Rozana Lok Naad

Rozana Lok Naad Rozana Lok Naad Tv is the leading Punjabi News Website Which Offers Breaking, Viral, National

17/08/2025

ਥਾਈਰਾਡ ਤੋਂ ਘਬਰਾਓ ਨਾ ਬਸ ਥੋੜੀਆਂ ਜਿਹੀਆਂ ਆਦਤਾਂ ਸੁਧਾਰ ਕੇ, ਉਸ ਤੋਂ ਹੋ ਸਕਦਾ ਹੈ ਬਚਾ
ਸੁਣੋ ਥਾਇਰਾਇਡ ਬਾਰੇ ਸਹੀ ਤੇ ਸਟੀਕ ਜਾਣਕਾਰੀ

17/08/2025

BJP ਨੇ ਰਗੜੇ ਸਿਸੋਦੀਆ ਤੇ ਕੇਜਰੀਵਾਲ "ਤਿਹਾੜ ਜੇਲ੍ਹ ਰਿਟਰਨ ਪੰਜਾਬ ਦੇ ਮਹਿਮਾਨ" "ਅਦਾਲਤ ਨੇ ਜਿਸਦੇ ਦਫ਼ਤਰ ਵੜਨ 'ਤੇ ਰੋਕ ਲਗਾਈ" "ਉਹ ਪੰਜਾਬ ਦੇ ਅਫਸਰਾਂ ਨੂੰ ਦੇ ਰਹੇ ਨਿਰਦੇਸ਼"

17/08/2025

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਭਾਜਪਾ 'ਚ ਹੋਏ ਸ਼ਾਮਿਲ, ਪ੍ਰਧਾਨ ਸੁਨੀਲ ਜਾਖੜ ਨੇ ਸੁਣੋ
ਕਿਸ ਆਗੂ ਨੂੰ ਪਾਰਟੀ 'ਚ ਕੀਤਾ ਸ਼ਾਮਿਲ

17/08/2025

ਅਕਾਲੀ ਦਲ ਦੇ ਯੂਥ ਪ੍ਰਧਾਨ ਦਾ ਖੜਕਵਾ ਇੰਟਰਵਿਊ, ਕਿਸ ਮਹਿਲਾਂ ਨਾਲ ਵਿਦੇਸ਼ ਗਏ ਗਿ: ਹਰਪ੍ਰੀਤ ? ਰੱਖੜਾ, ਚੰਦੂਮਾਜਰਾ 'ਤੇ ਬੀਬੀ ਦੀ ਮਿਲੀ ਭੁਗਤ ! ਸੁਣੋ ਕਿਵੇਂ ਚੁਣਿਆ ਬਾਗੀਆਂ ਨੇ ਪ੍ਰਧਾਨ ?

17/08/2025

ਅਗਲੇ ਤਿੰਨ ਦਿਨ ਪੰਜਾਬ ਲਈ ਭਾਰੇ ! ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਬਾਣੀ, ਦਰਿਆਵਾਂ ਦੇ ਨੇੜਲੇ ਇਲਾਕਿਆਂ 'ਚ ਵਿਗੜੇ ਹਾਲਾਤ !
ਪਹਾੜਾਂ ਦਾ ਮੀਂਹ ਬਣਿਆ ਮੁਸੀਬਤ

17/08/2025

ਕਰੋੜਾਂ ਰੁਪਏ ਦਾ ਚੂਨਾ ਲੱਗਣ ਤੋਂ ਬਾਅਦ, ਆਖਿਰ ਸਰਕਾਰ ਨੇ ਜਾਰੀ ਕੀਤੀ ਚਿੱਠੀ ! ਆਮ ਲੋਕਾਂ ਨੂੰ ਮਿਲੀ ਵੱਡੀ ਰਾਹਤ
ਹੜਤਾਲ ਖਤਮ,ਅੱਜ ਦੌੜਨਗੀਆਂ ਸਰਕਾਰੀ ਬੱਸਾਂ

16/08/2025
16/08/2025

ਪੀਣ ਵਾਲੇ ਇਸ ਡਰਿੰਕ 'ਤੇ ਲੱਗੀ ਪਾਬੰਦੀ, ਸਖਤ ਆਦੇਸ਼ ਹੋ ਗਏ ਜਾਰੀ, ਵੇਚਣ ਵਾਲੇ 'ਤੇ ਹੋਵੇਗੀ ਸਖ਼ਤ ਕਾਰਵਾਈ
ਸੁਣੋਂ ਹੋਰ ਕਿਹੜੀਆਂ ਚੀਜ਼ਾਂ 'ਤੇ ਲੱਗੀ ਪਾਬੰਦੀ?

16/08/2025

ਕੱਲ ਚੋਣ ਕਮਿਸ਼ਨ ਦੀ ਹੋਵੇਗੀ ਪ੍ਰੈੱਸ ਕਾਨਫਰੰਸ, ਸੱਚ ਝੂਠ ਆਵੇਗਾ ਸਾਹਮਣੇ ? ਰਾਹੁਲ ਗਾਂਧੀ ਦੇ ਸਵਾਲਾਂ ਉਪੱਰ ਆਵੇਗਾ, ਚੋਣ ਕਮਿਸ਼ਨ ਦਾ ਸਪਸ਼ਟੀਕਰਨ?

16/08/2025

ਸਿੱਧੂ ਮੂਸੇਵਾਲਾ ਕ=ਤ=ਲ ਮਾਮਲੇ 'ਚ ਸਿਆਸਤਦਾਨ ਤੇ ਅਫ਼ਸਰ ਸੀ ਸ਼ਾਮਿਲ ! ਪਾਕਿਸਤਾਨੀ ਡੋਨ ਸ਼ਹਿਜ਼ਾਦ ਭੱਟੀ
ਨੇ ਕੀਤਾ ਅਹਿਮ ਖੁਲਾਸਾ

16/08/2025

ਬੁਰੇ ਫਸੇ ਮਨੀਸ਼ ਸਿਸੋਦੀਆ ! ਜਾਖੜ ਤੇ ਬਾਦਲ ਨੇ ਕਸਤੀ ਚੂੜੀ, ਮਨੀਸ਼ ਸਿਸੋਦੀਆ 'ਤੇ FIR ਦੀ ਮੰਗ, ਸੁਣੋ ਕਿਸ ਮਾਮਲੇ 'ਤੇ ਪੈ ਗਿਆ ਪੇਚਾ

16/08/2025

ਨਵੇਂ ਅਕਾਲੀ ਦਲ ਦੀ ਪਹਿਲੀ ਮੀਟਿੰਗ ਤੋਂ ਬਾਅਦ, ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਖੁਲਾਸਾ, "ਬਾਦਲ ਦਲ ਦੇ ਕਈ ਸੀਨੀਅਰ ਆਗੂ ਮੇਰੇ ਸੰਪਰਕ 'ਚ" "ਛੇਤੀ ਸਾਡੇ ਨਾਲ ਨਜ਼ਰ ਆਉਣਗੇ"

Address

Dharmkot

Alerts

Be the first to know and let us send you an email when Rozana Lok Naad posts news and promotions. Your email address will not be used for any other purpose, and you can unsubscribe at any time.

Contact The Business

Send a message to Rozana Lok Naad:

Share