25/12/2019
ਸਤਿ ਸ੍ਰੀ ਅਕਾਲ ਜੀ 🙏🏻
ਤੁਹਾਨੂੰ ਕਿਤੇ ਵੀ ਕੋਈ ਵੀ ਲੋੜਵੰਧ ਬੇਸਹਾਰਾ ਇਨਸਾਨ ਰੋੜ ਤੇ ਮਿਲੇ ਤਾ ਸਾਡੇ ਨਾਲ ਜਰੂਰ ਸਪੰਰਕ ਕਰੋ ਅਸੀ ਆਪਣਾ ਵੀਰ ਬਣਾ ਕੇ ਸਾਰੀ ਜਿੰਦਗੀ ਸੇਵਾ ਕਰਾਗੇ ਗੁਰੂ ਸਾਬ ਜੀ ਦੀ ਕ੍ਰਿਪਾ ਨਾਲ ਜੀ 🙏🏻
ਅਸੀ ਪਟਿਆਲਾ ਸਹਿਰ ਦੇ ਨਾਲ ਲਚਕਾਣੀ ਪਿੰਡ ਚ੍ਰ ਇਕ ਲੋੜਵੰਧ ਇਨਸਾਨਾ ਲਈ ਸੋਹਣਾ ਜਾ ਘਰ ਬਣਾ ਰਿਹਾ ਜੀ ਇਕ ਅਰਦਾਸ ਜਰੂਰ ਕਰਿਓ ਗੁਰੂ ਸਾਬ ਜੀ ਅੱਗੇ ਕਿ ਗੁਰੂ ਸਾਬ ਜੀ ਸਾਡੇ ਕੱਲਯੁੱਗੀਆ ਤੋ ਇਹ ਸੇਵਾ ਲੈਦੇ ਰਹਿਣ ਜੀ ...
ਪੋਸਟ ਜਰੂਰ ਦੋਸਤ ਮਿੱਤਰਾ ਭੈਣਾ ਭਰਾਂਵਾ ਨਾਲ ਸੇਅਰ ਕਰੋ ਕਿਸੇ ਲੋੜਵੰਧ ਦੀ ਜਿੰਦਗੀ ਬਣ ਸਕਦੀ ਆ ਜੀ ...
ਆਪਣਾ ਫਰਜ ਸੇਵਾ ਸੁਸਾਇਟੀ ਰਜਿ:7307000085
ਾਲਖਰੋਡ