01/06/2022
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਮੁੰਡਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਘਰ ਦੇ ਵਿਚ ਦੋ ਭੈਣਾਂ ਦਾ ਇਕਲਾ ਭਰਾ ਹੈ ਇਹ ਪਰਿਵਾਰ ਬਹੁਤ ਗਰੀਬ ਹੈ ਇਹਨਾਂ ਦੀ ਇਲਾਜ ਕਰਵਾਉਣ ਵਿਚ ਮਦਦ ਕੀਤੀ ਜਾਵੇ ਕਿਸੇ ਮਾਂ ਦਾ ਪੁੱਤ ਵੱਚਜੂ ਸੋਡੀ ਮਦਦ ਦੇ ਨਾਲ ਬੂੰਦ ਬੂੰਦ ਦੇ ਨਾਲ ਸਮੂੰਦਰ ਭਰ ਜਾਂਦਾ ਸਪੰਰਕ ਨੰਬਰ 99886 - 68287