ਬੂਟਾ ਸਿੰਘ ਸ਼ਾਦੀਪੁਰ

ਬੂਟਾ ਸਿੰਘ ਸ਼ਾਦੀਪੁਰ ਭਾਰਤੀ ਕਿਸਾਨ ਯੂਨੀਅਨ ਸਾਦੀ ਪੁਰ ਦੇ ਸੂਬਾ ਪ੍ਰਧਾਨ
ਬੂਟਾ ਸਿੰਘ ਸਾਦੀ ਪੁਰ

03/09/2025
01/09/2025

ਪੰਜਾਬ ਦੀ ਜਵਾਨੀ ਨੂੰ ਕੀਤਾ ਖਤਮ ਨਸ਼ਿਆਂ ਨੇ ਲੋਕ ਦੁਖੀ

ਸਰਦਾਰ ਸਤਨਾਮ ਸਿੰਘ ਡੀਐਸਪੀ ਸਿਟੀ ਵਨ ਪਟਿਆਲਾ ਦੇ ਇਕਲੌਤੇ ਬੇਟੇ ਏਕਮਵੀਰ ਸਿੰਘ ਜੀ ਦੇ ਪਿਛਲੇ ਦਿਨੀ ਐਕਸੀਡੈਂਟ ਚ ਦੇਹਾਂਤ ਹੋ ਗਿਆ, ਭਾਰਤੀ ਕਿਸਾਨ...
15/07/2025

ਸਰਦਾਰ ਸਤਨਾਮ ਸਿੰਘ ਡੀਐਸਪੀ ਸਿਟੀ ਵਨ ਪਟਿਆਲਾ ਦੇ ਇਕਲੌਤੇ ਬੇਟੇ ਏਕਮਵੀਰ ਸਿੰਘ ਜੀ ਦੇ ਪਿਛਲੇ ਦਿਨੀ ਐਕਸੀਡੈਂਟ ਚ ਦੇਹਾਂਤ ਹੋ ਗਿਆ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ, ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੀ ਹੈ ਕਿ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੋ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ

ਅੱਜ ਪਿੰਡ ਬੋਹਾ ਵਿਖੇ BKU ਸ਼ਾਦੀਪੁਰ ਕਿਸਾਨ ਜੱਥੇਬੰਦੀ ਦੇ ਆਗੂ ਅਤੇ ਮੇਰੇ ਛੋਟੇ ਭਰਾ ਕੁਲਜੀਤ ਸਿੰਘ (ਬਿੱਟੂ) ਉਮਰ ਮਹਿਜ਼ 34 ਸਾਲ ਜੋ ਕਿ ਕੁਝ ਦਿਨ...
29/06/2025

ਅੱਜ ਪਿੰਡ ਬੋਹਾ ਵਿਖੇ BKU ਸ਼ਾਦੀਪੁਰ ਕਿਸਾਨ ਜੱਥੇਬੰਦੀ ਦੇ ਆਗੂ ਅਤੇ ਮੇਰੇ ਛੋਟੇ ਭਰਾ ਕੁਲਜੀਤ ਸਿੰਘ (ਬਿੱਟੂ) ਉਮਰ ਮਹਿਜ਼ 34 ਸਾਲ ਜੋ ਕਿ ਕੁਝ ਦਿਨ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ।
ਉਨਾਂ ਦੀ ਆਤਮਾ ਦੀ ਸਾਂਤੀ ਲਈ ਰੱਖੇ ਗਏ ਭੋਗ ਦੇ ਪਾਠ ਵਿੱਚ ਸ਼ਿਕਰਤ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਇਸ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

ਅੱਜ ਨੁੱਕੜ ਮੀਟਿੰਗ ਦੌਰਾਨ ਸੁਨਾਮ ਅਤੇ ਚੀਮਾ ਮੰਡੀ ਦੇ ਵਿੱਚ ਨੌਜਵਾਨਾਂ ਨਾਲ ਮੁਲਾਕਾਤ ਕਰਦੇ ਹੋਏ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਿਸਾਨ ਜੱਥੇਬੰਦ...
29/06/2025

ਅੱਜ ਨੁੱਕੜ ਮੀਟਿੰਗ ਦੌਰਾਨ ਸੁਨਾਮ ਅਤੇ ਚੀਮਾ ਮੰਡੀ ਦੇ ਵਿੱਚ ਨੌਜਵਾਨਾਂ ਨਾਲ ਮੁਲਾਕਾਤ ਕਰਦੇ ਹੋਏ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਿਸਾਨ ਜੱਥੇਬੰਦੀ ਨੂੰ ਆਉਣ ਵਾਲੇ ਸਮੇਂ ਵਿੱਚ ਕਿਵੇਂ ਮਜ਼ਬੂਤ ਬਣਾਇਆ ਜਾਵੇ।

ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਜਾਗਰੂਕ ਵੀ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਜਾਵੇਗੀ, ਇਸ ਦੇ ਨਾਲ ਹੀ ਰਹਿੰਦੇ ਕੰਮਾਂ 'ਤੇ ਵਿਚਾਰ ਕਰਕੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਕਿਵੇਂ ਸਰਕਾਰ ਨਾਲ ਮੱਥਾ ਲਗਾਉਣਾ ਹੈ ਅਤੇ ਕਿਵੇਂ ਆਪਣੇ ਬਣਦੇ ਹੱਕ ਹਿੱਕ ਦੇ ਜ਼ੋਰ 'ਤੇ ਲੈਣੇ ਹਨ।

ਇਸ ਲਈ ਭੈਣ-ਭਰਾਵਾਂ ਨੂੰ ਅਪੀਲ ਹੈ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਤਾਂ ਕਿ ਕਿਸਾਨ ਜੱਥੇਬੰਦੀ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਸਕੇ।

ਪਿੰਡ ਡਡੋਆ ਵਿੱਚ ਸਰਕਾਰ ਦੇ ਖਿਲਾਫ ਧਰਨਾ ਮਾਰ ਕੇ ਬੈਠੇ ਬੀਕੇਯੂ ਸ਼ਾਦੀਪੁਰ ਤੇ ਬਿਰਾਦਰੀ ਜਥੇਬੰਦੀ ਦੇ ਸਾਥੀ ਐਸਕੇਐਮ ਦੇ ਫੈਸਲੇ ਅਨੁਸਾਰ ਕਿ ਕਿਸੇ...
23/06/2025

ਪਿੰਡ ਡਡੋਆ ਵਿੱਚ ਸਰਕਾਰ ਦੇ ਖਿਲਾਫ ਧਰਨਾ ਮਾਰ ਕੇ ਬੈਠੇ ਬੀਕੇਯੂ ਸ਼ਾਦੀਪੁਰ ਤੇ ਬਿਰਾਦਰੀ ਜਥੇਬੰਦੀ ਦੇ ਸਾਥੀ ਐਸਕੇਐਮ ਦੇ ਫੈਸਲੇ ਅਨੁਸਾਰ ਕਿ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਸ਼ਾਦੀਪੁਰ ਬਸ

Address

Sanaur
Patiala
147111

Website

Alerts

Be the first to know and let us send you an email when ਬੂਟਾ ਸਿੰਘ ਸ਼ਾਦੀਪੁਰ posts news and promotions. Your email address will not be used for any other purpose, and you can unsubscribe at any time.

Share

Category