The Aone Media ਸ਼ਬਦਾਂ ਦੀ ਤਾਕਤ

The Aone Media ਸ਼ਬਦਾਂ ਦੀ ਤਾਕਤ Welcome to The Aone Media, one of the leading Punjabi news channels globally! With our tagline ‘ਸ਼ਬਦਾਂ ਦੀ ਤਾਕਤ’ (The Power of Words)

16-07-2025 🙏🏻ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 🙏🏻                                   ...
16/07/2025

16-07-2025 🙏🏻ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 🙏🏻

15/07/2025

ਪਤੀ ਹੀ ਭਰਾ ਬਣ ਕੇ ਆਪਣੀ ਪਤਨੀ ਦਾ ਕਰਾ ਰਿਹਾ ਸੀ ਵਿਆਹ ,ਜਾਲੀ ਵਿਆਹ ਕਰਾ ਕੇ ਮੁੰਡਿਆਂ ਨਾਲ ਮਾਰਦੇ ਸੀ ਠੱਗੀਆਂ |

ਪਤੀ ਪਤਨੀ ਬਲੈਕਮੇਲ ਕਰਕੇ ਮੁੰਡੇ ਵਾਲਿਆਂ ਤੋਂ ਲੈਂਦੇ ਸੀ ਲੱਖਾਂ ਰੁਪਏ , ਪੁਲਿਸ ਨੇ ਚਾਰ ਔਰਤਾਂ ਤੇ ਇੱਕ ਵਿਅਕਤੀ ਖਿਲਾਫ ਮੁਕਦਮਾ ਕੀਤਾ ਦਰਜ | # SCAM # CHEAT

15/07/2025

PATIALA ORANE Internationalਅਕੈਡਮੀ ਚ ਮਨਾਇਆ ਯੂਥ ਸਕਿੱਲ ਡੇਅ, ਫੈਸ਼ਨ ਸ਼ੋਅ ਤੇ ਡਾਂਸ ਪ੍ਰੋਗਰਾਮਾਂ ਚ ਪਾਈਆਂ ਧਮਾਲਾ |

ਕੋਰਸ ਕਰ ਰਹੀਆ ਧੀਆਂ ਨੇ ਦਿਖਾਇਆ ਆਪਣਾ ਹੁਨਰ, ਬੀਬਾ ਜੈ ਇੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਅੱਵਲ ਰਹਿਣ ਵਾਲੀਆਂ ਧੀਆਂ ਨੂੰ ਕੀਤਾ ਸਨਮਾਨਿਤ, ਤੁਸੀਂ ਵੀ ਕੋਰਸ ਕਰਕੇ ਕਰ ਸਕਦੇ ਹੋ ਵੱਡੀਆਂ ਪ੍ਰਾਪਤੀਆਂ ਹਾਸਿਲ |

15/07/2025

GURDASPUR ਜ਼ਿਲ੍ਹਾ ਪ੍ਰਸ਼ਾਸ਼ਨ ਤੇ NDRF ਵਲੋਂ ਸਾਂਝੇ ਤੌਰ ਤੇ ਕੀਤੀ ਮੋਕ ਡਰਿੱਲ, ਆਮ ਲੋਕਾ ਨੂੰ ਹੜਾਂ ਦੌਰਾਨ ਬਚਾਅ ਕਾਰਜਾ ਸਬੰਧੀ ਦਿੱਤੀ ਜਾਣਕਾਰੀ |

ਲੋਕਾ ਦੇ ਬਚਾਅ ਲਈ ਬਣਾਏ ਸੁਰੱਖਿਆਂ ਕੇਂਦਰ - DC, DC ਨੇ ਬਰਸਾਤੀ ਮੌਸਮ ਚ ਜਾਗਰੂਕ ਰਹਿਣ ਦੀ ਲੋਕਾ ਨੂੰ ਕੀਤੀ ਅਪੀਲ |

15/07/2025

ਅਮਰੀਕਾ ਵਿੱਚ ਵਰਲਡ ਪੁਲਿਸ ਐਂਡ ਫਾਇਰ ਗਮੇਜ਼ ਚ ਬਟਾਲਾ ਦੀ ਪੁਲਿਸ ਨੇ ਮਾਰੀਆਂ ਮੱਲਾਂ|

ਸੱਤ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਵਧਾਇਆ ਮਾਨ |

15/07/2025

ZIRA ਸਾਬਕਾ ਕੌਂਸਲਰ ਦੀ ਯਾਦ ਚ ਲਗਾਇਆ ਖੂਨਦਾਨ ਕੈਂਪ, ਲੋਕਾਂ ਨੇ ਵੱਧ ਚੜ੍ਹ ਕੇ ਕੀਤਾਂ ਖੂਨਦਾਨ |

ਕੀਮਤੀ ਜਾਨਾ ਨੂੰ ਮੌਤ ਦੇ ਮੂੰਹ ਚ ਜਾਣ ਤੋਂ ਬਚਾਉਣ ਦੇ ਮਕਸਦ ਨਾਲ ਕੀਤਾ ਸਲਾਘਾਯੋਗ ਉਪਰਾਲਾ |

15/07/2025

ਮਜੀਠਿਆ ਦੇ ਦਫ਼ਤਰ ਮੁੜ ਪਹੁੰਚੀ ਵਿਜ਼ੀਲੈਂਸ ਦੀ ਟੀਮ,ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਚ ਵੀ ਵਿਜ਼ੀਲੈਂਸ ਕਰ ਰਹੀ ਜਾਂਚ |

ਪੁਲਿਸ ਨੇ ਲਗਾਇਆ ਨਾਕਾ, ਬਿਕਰਮ ਸਿੰਘ ਮਜੀਠੀਆ ਦੀ ਕੋਠੀ ਨੂੰ ਜਾਂਦੇ ਰਸਤੇ ਕੀਤੇ ਬੰਦ ਰਸਤੇ ਕੀਤੇ ਬੰਦ| # BIKRAMSINGHMAJITHYA

15/07/2025

NABHA ਐਕਸਾਈਜ ਵਿਭਾਗ ਦੀ ਦਾਦਾਗਿਰੀ ,ਖ਼ੂਬ ਹੋਇਆ ਹੰਗਾਮਾ, ਤਲਾਸ਼ੀ ਲੈਣ 'ਤੇ ਭੜਕਿਆ ਘਰ ਦਾ ਮਾਲਕ |

ਸਾਰੇ ਹੀ ਘਰ ਦਾ ਛਾਣ ਦਿੱਤਾ ਕੋਣਾ ਕੋਣਾ, 10 -15 ਦੇ ਕਰੀਬ ਵਿਭਾਗ ਦੇ ਕਰਮਚਾਰੀਆ ਵਲੋਂ ਲਈ ਗਈ ਘਰ ਦੀ ਤਲਾਸ਼ੀ, ਮਾਲਕ ਕਹਿੰਦਾ ਜੇ ਮੈਂ ਪੁਲਿਸ ਨੂੰ ਨਾ ਬੁਲਾਉਂਦਾ ਤਾਂ ਐਕਸਾਈਜ਼ ਵਿਭਾਗ ਨੇ ਮੇਰੇ ਤੇ ਸ਼ਰਾਬ ਦੀਆਂ ਪੇਟੀਆਂ ਪਵਾ ਕੇ ਮੈਨੂੰ ਕਰਵਾ ਦੇਣਾ ਸੀ ਅੰਦਰ | # POICE

15/07/2025

GURDASPUR ਚਲਦੇ ਈ-ਰਿਕਸ਼ਾ ਦਾ ਖੁੱਲਿਆ ਟਾਇਰ, ਡਰਾਈਵਰ ਨੇ ਮਸਾਂ ਬਚਾਈਆਂ ਸਵਾਰੀਆਂ, ਮੌਕੇ ਤੇ ਪਿਆ ਰੌਲਾ


ਅੱਗੋ ਜਾ ਵੱਜਾ ਸਿੱਧਾ ਕਾਰ ਚ, ਹੁਣ ਕਾਰ ਵਾਲਾ ਮਾਤੜ ਬੰਦੇ ਨੂੰ ਕਹਿੰਦਾ ਦੇ ਪੈਸੇ |

15/07/2025

ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ,ਸੜਕਾਂ ਤੇ ਖੜਿਆ ਗੋਡੇ ਗੋਡੇ ਪਾਣੀ |

ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ- ਸ਼ਹਿਰ ਵਾਸੀ ,ਨਗਰ ਨਿਗਮ ਨੂੰ ਮੀਂਹ ਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਕੀਤੀ ਮੰਗ | # WATERPROBLEM

15/07/2025

ਪੱਤਰਕਾਰ ਨੂੰ ਸਿੱਧਾ ਹੋਇਆ ਬੈਂਸ, ਕਹਿੰਦਾ ਤੈਨੂੰ ਕਿੰਨੇਂ ਬਣਾਇਆ ਪੱਤਰਕਾਰ, ਮੰਡੀਰ ਕਹਿਣ ਤੇ ਪੈ ਗਿਆ ਗਾਹ |

15/07/2025

AMRITSAR ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ, ਅਣਪਛਾਤੇ ਨੇ ਭੇਜੀ ਈਮੇਲ |

ਧਮਕੀ ਮਿਲਣ ਮਗਰੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਆਇਆ ਵੱਡਾ ਬਿਆਨ, ਧਮਕੀ ਭਰੀ ਈਮੇਲ ਸਬੰਧੀ ਦਿੱਤੀ ਪੂਰੀ ਜਾਣਕਾਰੀ |

Address

Patiala

Telephone

+919153230005

Website

Alerts

Be the first to know and let us send you an email when The Aone Media ਸ਼ਬਦਾਂ ਦੀ ਤਾਕਤ posts news and promotions. Your email address will not be used for any other purpose, and you can unsubscribe at any time.

Contact The Business

Send a message to The Aone Media ਸ਼ਬਦਾਂ ਦੀ ਤਾਕਤ:

Share