Patiala news club

Patiala news club लोगो तक हर तरह की जरुरी खबरें पहुंचाने के लिए आपकी सेवा में पटिआला न्यूज़ क्लब पेज

16/06/2025

Air India flight फिर खराबी के कारण 5 घंटे बिना AC के हवा में उडता रहा लौग हुए परेशान बाकी आप खुद सुन लीजीऐ

29/05/2025

ਵਾਹਿਗੁਰੂ
ਪਟਿਆਲਾ ਦੇ ਬਹਾਦਰਗੜ੍ਹ ਦੀ ਸੜਕ ਤੇ ਹਾਦਸਾ ਹੋਇਆ

ਡਰਿਆ ਪਾਕਿਸਤਾਨ ਜੰਗਬੰਦੀ ਲਈ DGMO India ਨੂੰ ਕੀਤਾ ਫੋਨ
10/05/2025

ਡਰਿਆ ਪਾਕਿਸਤਾਨ ਜੰਗਬੰਦੀ ਲਈ DGMO India ਨੂੰ ਕੀਤਾ ਫੋਨ

07/05/2025

ਵਾਹਿਗੁਰੂ
ਬਹੁਤ ਹੀ ਬੁਰੀ ਖਬਰ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ
ਪਟਿਆਲਾ ਸਮਾਣਾ ਰੋਡ ਤੇ ਬਿਪਸ ਸਕੂਲ ਪਟਿਆਲਾ ਦੇ ਬੱਚਿਆਂ ਦੀ ਗੱਡੀ ਦਾ ਭਿਆਨਕ ਐਕਸੀਡੈਂਟ, 4 ਛੋਟੇ ਬੱਚਿਆਂ ਦੀ ਮੌਕੇ ਤੇ ਮੌਤ ਬਾਕੀ ਹਸਪਤਾਲ ਚ ਦਾਖਲ

03/05/2025

ਪੁਲਿਸ ਅਤੇ ਕਿਸਾਨਾਂ ਚ ਝੜਪ ਮਾਹੌਲ ਤਣਾਅ ਵਾਲਾ

22/04/2025

ਬਹੁਤ ਬੁਰਾ ਹੋਇਆ ਅੱਜ ਪਹਿਲਗਾਮ ਚ ਸੈਲਾਨੀਆ ਦਾ ਕੀ ਕਸੂਰ ਸੀ

20/04/2025

ਪੰਜਾਬ ਪੁਲਿਸ ਅਧਿਆਪਕਾਂ ਦੀ ਸੇਵਾ ਚ ਹਾਜਰ

14/04/2025

कहां पडे हैं बाकी बंब
सुनो कया कहा मुखय मंतरी पंजाब ने

04/04/2025

ਆਖਰ ਕਿਉਂ ਲੜਕੀ ਨੇ ਮਾਰੀ ਨਹਿਰ ਚ ਛਾ #ਲ

ਬੁੰਗਾ ਸਾਹਿਬ ਵਿਖੇ ਨੂਰਪੁਰਬੇਦੀ ਬਲਾਕ ਦੇ ਇੱਕ ਪਿੰਡ ਦੀ ਕੁੜੀ ਨੇ ਮਾਰੀ ਛਾਲ

25/03/2025

ਜਗਤਾਰ ਸਿੰਘ ਤਾਰਾ ਨੂੰ ਕੀਤਾ ਗਿਆ ਪਟਿਆਲਾ ਕੋਰਟ ਵਿੱਚ ਪੇਸ਼

25/03/2025

ਜਲਦ ਕਾਰਵਾਈ ਦਾ ਭਰੋਸਾ ਸੁਣੋ
ਕਰਨਲ ਬਾਠ ਮਾਮਲੇ ਚ ਫੌਜ ਤੇ ਪੰਜਾਬ ਪੁਲਿਸ ਦੀ ਸਾਂਝੀ ਪ੍ਰੈਸ ਵਾਰਤਾ

18/09/2021

ਪਟਿਆਲਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੱਗਣ ਵਾਲੇ ਧਰਨੇ ਅੱਜ ਸ਼ਾਮ ਤੋਂ ਬਾਅਦ ਸ਼ਾਇਦ ਬੰਦ ਹੋਣ ਦੀ ਸੰਭਾਵਨਾ ਹੈ ਬਾਕੀ ਤੁਸੀਂ ਆਪਣੀ ਰਾਇ ਦੇ ਕੇ ਦੱਸੋ ਤੁਹਾਨੂੰ ਕੀ ਲੱਗਦਾ
ਧਰਨੇ ਬੰਦ ਹੋਣਗੇ ਜਾਂ ਨਹੀਂ

Address

Patiala

Website

Alerts

Be the first to know and let us send you an email when Patiala news club posts news and promotions. Your email address will not be used for any other purpose, and you can unsubscribe at any time.

Share