ਚੀਮਾ ਬਾਈ

ਚੀਮਾ ਬਾਈ Contact information, map and directions, contact form, opening hours, services, ratings, photos, videos and announcements from ਚੀਮਾ ਬਾਈ, Digital creator, Pathankot.

ਬੰਦਾ ਬਾਅਦ ਵਿੱਚ ਅਪਰਾਧੀ ਬਣਦਾ ਹੈ, ਪਹਿਲਾਂ ਉਹ ਇਨਸਾਨ ਹੀ ਹੁੰਦਾ ਹੈ....ਅਪਰਾਧੀ ਨੂੰ ਇਨਸਾਨ ਤੇ ਚੰਗਾ ਇਨਸਾਨ ਬਣਾਉਣ ਦੀ ਇਸ ਪਹਿਲ ਨੂੰ ਸਿਜਦਾ ...
29/07/2025

ਬੰਦਾ ਬਾਅਦ ਵਿੱਚ ਅਪਰਾਧੀ ਬਣਦਾ ਹੈ, ਪਹਿਲਾਂ ਉਹ ਇਨਸਾਨ ਹੀ ਹੁੰਦਾ ਹੈ....
ਅਪਰਾਧੀ ਨੂੰ ਇਨਸਾਨ ਤੇ ਚੰਗਾ ਇਨਸਾਨ ਬਣਾਉਣ ਦੀ ਇਸ ਪਹਿਲ ਨੂੰ ਸਿਜਦਾ ਕਰਨਾ ਬਣਦਾ ਹੈ.....


ਜੋੜੀ ਨੇ ਦਿੱਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾ......       #ਪੰਜਾਬ
25/07/2025

ਜੋੜੀ ਨੇ ਦਿੱਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾ......

#ਪੰਜਾਬ

16/07/2025

"ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ੁਰੂ ਤੋਂ ਹੀ ਪੰਜਾਬ ਪੁਲਿਸ ਰਾਹੀਂ ਕਾਰਵਾਈ ਕੀਤੀ ਸੀ ਅਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਹੋਈ। ਹਾਲਾਂਕਿ ਸ਼ਿਕਾਇਤਕਰਤਾ ਜਾਂਚ ਨਾਲ ਸੰਤੁਸ਼ਟ ਨਹੀਂ ਸੀ ਅਤੇ ਉਸਨੇ ਹਾਈ ਕੋਰਟ ਦਾ ਦਰਵਾਜਾ ਖਟਖਟਾਇਆ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਸਰਕਾਰ ਪੂਰੀ ਤਰ੍ਹਾਂ ਇਸ ਗੰਭੀਰ ਮਾਮਲੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਪੱਖਦਾਰ ਹੈ।"

ਕਰਤੇ ਨੰਗੇ ਜੋ ਸੀ ਨਾਲਇੱਥੇ ਦਾਲ ਵਿੱਚ ਕਾਲਾ ਨਹੀਂ ਇੱਥੇ ਕਾਲੀ ਹੈ ਦਾਲਪਹਿਲਾਂ ਖਾਂਦੇ ਸੀ ਵੰਡ ਕੇ ਮਾਲਹੁਣ ਰੋਂਦੇ ਨੇ ਜਦੋਂ ਦੀ ਫੜੀ ਗਈ ਚਾਲ   #...
01/07/2025

ਕਰਤੇ ਨੰਗੇ ਜੋ ਸੀ ਨਾਲ
ਇੱਥੇ ਦਾਲ ਵਿੱਚ ਕਾਲਾ ਨਹੀਂ
ਇੱਥੇ ਕਾਲੀ ਹੈ ਦਾਲ
ਪਹਿਲਾਂ ਖਾਂਦੇ ਸੀ ਵੰਡ ਕੇ ਮਾਲ
ਹੁਣ ਰੋਂਦੇ ਨੇ ਜਦੋਂ ਦੀ ਫੜੀ ਗਈ ਚਾਲ

#ਚੀਮਾ_ਬਾਈ

ਲੜਾਈ ਪਾਕਿਸਤਾਨ ਨਾਲ ਹੋਵੇ ਜਾਂ ਅੱਤਵਾਦ ਨਾਲ ,ਪਿਸਦਾ ਹਮੇਸ਼ਾ ਪੰਜਾਬ ਹੀ ਆ.....ਪੰਜਾਬ ਦੇ ਦਲੇਰਾਂ ਨੂੰ ਹੌਸਲਾਂ ਦਿੰਦਾ ਹੋਇਆ ਪੰਜਾਬ ਦਾ ਦਲੇਰ ਚੀ...
12/05/2025

ਲੜਾਈ ਪਾਕਿਸਤਾਨ ਨਾਲ ਹੋਵੇ ਜਾਂ ਅੱਤਵਾਦ ਨਾਲ ,
ਪਿਸਦਾ ਹਮੇਸ਼ਾ ਪੰਜਾਬ ਹੀ ਆ.....

ਪੰਜਾਬ ਦੇ ਦਲੇਰਾਂ ਨੂੰ ਹੌਸਲਾਂ ਦਿੰਦਾ ਹੋਇਆ ਪੰਜਾਬ ਦਾ ਦਲੇਰ ਚੀਮਾ ਬਾਈ

10/05/2025

ਪਾਕਿਸਤਾਨ ਦੁਆਰਾ ਕੀਤੇ ਗਏ ਡਰੋਨ ਹਮਲੇ ਵਿੱਚ ਜ਼ਖਮੀ ਲੋਕਾਂ ਨੂੰ ਮਿਲਕੇ ਉਹਨਾਂ ਦਾ ਹਾਲ ਜਾਣਦੇ ਹੋਏ ਹਰਪਾਲ ਚੀਮਾ ਜੀ....

#ਚੀਮਾ_ਬਾਈ

08/04/2025

ਜਿਉਣੇ ਮੌੜ ਦੇ ਪਿੰਡ

ਬੱਚੀ ਨੇ ਸੁਣਾਈ ਕਵਿਤਾ
#ਜਿਉਣਾ_ਮੌੜ
#ਚੀਮਾ_ਬਾਈ

ਪੰਜਾਬ ਦਾ ਹਾਲੇਂ ਤੱਕ ਦਾ ਸਭ ਤੋਂ ਵੱਡਾ ਬਜ਼ਟ ਸਾਲ 2025-262,36,080 ਕਰੋੜ ਸਾਡਾ ਸੁਪਨਾ ਰੰਗਲਾ ਪੰਜਾਬ #ਚੀਮਾ_ਬਾਈ
02/04/2025

ਪੰਜਾਬ ਦਾ ਹਾਲੇਂ ਤੱਕ ਦਾ ਸਭ ਤੋਂ ਵੱਡਾ ਬਜ਼ਟ

ਸਾਲ 2025-26
2,36,080 ਕਰੋੜ

ਸਾਡਾ ਸੁਪਨਾ ਰੰਗਲਾ ਪੰਜਾਬ

#ਚੀਮਾ_ਬਾਈ

Chemma Y ਅਤੇ ਚੀਮਾ ਬਾਈ    #ਚੀਮਾ_ਬਾਈ
01/04/2025

Chemma Y ਅਤੇ ਚੀਮਾ ਬਾਈ

#ਚੀਮਾ_ਬਾਈ

Address

Pathankot

Website

Alerts

Be the first to know and let us send you an email when ਚੀਮਾ ਬਾਈ posts news and promotions. Your email address will not be used for any other purpose, and you can unsubscribe at any time.

Share