Pathankot live No1

Pathankot live No1 Pathankot live No1 ਜਲਦ ਬਣਨ ਜਾ ਰਿਹਾ ਪੰਜਾਬ ਪਠਾਨਕੋਟ ਦੇ ਲੋਕਾਂ ਦੀ ਪਹਿਲੀ ਅਵਾਜ
ਹਰ ਰੋਜ਼ ਤਾਜ਼ਾ ਅਪਡੇਟ ਦੇਖਣ ਲਈ ਜੁੜੇ ਰਹੋ Pathankot liveno1 ਦੇ ਨਾਲ Public figure
(3)

12/12/2025

ਮਾਧੋਪੁਰ ਨਾਕੇ ਤੇ ਪਠਾਨਕੋਟ ਪੁਲਿਸ ਨੇ ਚੈਕਿੰਗ ਦੌਰਾਨ 35 ਲੱਖ ਰੁਪਏ ਦੀ ਕੀਤੀ ਰਿਕਵਰੀ ਪੁਲਿਸ ਵੱਲੋਂ ਜਾਂਚ ਜਾਰੀ

12/12/2025

ਜ਼ਿਲ੍ਾ ਪਰਿਸ਼ਦ ਚੋਣਾਂ ਨੂੰ ਲੈ ਕੇ ਐਸਐਸਪੀ ਪਠਾਨਕੋਟ ਨੇ ਜਾਰੀ ਕੀਤੇ ਹੁਕਮ ਅਤੇ ਪੁਲਿਸ ਪਾਰਟੀ ਦੀਆਂ ਲਾਈਆਂ ਡਿਊਟੀਆਂ.

12/12/2025

गांव अडेली में पशुयों को हल्काह होने पर तीन पशुयों की मौत हुई। दो पशुयों में हल्काह के लक्षण पाए गए।
निकटवर्ती गांव अडेली में पिछले दिनों से पशुयों में अचानक हल्काह की बीमारी आने पर इस समय तक तीन पशुयों की मौत हो चुकी है तथा दो पशुयों में हल्काह के लक्षण पाए जा रहे है, जिसके लिए गांव की पंचायत के सरपंच करनैल सिंह ने पशु पालन विभाग को शिकायत करके, इस बीमारी की जांच के लिए अपील की है। गांव की पंचायत की शिकायत मिलने पर पशु पालन विभाग की टीम, जिनमें वरिष्ठ पशु चिकित्सक डा. सुमेश , वेटनीरी इंस्पैक्टर रोहित सिंह, राकेश कुमार व अन्य टीम ने बीमार हुए पशुयों की बीमारी के लिए जांच के लिए कार्य शुरू कर दिया है। गांव के सरपंच करनैल सिंह ने बताया कि पिछले कुछेक दिनों से उनके गांव के तीन लोगों के पशुयों को हल्काह की बीमारी से अपनी जान देनी पडी है तथा अब उनके गांव के बुधी सिंह व प्रदीप कुमार की गऊयों में लक्षण पाए जा रहे है। पशु पालन विभाग की टीम के वरिष्ठ पशु चिकित्सक डा. सुमेश ने बताया कि यह हल्काह की बीमारी किसी कुते के काटने व नेवले के काटने से होती है, जिसके लिए गांववासियों ने बताया कि यह सब किसी कुते के काटने से ही हुया है। पशु पालन विभाग ने बताया कि उनकी टीम की ओर से पूरी जांच की गई है व अन्य पशुयों की भी जांच कर रहे है, जिसके लिए लगभग बीस पशुयों को इस बीमारी से बचाने के लिए टीकाकारण भी कर रहे है। उन्होंने गांववासियों से अपील की है कि वह अपने बच्चों व अपने आप को इन पशुयों से दूर रखे व बीमार हुए पशुयों की लार को भी बच्चों तक आने से बचाव करे। इन बीमार हुए पशुयों के दूध का सेवन कोई भी व्यक्ति न करें। हल्काह हुए पशुयों को मूंह में दवाई न डाले व अन्य जरूरी कदम उठाए ताकि इन हल्काए हुए पशुयों की लार अन्य पशुयों तक न जा सके। यदि किसी समय भी कोई समस्या आती है तो तुरंत उनके विभाग की टीम को सूचित करें।

11/12/2025

ਦੁਨੇਰਾ ਟੈਕਸੀ ਯੂਨੀਅਨ ਦੇ ਪ੍ਰਧਾਨ ਕੋਮਲ ਸ਼ਰਮਾ ਨੇ ਲੋਕਾਂ ਨੂੰ ਵੇਖੋ ਕੀ ਕੀਤੀ ਅਪੀਲ

11/12/2025

ਸੜਕ ਤੇ ਖੜਿਆ ਪਾਣੀ ਲੋਕਾਂ ਲਈ ਬਣਿਆ ਮੁਸੀਬਤ ਦਾ ਘਰ,' ਸੜਕ ਬਣਾਉਣ ਤੋਂ ਪਹਿਲਾਂ ਲੋਕਾਂ ਨੇ ਰੱਖੀ ਨਾਲੀਆਂ ਬਣਾਉਣ ਦੀ ਮੰਗ

11/12/2025

ਕਾਂਗਰਸ ਪਾਰਟੀ ਦੀ ਉਮੀਦਵਾਰ ਰਾਜਜੀਤ ਕੌਰ ਨੇ ਪਿੰਡ ਸ਼ਾਹਪੁਰ ਕੰਡੀ ਵਿੱਚ ਕੀਤਾ ਚੋਣ ਪ੍ਰਚਾਰ,' ਯੁਬਾ ਨੇਤਾ ਪੰਮੀ ਪਠਾਣੀਆਂ ਨੇ ਬੀਜੇਪੀ ਅਤੇ ਆਪ ਨੂੰ ਲਿਆਂ ਕੜੇ ਹੱਥੀ

11/12/2025

ਜ਼ਿਲ੍ਹਾ ਪਰਿਸ਼ਦ ਬੀਜੇਪੀ ਦੇ ਉਮੀਦਵਾਰ ਨੇ ਪਿੰਡ ਘੋਚ ਕੀਤਾ ਚੋਣ ਪ੍ਰਚਾਰ

11/12/2025

ਬੀਜੇਪੀ ਅਤੇ ਕਾਂਗਰਸ ਦੇ ਗੜ ਸ਼ਾਹਪੁਰ ਕੰਡੀ ਚ ਆਪ ਪਾਰਟੀ ਦੇ ਉਮੀਦਵਾਰ ਕਾਜਲ ਅਤੇ ਉਨ੍ਹਾਂ ਦੇ ਪਤੀ ਅਭਿਨੰਦਨ ਨੂੰ ਮਿਲਿਆ ਭਗਵਾ ਹੁੰਗਾਰਾ

ਪਿਪਲਾਂ ਮਾਤਾ ਜੀ ਦੇ ਦਰਸ਼ਨ
11/12/2025

ਪਿਪਲਾਂ ਮਾਤਾ ਜੀ ਦੇ ਦਰਸ਼ਨ

ਸ੍ਰੀ ਰਾਮ ਸੁੰਦਰ ਦਾਸ ਮਹਾਰਾਜ ਜੀ ਦੇ ਦਰਸ਼ਨ (ਜੈ ਬਾਬਾ ਲਾਲ ਜੀ)
11/12/2025

ਸ੍ਰੀ ਰਾਮ ਸੁੰਦਰ ਦਾਸ ਮਹਾਰਾਜ ਜੀ ਦੇ ਦਰਸ਼ਨ (ਜੈ ਬਾਬਾ ਲਾਲ ਜੀ)

10/12/2025

ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਡੀ ਐਸ ਪੀ ਰਜੇਸ਼ ਕੱਕੜ ਦੀ ਅਗਵਾਈ’ਚ ਫਤਿਹਗੜ ਚੂੜੀਆਂ ‘ਚ ਕੱਢਿਆ ਫਲੈਗ ਮਾਰਚ

10/12/2025

ਯੁਵਾ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਲਗਾਇਆ ਗਿਆ ਸੈਮੀਨਾਰ

Address

Shahpurkandi
Pathankot
145029

Alerts

Be the first to know and let us send you an email when Pathankot live No1 posts news and promotions. Your email address will not be used for any other purpose, and you can unsubscribe at any time.

Contact The Business

Send a message to Pathankot live No1:

Share