14/10/2025
ਐਸ.ਐਸ.ਪੀ. ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ ਵੱਲੋਂ ਡੀਐਸਪੀ (ਐੱਚ) ਸੰਗਰੂਰ ਸ. ਸੁਖਦੇਵ ਸਿੰਘ ਨੂੰ ਆਪਣੀ ਡਿਊਟੀ ਅਟੁੱਟ ਵਚਨਬੱਧਤਾ, ਸਮਰਪਣ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਡੀ.ਜੀ.ਪੀ. ਕਮੇਨਡੇਸ਼ਨ ਡਿਸਕ, ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ