12/10/2025
ਨਾਭਾ ਰੋਡ ਪਟਿਆਲਾ ਗਰੇਵਾਲ ਮਾਰਕੀਟ ਦੇ ਸਾਹਮਣੇ ਸੜਕ ਵਿਚਕਾਰ ਖੜਾ ਟੀਪਰ ਕਿਸੇ ਵੀ ਸਮੇ ਵਾਪਰ ਸਕਦਾ ਕੋਈ ਵੀ ਹਾਦਸਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀ ਸਮਾਣਾ ਰੋਡ ਤੇ ਹਰ ਰੋਜ ਟੀਪਰਾ ਕਾਰਨ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਕਿੰਨੀਆਂ ਜਾਨਾ ਗਈਆ ਜੇ ਪ੍ਰਸ਼ਾਸਨ ਪਹਿਲਾ ਹੀ ਧਿਆਨ ਦੇਣ ਤਾ ਹਾਦਸਾ ਟਲ ਸਕਦਾ ਹੁਣ ਤਾ ਲੱਗਦਾ ਨਾਭਾ ਰੋਡ ਵੀ ਸਮਾਣਾ ਰੋਡ ਬਣ ਜੂ ਜੇ ਪ੍ਰਸ਼ਾਸਨ ਨਾ ਜਾਗਆ