टरों को आश्वासन देते हुए कहा कि जैसे ही वह सांसद बनेंगे तो आईएमए की हर समस्या एवं डिमांड पुरी की जाएगी। इस अवसर पर शहर के गणमान्य डाक्टरों ने बड़ी संख्या में कार्यक्रम में अपने उपस्थिति दी।

ਸੁਖਜਿੰਦਰ ਸਿੰਘ ਰੰਧਾਵਾ  ਇਤਿਹਾਸਕ ਪ੍ਰਾਚੀਨ ਸ਼ਿਵ ਮੰਦਿਰ ਕਾਠਗੜ੍ਹ ਵਿਖੇ ਹੋਏ ਨਤਮਸਤਕ:- ਕਿਸ਼ਨ ਚੰਦਰ ਮਹਾਜ਼ਨ ਪਠਾਨਕੋਟ, 28 ਮਈ (ਉਜਾਲਾ ਟਾਈਮ ...
28/05/2024

ਸੁਖਜਿੰਦਰ ਸਿੰਘ ਰੰਧਾਵਾ ਇਤਿਹਾਸਕ ਪ੍ਰਾਚੀਨ ਸ਼ਿਵ ਮੰਦਿਰ ਕਾਠਗੜ੍ਹ ਵਿਖੇ ਹੋਏ ਨਤਮਸਤਕ:- ਕਿਸ਼ਨ ਚੰਦਰ ਮਹਾਜ਼ਨ

ਪਠਾਨਕੋਟ, 28 ਮਈ (ਉਜਾਲਾ ਟਾਈਮ ਪੰਜਾਬ):-ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਕਾਠਗੜ੍ਹ ਵਿਖੇ ਭਗਵਾਨ ਸ਼ਿਵ ਜੀ ਦੇ ਇਤਿਹਾਸਕ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਨਤਮਸਤਕ ਹੋ ਕਿ ਉਥੋਂ ਦੇ ਪੰਡਿਤ ਜੀ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਭੋਲੇ ਨਾਥ ਅੱਗੇ ਪੰਜਾਬ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਰੰਧਾਵਾ ਪਰਿਵਾਰ ਸਾਰੇ ਧਰਮਾਂ ਦੇ ਪਵਿੱਤਰ ਅਸਥਾਨਾਂ ਤੇ ਜਾ ਕਿ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਤੇ ਪੰਜਾਬ ਵਿੱਚ ਹਮੇਸ਼ਾ ਆਪਸੀ ਭਾਈਚਾਰਕ ਸਾਂਝ ਦੀ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦੇ ਹਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ ਨੇ ਵੀ ਭੋਲੇ ਨਾਥ ਅੱਗੇ ਨਤਮਸਤਕ ਹੋ ਕੇ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

ਸੁਜਾਨਪੁਰ ਵਿਖੇ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਇਤਿਹਾਸਕ ਰੈਲੀ  ਦੇ ਕਾਰਨ ਵਿਰੋਧੀਆਂ ਦੇ ਮੂੰਹ ਤੇ ਸਿੱਕੜੀ  ਜੰਮੀ :-ਮਹਾ...
28/05/2024

ਸੁਜਾਨਪੁਰ ਵਿਖੇ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਇਤਿਹਾਸਕ ਰੈਲੀ ਦੇ ਕਾਰਨ ਵਿਰੋਧੀਆਂ ਦੇ ਮੂੰਹ ਤੇ ਸਿੱਕੜੀ ਜੰਮੀ :-ਮਹਾਜ਼ਨ
ਪਠਾਨਕੋਟ, 28 ਮਈ (ਉਜਾਲਾ ਟਾਈਮ ਪੰਜਾਬ ):-ਅੱਜ ਸੁਜਾਨਪੁਰ ਕਸਬੇ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਹਲਕਾ ਵਿਧਾਇਕ ਨਰੇਸ਼ ਪੁਰੀ ਤੇ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਵਿਨੇ ਮਹਾਜ਼ਨ ਵੱਲੋਂ ਸਾਂਝੇ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਆਯੋਜਿਤ ਰੈਲੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੂੰਹ ਤੇ ਸਿੱਕੜੀ ਜਮਾਂ ਕਿ ਰੱਖ ਦਿੱਤੀ ਹੈ ਜਿਉਂ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਰੈਲੀ ਵਾਲੇ ਸਥਾਨ ਤੇ ਪਹੁੰਚੇ ਤਾਂ ਕਾਂਗਰਸੀ ਵਰਕਰਾਂ ਨੇ ਢੋਲ ਦੇ ਡੱਗੇ ਤੇ ਭੰਗੜੇ ਪਾ ਕਿ ਅਤੇ ਫੁੱਲਾਂ ਦੇ ਹਾਰਾਂ ਨਾਲ ਪੂਰੀ ਗਰਮਜੋਸ਼ੀ ਨਾਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਵਿਸਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾ ਦਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ ਲਗਾਤਾਰ ਪੰਦਰਾਂ ਸਾਲ ਵਿਧਾਇਕ ਅਤੇ ਡਿਪਟੀ ਸਪੀਕਰ ਹੋਣ ਦੇ ਬਾਵਜੂਦ ਵੀ ਸੁਜਾਨਪੁਰ ਹਲਕੇ ਦੇ ਵਿਕਾਸ ਸਬੰਧੀ ਕਦੇ ਵੀ ਪੰਜਾਬ ਵਿਧਾਨ ਸਭਾ ਵਿੱਚ ਲੋਕਾਂ ਦੇ ਮਸਲਿਆਂ ਬਾਰੇ ਨਹੀਂ ਬੋਲਿਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਜ਼ਾਰਾਂ ਕਾਂਗਰਸੀਆਂ ਦੇ ਇਕੱਠ ਵਿੱਚ ਸੁਜਾਨਪੁਰ ਸਹਿਰ ਦੇ ਲੋਕਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਜ਼ੇਕਰ ਵਾਹਿਗੁਰੂ ਨੇ ਕ੍ਰਿਪਾ ਕੀਤੀ ਤਾਂ ਸੱਭ ਤੋਂ ਪਹਿਲਾ ਸੁਜਾਨਪੁਰ ਹਲਕੇ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਇਆ ਕਰਵਾਇਆ ਜਾਵੇਗਾ ਭੋਆ ਅਤੇ ਸੁਜਾਨਪੁਰ ਹਲਕੇ ਦੀਆਂ ਸੜਕਾਂ ਦੀ ਨੁਹਾਰ ਬੱਦਲ ਕਿ ਰੱਖ ਦਿਤੀ ਜਾਵੇਗੀ ਇੰਡਸਟਰੀ ਗਰੋਥ ਸੈਂਟਰ ਚਚੇਲੀ ਪਠਾਨਕੋਟ ਨੂੰ ਅਪਗ੍ਰੇਡ ਕੀਤਾ ਜਾਵੇਗਾ ਤੇ ਉਥੇ ਭਾਰੀ ਉਦਯੋਗ ਲਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਗਨੀਵੀਰ ਸਕੀਮ ਰੱਦ ਕਰਕੇ ਫੌਜ ਵਿੱਚ ਨੌਜਵਾਨਾਂ ਨੂੰ ਪੱਕੇ ਤੌਰ ਤੇ ਭਰਤੀ ਕੀਤਾ ਜਾਵੇਗਾ ਸੁਜਾਨਪੁਰ ਸਹਿਰ ਵਿੱਚ ਅਧੁਨਿਕ ਸਹੂਲਤਾਂ ਨਾਲ ਲੈਸ ਇਕ ਬੱਸ ਸਟੈਂਡ ਦਾ ਨਿਰਮਾਣ ਕਰਵਾਇਆ ਜਾਵੇਗਾ ਔਰਤਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸਾਲ ਔਰਤਾਂ ਦੇ ਖਾਤੇ ਵਿੱਚ ਇਕ ਲੱਖ ਰੁਪਿਇਆ ਪਾਇਆ ਜਾਵੇਗਾ ਤਾਂ ਕਿ ਉਹ ਆਪਣੇ ਪੈਰਾਂ ਤੇ ਆਤਮ ਨਿਰਭਰ ਹੋ ਸੱਕਣ ਕਾਂਗਰਸ ਅਤੇ ਉਸ ਨਾਲ ਸਬੰਧਤ ਪਾਰਟੀਆਂ ਦੀ ਸਰਕਾਰ ਬੱਨਣ ਤੇ ਕਿਸਾਨਾਂ ਨੂੰ ਉਹਨਾ ਦੀਆਂ ਫ਼ਸਲਾਂ ਤੇ ਘੱਟੋਂ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ ਹਰੇਕ ਪਰਿਵਾਰ ਦੇ ਹਰ ਮੈਂਬਰ ਦਾ ਪੰਚੀ ਲੱਖ ਰੁਪਏ ਦਾ ਹੈਲਥ ਇੰਨਸ਼ੋਰੈਂਸ ਕੀਤਾ ਜਾਵੇਗਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਹਾਰਦਿਕ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬੱਣ ਸੱਕੇ ਤੇ ਦੇਸ਼ ਵਿੱਚ ਫਿਰਕੂ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਕਰਾਰੀ ਹਾਰ ਦੇ ਕਿ ਦੇਸ਼ ਵਿੱਚ ਪਿਆਰ ਅਤੇ ਸਦਭਾਵਨਾ ਦਾ ਮਾਹੋਲ ਕਾਇਮ ਕੀਤਾ ਜਾ ਸੱਕੇ ਇਸ ਮੌਕੇ ਤੇ ਵਿਧਾਇਕ ਜਾਖੜ ਹਸੈਨ , ਵਿਧਾਇਕ ਮੁਸਤਾਖ ਖਾਨ,ਰਫੀਕ ਖਾਨ ਵਿਧਾਇਕ ਤੁਸਿਤ ਮਹਾਜ਼ਨ ਸਟੇਟ ਸੈਕਟਰੀ ਯੂਥ ਕਾਂਗਰਸ,ਅਕਸੇ ਚੱਡਾ,ਬੱਬਲੀ, ਮਹਾਜਨ,ਸੁਰੇਸ ਰਾਜੂ, ਬਖਸ਼ੀਸ਼ ਸਿੰਘ ਮੋਨਾ,ਰਾਜੂ ਮਾਡਲ ,ਬੋਬੀ ਕੌਂਸਲਰ,ਬੰਟੀ ਕੌਂਸਲਰ,ਰਾਮ ਮੂਰਤੀ ਸ਼ਰਮਾ,ਕੌਸਲਰ ਸ਼ਾਲੂ ਭੱਟੀ,ਮਾਸਟਰ ਰਾਜ ਕੁਮਾਰ,ਕਮਲ ਕਿਸ਼ੋਰ,ਮਦਨ ਸੰਧੂ,ਸਾਗਰ ਸ਼ਰਮਾ,ਅਜੈ ਚੱਡਾ ਸਾਬਕਾ ਬੈਂਕ ਮੈਨੇਜਰ ਆਦਿ ਸ਼ਾਮਿਲ ਸਨ ਰੈਲੀ ਵਿੱਚ ਤੁਸਿਤ ਮਹਾਜ਼ਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰਾ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ  ਅਤੇ ਸੁਜਾਨਪੁਰ  ਅਤੇ ਭੋਆ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ --ਮਹਾਜ਼ਨ ਪਠਾਨਕੋਟ, 23 ਮ...
23/05/2024

ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਅਤੇ ਸੁਜਾਨਪੁਰ ਅਤੇ ਭੋਆ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ --ਮਹਾਜ਼ਨ
ਪਠਾਨਕੋਟ, 23 ਮਈ( ਉਜਾਲਾ ਟਾਈਮ ਪੰਜਾਬ ): ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਅੱਜ ਪਠਾਨਕੋਟ ਅਤੇ ਸੁਜਾਨਪੁਰ ਅਤੇ ਭੋਆ ਦੇ ਪ੍ਰਮੁੱਖ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਫਿਰਕਾਪ੍ਰਸਤ ਤਾਕਤਾਂ ਦੀ ਗ੍ਰਿਫਤ ਵਿੱਚ ਕੱਢਣ ਲ‌ਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੰਗਲਾਤ ਵਿਭਾਗ ਨੇ ਧਾਰ ਬਲਾਕ ਦੇ ਅਧੀਨ ਆਉਂਦੀ ਕਿਸਾਨਾਂ ਦੀ ਜੋ ਜ਼ਮੀਨ ਆਪਣੇ ਨਾਂ ਤੇ ਕੀਤੀ ਹੈ ਉਹ ਜੰਗਲਾਤ ਵਿਭਾਗ ਤੋਂ ਵਾਪਿਸ ਲੈ ਕਿ ਧਾਰ ਬਲਾਕ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਧਾਰ ਬਲਾਕ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਇਆ ਕਰਨਾ ਮੇਰਾ ਪਹਿਲਾ ਕੰਮ ਹੋਵੇਗਾ ਉਹਨਾਂ ਨੇ ਕਿਹਾ ਕਿ ਉਹ ਪਠਾਨਕੋਟ ਦੇ ਇੰਡਸਟਰੀਜ਼ ਗਰੋਥ ਸੈਂਟਰ ਨੂੰ ਅਪਗ੍ਰੇਡ ਕਰਕੇ ਉਥੇ ਵੱਡੇ ਵੱਡੇ ਇੰਡਸਟਰੀਜ਼ ਦੇ ਪ੍ਰੋਜੈਕਟ ਲਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਤੇ ਭੋਆ, ਸੁਜਾਨਪੁਰ, ਪਠਾਨਕੋਟ ਦੀਆਂ ਸੜਕਾਂ ਦੀ ਨੁਹਾਰ ਬੱਦਲ ਕਿ ਰੱਖ ਦਿੱਤੀ ਜਾਵੇਗੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਿਵਾਏ ਜੁਮਲਿਆਂ ਦੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ, ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਕੋਈ ਪਲਾਨ ਨਹੀਂ ਹੈ ਇਹ ਪ੍ਰਧਾਨ ਮੰਤਰੀ ਆਪਣੀਆਂ ਦੱਸ ਸਾਲ ਦੀਆਂ ਪ੍ਰਾਪਤੀਆਂ ਦੱਸਣ ਦੀ ਬਜਾਏ ਧਰਮ ਦੇ ਨਾਂ ਤੇ ਵੋਟ ਮੰਗ ਰਿਹਾ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਵਿੱਚ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਤੇ ਸਾਰੇ ਧਰਮਾਂ ਦੇ ਪਵਿੱਤਰ ਦਿਹਾੜੇ ਰੱਲ ਮਿਲ ਕੇ ਦੇਸ਼ ਵਾਸੀ ਖਾਸ ਤੌਰ ਤੇ ਪੰਜਾਬ ਵਾਸੀ ਇਕੱਠੇ ਹੋ ਕਿ ਮਨਾਉਂਦੇ ਹਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਵੱਲੋਂ ਦਿਤੀਆਂ ਗਈਆਂ ਗਾਰੰਟੀਆ ਨੂੰ ਇਕ ਇਕ ਘਰ ਵਿੱਚ ਪਹੁੰਚਾਉਣ ਦਾ ਹੰਭਲਾ ਮਾਰਨ ਤਾਂ ਕਿ ਕੇਂਦਰ ਵਿੱਚ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣ ਸੱਕੇ ਤੇ ਦੇਸ਼ ਵਿਚੋਂ ਮਹਿਗਾਈ, ਬੇਰੁਜ਼ਗਾਰੀ, ਦਲਿਤ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲ‌ਈ, ਪਿਛੜੀਆਂ ਸ਼੍ਰੇਣੀਆਂ,ਅਤੇ ਔਰਤਾਂ ਨੂੰ ਆਪਣੇ ਪੈਰਾਂ ਤੇ ਆਤਮ ਨਿਰਭਰ ਕਰਨ ਲ‌ਈ ਉਹਨਾਂ ਨੂੰ ਪ੍ਰਤੀ ਸਾਲ ਇਕ ਲੱਖ ਰੁਪਏ ਦੇਣਾ ਕੇਂਦਰ ਸਰਕਾਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਖਾਲੀ ਪ‌ਈਆਂ ਪੋਸਟਾਂ ਨੂੰ ਭਰ ਕਿ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੁਜ਼ਗਾਰ ਦਿੱਤਾ ਜਾਵੇਗਾ ਇਸ ਮੌਕੇ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਰਾਜਸਥਾਨ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਟੀਕਾ ਰਾਮ ਜੂਲੀ, ਵਿਧਾਇਕ ਸੁਜਾਨਪੁਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਰੇਸ਼ ਪੁਰੀ, ਅਮਿਤ ਵਿੱਜ ਸਾਬਕਾ ਵਿਧਾਇਕ ਪਠਾਨਕੋਟ ਤੇ ਖਜਾਂਨਚੀ ਪੰਜਾਬ ਪ੍ਰਦੇਸ਼ ਕਾਂਗਰਸ,ਮੇਅਰ ਨਗਰ ਨਿਗਮ ਪਠਾਨਕੋਟ ਪੰਨਾਂ ਲਾਲ ਭਾਟੀਆ, ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ,ਵਿਨੇ ਮਹਾਜ਼ਨ, ਜ਼ਿਲਾ ਕਾਂਗਰਸ ਕਮੇਟੀ ਪਠਾਨਕੋਟ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਬੱਬਲੀ, ਬਖਸ਼ੀਸ਼ ਸਿੰਘ ਮੋਨਾ, ਅਮਿਤ ਸ਼ਰਮਾ ਮਿੱਤੂ,ਜੋਗਿੰਦਰ ਪਹਿਲਵਾਨ,ਵਿਜੇ ਕੁਮਾਰ ਕੌਸਲਰ, ਚਰਨਜੀਤ ਹੈਪੀ ਬਲਾਕ ਪ੍ਰਧਾਨ,ਦੇਸ ਰਾਜ਼, ਟਿੱਕੂ ਕੌਸਲਰ,ਧਰਮ ਪਾਲ ਪੱਪੂ, ਵਿਕਰਮ ਸਿੰਘ ਬਿੱਕੂ ਕੌਸਲਰ, ਕੌਸਲਰ ਗਣੇਸ ਵਿੱਕੀ, ਬਿੱਟੂ ਅਗਰਵਾਲ,ਰਜ਼ਨੀ ਠਾਕਰ,ਮਾਸਟਰ ਰਾਮ ਲਾਲ,ਸੇਵਾਦਲ ਤੋਂ ਗੁਲਸ਼ਨ ਕੁਮਾਰ,ਬੰਟੀ ਕੌਂਸਲਰ,ਅਵਤਾਰ ਸਿੰਘ ਕਲੇਰ ,ਪਲਵੀ ਠਾਕੁਰ,ਪੰਮੀ ਪਠਾਨੀਆਂ,ਰਿਸੂ ਪਠਾਨੀਆ, ਸੁਰੇਸ਼ ਕੁਮਾਰ ਭੱਬੜ,ਕੁਲਜੀਤ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਕੌਂਸਲਰ, ਬਲਾਕ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

Address

Pathankot

Alerts

Be the first to know and let us send you an email when Ujala Times Punjab posts news and promotions. Your email address will not be used for any other purpose, and you can unsubscribe at any time.

Share