Mudda punjab da ਮੁੱਦਾ ਪੰਜਾਬ ਦਾ

  • Home
  • Mudda punjab da ਮੁੱਦਾ ਪੰਜਾਬ ਦਾ

Mudda punjab da ਮੁੱਦਾ ਪੰਜਾਬ ਦਾ News of Punjab

20/09/2023

ਬਾਬੂ ਦੇ ਪਿਆਰ ਦੀ ਹਵਾ 2 ਮਿੰਟ ਵਿੱਚ ਰੇਲਵੇ ਵਾਲਿਆਂ ਨੇ ਕੱਢ ਦਿੱਤਾ ਪਿਆਰ ਦਾ ਭੂਤ 🤪🤭🤭🤭🤪🤣🤣

19/09/2023

#ਪਾਕਿਸਤਾਨ ਦੇ ਮਸ਼ੂਰ ਐਕਟਰ ਨੇ ਦੱਸਿਆ film Chal Mera Putt ਦੁਰਾਨ ਕਿਵੇਂ Amrinder Gill ਜੀ ਨੇ ਕਿੱਦਾ ਉਹਨਾਂ ਦਾ ਦਿੱਲ ਜਿੱਤਿਆ|❤️❤️

19/09/2023

ਜਦੋਂ ਰਖਵਾਲਾ ਹੀ ਖਾਣ ਵਾਲਾ ਬਣ ਜਾਂਦਾ ਹੈ। ਫਿਰ ਮਾਪੇ ਕਿਸ 'ਤੇ ਭਰੋਸਾ ਕਰਨ? #ਸ਼੍ਰੀਗੰਗਾਨਗਰ ਤੋਂ #ਖਬਰ: #ਵਿਦਿਆਰਥਣ ਨਾਲ ਛੇੜਛਾੜ ਕਰਨ 'ਤੇ ਅਧਿਆਪਕ ਦੀ ਕੁੱਟਮਾਰ ਪਿੰਡ ਗੱਜਸਿੰਘਪੁਰ ਦੇ 7 ਡੀਡੀ ਵਿੱਚ #ਅਧਿਆਪਕਾ ਦਾ ਕੀਤਾ ਮੂੰਹ ਕਾਲਾ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ #ਸਕੂਲ ਪਹੁੰਚ ਕੇ ਹੰਗਾਮਾ ਕਰ ਦਿੱਤਾ। ਗਜਸਿੰਘਪੁਰ ਥਾਣਾ #ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

17/09/2023

ਭੂਤ ਦੀ ਪਰਛਾਈ cctv ਕੈਮਰਾ ਚ ਹੋਈ ਰਿਕੌਡ,ਤੁਸੀਂ ਵੀ ਦੇਖ ਕੇ ਹੋ ਜਾਣਾ ਹੈਰਾਨ😟

17/09/2023

Do you keep mobile in the pocket above?
Your mobile is not safe! Watch this full video.

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ 🙏🙏🙏
16/09/2023

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ 🙏🙏🙏

15/09/2023

ਆ ਦੇਖਲੋ ਚੋਰਾ ਦਾ ਹਾਲ😡😡😡

14/09/2023

ਵੀਰ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰੋ, ਬੇਗੇ ਲਹਿਰਾ ਅਤੇ ਮੁਹੱਬਤ ਲਹਿਰਾ ਵਿਚਕਾਰ ਵਾਪਰਿਆ ਭਿਆਨਕ ਹਾਦਸਾ,,,,,,,,,,,,,,,,,,,,,,,,,,,,

13/09/2023

ਪੱਟੀ ਸ਼ਹਿਰ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਇੱਕ ਲੜਕੀ ਤੋਂ ਮੋਬਾਈਲ ਫੋਨ ਖੋਹ ਲਿਆ ਤੇ ਗਲੀ ਵਿੱਚ ਖੜੇ ਨੌਜਵਾਨ ਦੇਖਦੇ ਹੀ ਰਹਿ ਗਏ।

12/09/2023

ਕਲਯੁਗ ਮਾਂ ਨੇ ਆਪਣੇ ਮਾਨਸਿਕ ਬਿਮਾਰ ਬੱਚੇ ਨੂੰ ਚੌਥੀ ਮੰਜਲ ਨੂੰ ਨਿੱਚੇ ਗਿਰ ਦਿੱਤਾ। 🙄😡 🙏🏻🙏🏻

07/09/2023

ਰਾਤ ਨੂੰ 3 ਚੋਰ ਫੜੇ, ਮੋਟਰ ਤੋਂ ਟਰਾਂਸਫਾਰਮ ਚੋਰੀ ਕਰਨ ਆਏ ਸਨ। ਜਾਗੋ ਪਿੰਡ ਅਲੀਉ ਸਪੋਰਟ ਕਰੋ ਸਾਡੀ ਟੀਮ ਨੇ ਰਾਤ ਨੂੰ ਫੜਿਆ ਗੁੱਗੂ ਕਾਲਾ ਜਨਤਾ, ਬਾਕੀ ਟੀਮ ਨੇ ਰਲ ਕੇ ਫੜਿਆ ਹੈ, ਪੂਰੀ ਟੀਮ ਪੂਰੀ ਮਿਹਨਤ ਕਰ ਰਹੀ ਹੈ। ਆਓ ਚੋਰੀ ਅਤੇ ਨਸ਼ਿਆਂ ਦੇ ਖਿਲਾਫ ਰਲ ਕੇ ਸਾਥ ਦੇਈਏ ਅਤੇ ਲੜੀਏ

Address


Alerts

Be the first to know and let us send you an email when Mudda punjab da ਮੁੱਦਾ ਪੰਜਾਬ ਦਾ posts news and promotions. Your email address will not be used for any other purpose, and you can unsubscribe at any time.

Contact The Business

Send a message to Mudda punjab da ਮੁੱਦਾ ਪੰਜਾਬ ਦਾ:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share