Times Of Punjab

Times Of Punjab social media

26/09/2025

ਲੋਕਾਂ ਦੇ ਹੱਥੀ ਚੜਿਆ ਭੂੰਡ ਆਸ਼ਕ

26/09/2025

ਨਾਭਾ ਜੇਲ ਵਿੱਚ ਬੰਦ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਸੁਖਬੀਰ ਸਿੰਘ ਬਾਦਲ

25/09/2025

ਚੋਰਾਂ ਨੂੰ ਨਹੀਂ ਕਿਸੇ ਦਾ ਡਰ ਦਿਨ ਦਿਹਾੜੇ ਮਹਿਲਾ ਦੀ ਖੋਈਆਂ ਬਾਲੀਆਂ

25/09/2025

ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਟੈਂਕੀ ਤੇ ਚੜਿਆ ਨਰਸਿੰਗ ਸਟਾਫ ਦਾ ਮੈਂਬਰ

ਨਰਸਿੰਗ ਸਟਾਫ ਦੇ ਮੈਂਬਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਨੂੰ ਜੁਆਇਨਿੰਗ ਲੈਟਰ 4600 ਪੇ ਗ੍ਰੇਡ ਦੇ ਹਿਸਾਬ ਨਾਲ ਦਿੱਤਾ ਸੀ ਪਰ ਸਾਨੂੰ ਸਰਕਾਰ 29,200 ਦੇ ਹਿਸਾਬ ਨਾਲ ਦੇ ਰਹੀ ਜਦ ਕਿ ਜੁਇਨਿੰਗ ਲੈਟਰ ਸਾਨੂੰ 4600 ਗ੍ਰੇਡ ਦੇ ਹਿਸਾਬ ਨਾਲ ਦਿੱਤਾ ਜਿਸ ਨਾਲ ਅਸੀਂ ਖੁਸ਼ ਨਹੀਂ ਹਾਂ ਸਾਨੂੰ ਤਿੰਨ ਸਾਲ ਹੋ ਗਏ ਹਨ ਜੁਆਇਨਿੰਗ ਕਿੱਤੇ ਨੂੰ ਪਰ ਸਾਨੂੰ ਤਨਖਾਹ ਪੁਰਾਣੀ ਹੀ ਮਿਲ ਰਹੀ ਹੈ ਜਿਸ ਕਰਕੇ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਸਾਡਾ ਇਸ ਤਨਖਾਹ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਸਾਡੇ ਮੈਂਬਰ ਨੂੰ ਚੜੇ ਨੂੰ ਦੋ ਤਿੰਨ ਘੰਟੇ ਹੋ ਗਏ ਹਨ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਨੂੰ ਮਿਲਣ ਲਈ ਨਹੀਂ ਪਹੁੰਚਿਆ ਸਾਡੇ ਮੈਂਬਰ ਨੂੰ ਚੜੇ ਨੂੰ ਦੋ ਤਿੰਨ ਘੰਟੇ ਹੋ ਗਏ ਹਨ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਨੂੰ ਮਿਲਣ ਲਈ ਨਹੀਂ ਪਹੁੰਚਿਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਸਾਡੇ ਮੈਂਬਰ ਨੂੰ ਚੜੇ ਨੂੰ ਦੋ ਤਿੰਨ ਘੰਟੇ ਹੋ ਗਏ ਹਨ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਨੂੰ ਮਿਲਣ ਲਈ ਨਹੀਂ ਪਹੁੰਚਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ 4600 ਪੇ ਗ੍ਰੇਡ ਦੇ ਹਿਸਾਬ ਨਾਲ ਦਿੱਤਾ ਜਾਵੇ

25/09/2025

ਪਟਿਆਲਾ ਦੇ ਇੱਕ ਨਿਜੀ ਸਕੂਲ ਵਿੱਚ ਪਿਆ ਰੌ/ਲਾ

24/09/2025

ਪਟਿਆਲਾ ਕਾਲੀ ਮਾਤਾ ਮੰਦਿਰ ਦੇ ਬਾਹਰ ਸ਼ਰਾਬ ਲੈਣ ਲਈ ਲੋਕ ਹੋਏ ਗੁਥਮ ਗੁੱਥੀ ਵਾਇਰਲ ਵੀਡੀਓ

22/09/2025

ਡਾਕਟਰਾਂ ਦੀ ਅਣਗੈਹਲੀ ਕਾਰਨ ਨੌਜਵਾਨ ਦੀ ਗਈ ਅੱਖ ਦੀ ਰੋਸ਼ਨੀ ਇਨਸਾਫ ਲਈ ਦਰ ਦਰ ਭਟਕ ਰਿਹਾ ਨੌਜਵਾਨ ਸਰਕਾਰ ਨੂੰ ਲਗਾਈ ਇਨਸਾਫ ਦੀ ਗੁਹਾਰ

22/09/2025

ਮਹਿਲਾ ਡੀਐਸਪੀ ਤੇ ਕਿਸਾਨਾਂ ਦੀ ਹੋਈ ਤ/ਕਰਾ/ਰ

22/09/2025

ਪੰਜਾਬ ਚ ਇੱਕ ਵਾਰ ਫੇਰ ਗੈਰ ਪੰਜਾਬੀ ਪ੍ਰਵਾਸੀਆਂ ਵੱਲੋਂ ਇੱਕ ਪੰਜਾਬੀ ਪਰਿਵਾਰ ਨਾਲ ਕੀਤੀ ਬਦਸਲੂਕੀ ਵੀਡੀਓ ਆਇਆ ਸਾਹਮਣੇ

22/09/2025

2 ਗੁੱਟਾ ਚ ਚੱਲੇ ਇੰਟਾ ਰੋੜੇ

20/09/2025

ਬ੍ਰੈਡਾ ਵਾਲੀ ਗੱਡੀ ਨੂੰ ਲੱਗੀ ਅੱ*ਗ, ਸਾਰਾ ਸਮਾਨ ਸੜ ਕੇ ਹੋਇਆ ਸਵਾਹ, ਚਾਲਕ ਨੇ ਛਾਲ ਮਾਰ ਮਸਾ ਬਚਾਈ ਜਾ*ਨ

20/09/2025

ਖੋਹਬਾਜੀ ਕਰਕੇ ਭੱਜਣ ਦੀ ਹੋਈ ਵਿਡੀਓ ਵਾਇਰਲ

Address

Patiala
147001

Website

Alerts

Be the first to know and let us send you an email when Times Of Punjab posts news and promotions. Your email address will not be used for any other purpose, and you can unsubscribe at any time.

Share