Newsmatt

Newsmatt news and entertainment updates

ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ
29/05/2022

ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ

30/03/2022

ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਦੀ ਸਿੱਖਿਆ ਤੋਂ ਲੈ ਕੇ ਕੀਤਾ ਵੱਡਾ ਐਲਾਨ
https://fb.watch/c3Z_25sADe/

ਭਗਵੰਤ ਮਾਨ ਨੇ ਆਖ਼ਿਰ ਕਿਉਂ ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਦਾ ਕੀਤਾ ਫੈਸਲਾ -ਤੁਸੀਂ ਵੀ ਦੇਖੋ ਵੀਡੀਓ  https://youtu.be/pG5w_pCw9R0
28/03/2022

ਭਗਵੰਤ ਮਾਨ ਨੇ ਆਖ਼ਿਰ ਕਿਉਂ ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਦਾ ਕੀਤਾ ਫੈਸਲਾ -ਤੁਸੀਂ ਵੀ ਦੇਖੋ ਵੀਡੀਓ https://youtu.be/pG5w_pCw9R0

ਖੇਤੀ ਨੂੰ ਬਣਾਵਾਂਗੇ ਲਾਹੇਵੰਦ ਧੰਦਾ ਖੇਤੀ ਕਰਨ ਤੇ ਹੋਵੇਗਾ ਮਾਣ _ਭਗਵੰਤ ਮਾਨ ਦੇਖੋ ਵੀਡੀਓ  https://youtu.be/BOhAA5GxaFQ
27/03/2022

ਖੇਤੀ ਨੂੰ ਬਣਾਵਾਂਗੇ ਲਾਹੇਵੰਦ ਧੰਦਾ ਖੇਤੀ ਕਰਨ ਤੇ ਹੋਵੇਗਾ ਮਾਣ _ਭਗਵੰਤ ਮਾਨ ਦੇਖੋ ਵੀਡੀਓ
https://youtu.be/BOhAA5GxaFQ

ਸੜਕ ਤੇ ਸਾਮਾਨ ਵੇਚਣ ਵਾਲਿਆਂ ਲਈ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ  ਦੇਖੋ ਵੀਡੀਓ        https://youtu.be/iSOY_6tE5tw
26/03/2022

ਸੜਕ ਤੇ ਸਾਮਾਨ ਵੇਚਣ ਵਾਲਿਆਂ ਲਈ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ ਦੇਖੋ ਵੀਡੀਓ https://youtu.be/iSOY_6tE5tw

10/03/2022

ਆਉਣ ਵਾਲੇ ਸੀ ਐਮ ਸੰਗਰੂਰ ਤੋਂ ਲਾਈਵ

ਕੇਰਲ ਦਾ ਦਿਹਾੜੀਦਾਰ ਮਜ਼ਦੂਰ ਇੰਝ ਬਣਿਆ ਸੁਪਰਮਾਡਲਕੇਰਲ ਦੇ 60 ਸਾਲ ਦੇ ਦਿਹਾੜੀਦਾਰ ਮਜ਼ਦੂਰ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਸ ਦੀ ਪੂਰੀ ਜ਼ਿ...
18/02/2022

ਕੇਰਲ ਦਾ ਦਿਹਾੜੀਦਾਰ ਮਜ਼ਦੂਰ ਇੰਝ ਬਣਿਆ ਸੁਪਰਮਾਡਲ

ਕੇਰਲ ਦੇ 60 ਸਾਲ ਦੇ ਦਿਹਾੜੀਦਾਰ ਮਜ਼ਦੂਰ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ। ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਵਾਲੀ ਮਾਮੀਕਾ ਨੂੰ ਇਕ ਫੋਟੋਗ੍ਰਾਫਰ ਨੇ ਦੇਖਿਆ। ਇਸ ਤੋਂ ਬਾਅਦ ਉਹ ਦਿਹਾੜੀਦਾਰ ਮਜ਼ਦੂਰ ਮਾਡਲ ਬਣ ਗਿਆ। ਗੰਦੇ ਤੇ ਫਟੇ ਪੁਰਾਣੇ ਕੱਪੜਿਆਂ 'ਚ ਘੁੰਮਦੇ ਮਾਮਿਕਾ ਨੇ ਆਪਣੀ ਲੁੱਕ ਨਾਲ ਰਾਤੋ-ਰਾਤ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ। ਸੂਟ ਬੂਟ ਤੇ ਸਨਗਲਾਸ ਪਹਿਨੇ ਇਸ ਸੁਪਰਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਬਰਨਾਲਾ ਤੋਂ ਦੋ ਵਾਰ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦ...
18/02/2022

ਬਰਨਾਲਾ ਤੋਂ ਦੋ ਵਾਰ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਕਾਂਗਰਸ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।

ਮਸ਼ਹੂਰ ਗਾਇਕ 'ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ 69 ਸਾਲ ਦੀ ਉਮਰ ਵਿੱਚ ਦਿਹਾਂਤ, ਮੁੰਬਈ ਦੇ ਹਸਪਤਾਲ ਵਿੱਚ ...
16/02/2022

ਮਸ਼ਹੂਰ ਗਾਇਕ 'ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ

ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ 69 ਸਾਲ ਦੀ ਉਮਰ ਵਿੱਚ ਦਿਹਾਂਤ, ਮੁੰਬਈ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ।

ਅਦਾਕਾਰ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ।ਵੇਰਵਿਆਂ ਮੁਤਾਬਕ ਦੀਪ ਸਿੱਧੂ ਆਪਣੀ ਦੋਸਤ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਿ...
16/02/2022

ਅਦਾਕਾਰ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ।

ਵੇਰਵਿਆਂ ਮੁਤਾਬਕ ਦੀਪ ਸਿੱਧੂ ਆਪਣੀ ਦੋਸਤ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਿਹਾ ਸੀ ਤੇ ਰਾਹ ਵਿਚ ਉਸ ਦਾ ਕੁੰਡਲੀ-ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ 'ਤੇ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ ਹੈ। ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਸੀ ਤੇ ਉਸ ਨੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਮਿਲੀ ਜਾਣਕਾਰੀ ਅਨੁਸਾਰ ਦੀਪ ਸਿੱਧੂ ਖੁਦ ਕਾਰ ਚਲਾ ਰਿਹਾ ਸੀ ਅਤੇ ਉਨ੍ਹਾਂ ਦੀ ਗੱਡੀ ਇੱਕ ਖੜ੍ਹੇ ਕੰਟੇਨਰ 'ਚ ਜਾ ਵੱਜੀ, ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਦੋਸਤ ਦੇ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਦੀਪ ਸਿੱਧੂ ਦੀ ਲਾਸ਼ ਸੋਨੀਪਤ ਦੇ ਹਸਪਤਾਲ 'ਚ ਰੱਖੀ ਗਈ ਹੈ।

50 ਵਾਰ ਇੰਟਰਵਿਊ 'ਚ ਫੇਲ ਹੋਣ 'ਤੇ ਵੀ ਹਾਰ ਨਹੀਂ ਮੰਨੀ, ਅੰਤ 'ਚ ਗੂਗਲ ਨੇ ਦਿੱਤੀ 1 ਕਰੋੜ ਦੀ ਨੌਕਰੀਸੰਪ੍ਰੀਤੀ ਯਾਦਵ, ਬਿਹਾਰ ਦੀ ਰਹਿਣ ਵਾਲੀ 24...
14/02/2022

50 ਵਾਰ ਇੰਟਰਵਿਊ 'ਚ ਫੇਲ ਹੋਣ 'ਤੇ ਵੀ ਹਾਰ ਨਹੀਂ ਮੰਨੀ, ਅੰਤ 'ਚ ਗੂਗਲ ਨੇ ਦਿੱਤੀ 1 ਕਰੋੜ ਦੀ ਨੌਕਰੀ

ਸੰਪ੍ਰੀਤੀ ਯਾਦਵ, ਬਿਹਾਰ ਦੀ ਰਹਿਣ ਵਾਲੀ 24 ਸਾਲਾ ਲੜਕੀ। ਇੱਕ ਸਮਾਂ ਸੀ ਜਦੋਂ ਸਮਪ੍ਰੀਤੀ ਯਾਦਵ ਲਗਾਤਾਰ 50 ਇੰਟਰਵਿਊਆਂ ਵਿੱਚ ਫੇਲ ਹੋ ਗਈ ਸੀ ਅਤੇ ਉਸ ਕੋਲ ਕੋਈ ਨੌਕਰੀ ਨਹੀਂ ਸੀ।ਹਾਲਾਂਕਿ ਅਸਫਲਤਾ ਤੋਂ ਬਾਅਦ ਵੀ ਸੰਪ੍ਰੀਤੀ ਨੇ ਹਾਰ ਨਹੀਂ ਮੰਨੀ। ਅੱਜ ਉਨ੍ਹਾਂ ਕੋਲ ਚਾਰ ਕੰਪਨੀਆਂ ਦੇ ਆਫਰ ਹਨ। ਇੰਨਾ ਹੀ ਨਹੀਂ ਗੂਗਲ ਨੇ ਉਨ੍ਹਾਂ ਨੂੰ 1.10 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਵੀ ਆਫਰ ਕੀਤਾ ਹੈ।

ਜਿਸ ਨੂੰ ਸਮਪ੍ਰੀਤ ਨੇ ਸਵੀਕਾਰ ਕੀਤਾ ਹੈ। ਸੰਪ੍ਰੀਤੀ ਦੀ ਇਸ ਕਾਮਯਾਬੀ ਨਾਲ ਉਸ ਦੇ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਬਹੁਤ ਮਾਣ ਮਹਿਸੂਸ ਕਰ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ...
14/02/2022

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਦੇ ਦੌਰੇ 'ਤੇ ਆਉਣ ਤੋਂ ਇਕ ਦਿਨ ਪਹਿਲਾਂ ਅੱਜ ਇਥੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡੇਰੇ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਮੈਨੂੰ ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕਰਨ ਦਾ ਮਾਣ ਹਾਸਲ ਹੋਇਆ ਹੈ। ਡੇਰੇ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ।'' ਉਨ੍ਹਾਂ ਇਸ ਸਬੰਧੀ ਟਵਿੱਟਰ 'ਤੇ ਤਸਵੀਰ ਵੀ ਸਾਂਝੀ ਕੀਤੀ ਹੈ।

ਮਾਂ ਬਣਨ ਵਾਲੀ ਹੈ ਗਾਇਕਾ ਰਿਹਾਨਾ, ਪ੍ਰੇਮੀ ਨਾਲ ਫਲਾਂਟ ਕੀਤਾ ''ਬੇਬੀ ਬੰਪ''
11/02/2022

ਮਾਂ ਬਣਨ ਵਾਲੀ ਹੈ ਗਾਇਕਾ ਰਿਹਾਨਾ, ਪ੍ਰੇਮੀ ਨਾਲ ਫਲਾਂਟ ਕੀਤਾ ''ਬੇਬੀ ਬੰਪ''

Address

Patiala Sandhu Complex
Patiala
147002

Opening Hours

Monday 9am - 6am

Website

Alerts

Be the first to know and let us send you an email when Newsmatt posts news and promotions. Your email address will not be used for any other purpose, and you can unsubscribe at any time.

Share