The Hope News

  • Home
  • The Hope News

The Hope News ਹਰ ਵੱਡੀ ਅਪਡੇਟ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਤੁਹਾਡੇ ਚੈਨਲ The Hope News ਨੂੰ ਕਰੋ Follow, Like ਤੇ Subscribe
(1)

16/07/2025

ਕਰਨਲ ਬਾਠ ਮਾਮਲੇ ‘ਚ ਕੋਰਟ ਦਾ ਹੱਕ ਚ ਆਇਆ ਫੈਸਲਾ
ਬਾਠ ਪਰਿਵਾਰ ਦੀ ਹੋਈ ਵੱਡੀ ਜਿੱਤ
ਪੰਜਾਬ ਪੁਲਿਸ ਨੂੰ ਲੱਗਿਆ ਵੱਡਾ ਝਟਕਾ!

16/07/2025

ਜ਼ਮੀਨ ਪਿੱਛੇ ਪਟਿਆਲਾ ਦੇ ਦੌਣ ਕਲਾਂ ‘ਚ ਹੋਈ ਲੜਾਈ
ਦੂਜੀ ਧਿਰ ‘ਤੇ ਲੱਗੇ ਕਬਜ਼ਾ ਕਰਨ ਦੇ ਇਲਜ਼ਾਮ

16/07/2025

ਜੱਗੂ ਭਗਵਾਨਪੁਰੀਆ ਦੇ ਬੰਦੇ ਲੈਣ ਲੱਗੇ ਸੀ ਜੱਗੂ ਦੀ ਮਾਂ ਦੇ ਕਤ'ਲ ਦਾ ਬਦਲਾ, ਪਰ ਪਹਿਲਾਂ ਹੋ ਗਿਆ...

15/07/2025

ਵਿਧਾਨ ਸਭਾ 'ਚ ਗੁੰਜਿਆ ਬੇਅਦਬੀ ਦਾ ਮੁੱਦਾ"
"ਸੀਐੱਮ ਮਾਨ ਨੇ ਰਗੜਤੇ ਅਕਾਲੀ-ਕਾਂਗਰਸੀ"

15/07/2025

ਜੇਲ੍ਹ ਚੋਂ ਬਾਹਰ ਆਉਂਦੇ ਹੀ ਖੇੜੀ ਵਾਲੇ ਬਾਬੇ ਦੀ ਆਪਣੀ ਸੱਸ ਨੂੰ ਲਲਕਾਰ!
ਕਹਿੰਦਾ ਆਜਾ ਜਿੱਥੇ ਮਰਜੀ, ਦੱਸਿਆ ਜੇਲ੍ਹ ਅੰਦਰ ਦਾ ਸਾਰਾ ਹਾਲ!

15/07/2025

ਮਜੀਠੀਆ ਦੀ ਪਤਨੀ ਨੇ ਕੀਤੀ ਮਜੀਠੀਏ ਨਾਲ ਮੁਲਾਕਾਤ
ਕਿਹਾ ਬਿਕਰਮ ਮਜੀਠੀਆ ਚੜ੍ਹਦੀਕਲਾ ਚ ਹੈ

15/07/2025

ਸੁਣੋਂ ਕਿਸਤੋਂ ਹੈ ਮਜੀਠੀਆ ਦੀ ਜਾਨ ਨੂੰ ਖਤਰਾ?
ਵਕੀਲ ਵੱਲੋਂ ਕੀਤੇ ਵੱਡੇ ਖੁਲਾਸੇ!

ਸ਼੍ਰੀ ਕੁਲਦੀਪ ਸਿੰਘ ਚਾਹਲ, IPS ਵਲੋ ਅੱਜ ਡਿਪਟੀ ਇੰਸਪੈਕਟਰ ਜਨਰਲ ਪੁਲਿਸ (DIG .), ਪਟਿਆਲਾ ਰੇਂਜ, ਪਟਿਆਲਾ ਵਜੋਂ ਚਾਰਜ ਸੰਭਾਲਿਆ ਗਿਆ। ਇਸ ਮੌਕ...
14/07/2025

ਸ਼੍ਰੀ ਕੁਲਦੀਪ ਸਿੰਘ ਚਾਹਲ, IPS
ਵਲੋ ਅੱਜ ਡਿਪਟੀ ਇੰਸਪੈਕਟਰ ਜਨਰਲ ਪੁਲਿਸ (DIG .), ਪਟਿਆਲਾ ਰੇਂਜ, ਪਟਿਆਲਾ ਵਜੋਂ ਚਾਰਜ ਸੰਭਾਲਿਆ ਗਿਆ। ਇਸ ਮੌਕੇ ਪਰ‌ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਸੀਨੀਅਰ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਉ‌ਹਨਾ ਦਾ ਨਿੱੱਘਾ ਸਵਾਗਤ ਕੀਤਾ

ਵਾਹਿਗੁਰੂ ਜੀ 🙏
14/07/2025

ਵਾਹਿਗੁਰੂ ਜੀ 🙏

ਵਾਹਿਗੁਰੂ ਜੀ
14/07/2025

ਵਾਹਿਗੁਰੂ ਜੀ

14/07/2025

ਅੰਮ੍ਰਿਤਪਾਲ ਸਿੰਘ ਮਹਿਰੋਂ ਗ੍ਰਿਫਤਾਰ?
ਮਹਿਰੋਂ ਦੇ ਸਾਥਿਆਂ ਲਈ ਹੁਣੇ ਆਈ ਮਾੜੀ ਖਬਰ!

14/07/2025

"ਨਿਹੰਗ ਬਾਬਾ ਰਾਜਾ ਰਾਜ ਦੀ ਧਾਕੜ ਸਪੀਚ"
"ਸਟੇਜ਼ ਤੋਂ ਮਾਰੀ ਲਲਕਾਰ, ਹਿੱਲੀਆਂ ਸਰਕਾਰਾਂ?

Address


Alerts

Be the first to know and let us send you an email when The Hope News posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share