pB-11-Aulakh_transport

pB-11-Aulakh_transport transport related news updates entertainment lyi jaroor judoo �� parmatma mehar kree

20/07/2026

कब तक सहेंगे हम ये सब? ये सिर्फ एक वीडियो नहीं, बल्कि एक कड़वा सच है। अगर हम आज नहीं बोले, तो कल बहुत देर हो जाएगी। इस वीडियो को शेयर करें और अपनी आवाज उठाएं।

20/07/2026

क्या ये हमारे देश का भविष्य है? जंतर-मंतर पर छात्रों के साथ ऐसा व्यवहार देख कर दिल दहल जाता है। आपकी इस पर क्या राय है? कमेंट्स में बताएं।

06/07/2026

Zee5 ਤੋਂ ਸਤਲੁਜ ਆਖਿਰਕਾਰ ਹਟਾ ਦਿੱਤੀ ਗਈ ਹੈ । ਡੈਮੋਕਰੇਸੀ ਆਲਾ ਚੂਪਾ ਚੂਪਣ ਵਾਲਿਆਂ ਨੂੰ ਮੁਬਾਰਕਾਂ ਤੇ ਡੈਮੋਕਰੇਸੀ ਆਲੇ ਸਿਖਰ ਤੇ ਬੈਠੇ ਚੂਪਿਆਂ ਨੂੰ ਲੱਖ ਦੀਆਂ ਲਾਹਨਤਾਂ । ਜਦੋ ਜਦੋਂ ਵੀ ਹਨੇਰੇ ਨੂੰ ਇਹ ਵਹਿਮ ਹੋਵੇਗਾ ਕੇ ਰੌਸ਼ਨੀ ਮੁੜ ਕਦੇ ਨਹੀਂ ਹੋਣੀ , ਕਿਤੇ ਨਾ ਕਿਤੇ ਜਸਵੰਤ ਸਿੰਘ ਖਾਲੜਾ ਵਰਗਾ ਚਿਰਾਗ ਬਲੇਗਾ ਅਤੇ ਹਨੇਰੇ ਨੂੰ ਚੈਂਲਜ਼ ਕਰੇਗਾ । ਜਸਵੰਤ ਸਿੰਘ ਖਾਲੜਾ ਹਮੇਸ਼ਾ ਅਮਰ ਰਹੇਗਾ , ਮੁਲਕਾਂ ਅਤੇ ਡੈਮੋਕ੍ਰੇਸੀਆਂ ਤੋਂ ਵੱਡਾ ਨਾਮ ਹੈ ਖਾਲੜਾ

Shame shame shame / Death of so called democracy

बैरिकेड्स तोड़कर उत्तराखंड में दाखिल हुए लगभग 1500 निहंग सिंह. कर्णप्रयाग की ओर बढ़े. अपने 4 साथियों की रिहाई की मांग पर ...
26/06/2026

बैरिकेड्स तोड़कर उत्तराखंड में दाखिल हुए लगभग 1500 निहंग सिंह. कर्णप्रयाग की ओर बढ़े. अपने 4 साथियों की रिहाई की मांग पर अड़े !!!

मामला उस समय बिगड़ गया जब कुछ एक तथाकथित विचारधारा के संगठन के लोग बार बार वीडियो डालकर निहंग सिंघों को कर्णप्रयाग आने के लिए ललकार और उकसा रहे थे !!

सरकार और प्रशासन द्वारा निहंग सिंघों को मनाने की कोशिश जारी. परन्तु निहंग सिंघ लगातार आगे बढ़ रहे !!!

13/06/2026

ਇਹ ਵਿਡੀਉ ਫਾਰੁਖ ਨਗਰ ਦੀ ਹੈ 💪 ਖਾਲਸਾ ਜੀ ਨੇ ਆਪ ਬਣਾਈ ਹੈ ❌ਪੁਰੀ ਵੇਖੌ ਤੇ ਦੱਬ ਕੇ ਸ਼ੇਅਰ ਕਰੋ ❌ ਅਕਾਲ 🦅❌ ਪ੍ਰਮਾਤਮਾ ਕਿਰਪਾ ਕਰਨ
ਦੋਵੇਂ ਧਿਰਾਂ ਵਿੱਚ ਰਜ਼ਾਮੰਦੀ ਹੌ ਗਈ ਹੈ 🙏👍

13/06/2026

ਪੰਜਾਬੀਓ ਜਾਗੋ! ਜੇ ਇਹ ਠੱਗੀ ਸਾਡੇ ਨਾਲ ਵੱਜ ਗਈ ਫਿਰ ਅਸੀਂ ਆਪਣੇ ਹੀ ਸੂਬੇ ਦੇ ਰਾਜਸੀ ਪ੍ਰਬੰਧ ਵਿੱਚੋਂ ਬਾਹਰ ਹੋ ਜਾਵਾਂਗੇ!

"🚨 ਭਾਖੜਾ ਡੈਮ 'ਚ ਵਧਿਆ ਪਾਣੀ ਦਾ ਪੱਧਰ! ਪਿਛਲੇ ਸਾਲ ਨਾਲੋਂ 21 ਫੁੱਟ ਉੱਪਰ, ਕੀ ਪੰਜਾਬ 'ਚ ਹੜ੍ਹ ਵਰਗੇ ਹਾਲਾਤ ਬਣਨਗੇ?"🚨 ਭਾਖੜਾ ਡੈਮ ਤੋਂ ਆਈ ਵ...
10/06/2026

"🚨 ਭਾਖੜਾ ਡੈਮ 'ਚ ਵਧਿਆ ਪਾਣੀ ਦਾ ਪੱਧਰ! ਪਿਛਲੇ ਸਾਲ ਨਾਲੋਂ 21 ਫੁੱਟ ਉੱਪਰ, ਕੀ ਪੰਜਾਬ 'ਚ ਹੜ੍ਹ ਵਰਗੇ ਹਾਲਾਤ ਬਣਨਗੇ?"

🚨 ਭਾਖੜਾ ਡੈਮ ਤੋਂ ਆਈ ਵੱਡੀ ਅਪਡੇਟ: ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 21 ਫੁੱਟ ਵਧਿਆ!
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। BBMB (ਭਾਖੜਾ ਬਿਆਸ ਪ੍ਰਬੰਧਕੀ ਬੋਰਡ) ਮੁਤਾਬਕ, 9 ਜੂਨ ਨੂੰ ਪਾਣੀ ਦਾ ਪੱਧਰ 1578.07 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ (1556.60 ਫੁੱਟ) ਦੇ ਮੁਕਾਬਲੇ 21 ਫੁੱਟ ਜ਼ਿਆਦਾ ਹੈ।
ਪਹਾੜੀ ਇਲਾਕਿਆਂ ਵਿੱਚ ਬਰਫ਼ ਪਿਘਲਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਦੇ ਚਲਦਿਆਂ BBMB ਵੱਲੋਂ ਸੂਬਿਆਂ ਨੂੰ ਵੱਧ ਪਾਣੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

Address

Patiala
Patiala
147001

Website

Alerts

Be the first to know and let us send you an email when pB-11-Aulakh_transport posts news and promotions. Your email address will not be used for any other purpose, and you can unsubscribe at any time.

Shortcuts

Share

Category