Punjabi Times

Punjabi Times All news coverage any information for the contact me 8847395720
(4)

29/07/2025

PATIALA ਭਾਖੜਾ ਨਹਿਰ ਚ ਗੋਤਾਖੋਰ ਲੱਭ ਰਹੇ ਲਾਸ਼ LIVE

ਪੈਸੇ ਨਾ ਮਿਲਣ ਤੇ ਮਾਰੀ ਸੀ PATIALA ਪਸਿਆਣਾ ਭਾਖੜਾ ਨਹਿਰ ਚ ਸ਼ੰਕਰ ਨੇ ਛਾਲ

29/07/2025

PATIALA/ਪਸਿਆਣਾ ਭਾਖੜਾ ਨਹਿਰ ਚ ਸ਼ੰਕਰ ਨੇ ਮਾਰ ਦਿੱਤੀ ਛਾਲ/ਭੈਣਾਂ ਹੋਇਆ ਭਾਖੜਾ ਨਹਿਰ ਤੇ ਰੋ-ਰੋ ਕੇ ਬੇਹੋਸ਼ LIVE

PATIALA ਦੇ ਗੋਪਾਲ ਕਾਲੋਨੀ ਦਾ ਰਹਿਣ ਵਾਲਾ ਸੀ ਸ਼ੰਕਰ ਛਾਲ ਮਾਰਨ ਵਾਲਾ ਉਹੀ ਵਿਆਕਤੀ ਹੈ ਜਿਸਨੇ ਸਨੋਰ ਰੋਡ਼ ਸਥਿਤ ਮੰਡੀ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਗੁੱਟ ਵੱਢੇ ਜਾਣ ਤੋਂ ਬਾਅਦ ਉਸ ਦਾ ਗੁੱਟ ਜਮੀਨ ਤੋਂ ਚੁੱਕ ਕੇ ਪੁਲਿਸ ਨੂੰ ਦਿੱਤਾ ਸੀ

25/07/2025

ਗੈਂਗਸਟਰ ਤੇਜਪਾਲ ਮਹਿਰਾ ਦੀ ਮੌਤ ਦਾ ਬਦਲਾ ਲੈਣ ਚੱਲੇ ਸੀ ਯਾਰ/ਪੇਸ਼ੀ ਦੌਰਾਨ ਕਰਨਾ ਸੀ ਤੇਜਪਾਲ ਦੇ ਕਾਤਲ ਜੱਟ ਦਾ ਕਤਲ LIVE

ਸ਼ਾਰਪ ਸ਼ੂਟਰ ਮਾਨਵ ਉਰਫ ਗਾਂਧੀ ਤੇ ਸਚੀਨ ਨੂੰ ਕੀਤਾ CIA ਨੇ ਕਾਬੂ 10 ਪਿਸਟਲ ਤੇ 22 ਕਾਰਤੂਸ ਬਰਾਮਦ

🔴ਗੁਰਤੇਜ ਢਿੱਲੋਂ ਨੂੰ ਹਾਈਕੋਰਟ ਨੇ ਲਾਇਆ ਕਰਾਰਾ ਝਟਕਾ–ਰਿੱਟ ਖਾਰਜ🔴ਕਰਨਲ ਪੁਸ਼ਪਿੰਦਰ ਬਾਠ ਦੇ ਸਾਢੂ ਗੁਰਤੇਜ ਢਿੱਲੋਂ ਬੀਜੇਪੀ ਲੀਡਰ ਵੱਲੋਂ ਇੰਸਪੈ...
24/07/2025

🔴ਗੁਰਤੇਜ ਢਿੱਲੋਂ ਨੂੰ ਹਾਈਕੋਰਟ ਨੇ ਲਾਇਆ ਕਰਾਰਾ ਝਟਕਾ–ਰਿੱਟ ਖਾਰਜ🔴

ਕਰਨਲ ਪੁਸ਼ਪਿੰਦਰ ਬਾਠ ਦੇ ਸਾਢੂ ਗੁਰਤੇਜ ਢਿੱਲੋਂ ਬੀਜੇਪੀ ਲੀਡਰ ਵੱਲੋਂ ਇੰਸਪੈਕਟਰਾਂ ਖ਼ਿਲਾਫ਼ ਪਾਈ ਗਈ ਰਿੱਟ ਜੋ ਅਗਵਾਕਾਰ ਜਸਪ੍ਰੀਤ ਦੇ ਇਨਕਾਊਂਟਰ ਸਬੰਧੀ ਨੂੰ ਹਾਈਕੋਰਟ ਨੇ ਅੱਜ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹਾਈਕੋਰਟ ਨੇ ਗੁਰਤੇਜ ਢਿੱਲੋਂ ਦੀ ਰਿੱਟ ਨੂੰ ਨਿੱਜੀ ਰੰਜਿਸ਼ ਆਧਾਰਤ ਦੱਸਦਿਆਂ ਉਸ ਨੂੰ ਸਖ਼ਤ ਤਾੜਨਾ ਦਿੱਤੀ ਗੁਰਤੇਜ ਢਿੱਲੋਂ ਨੇ ਕਈ ਗੈਂਗਸਟਰ/ਅਗਵਾਕਾਰਾਂ ਦੇ ਪਰਿਵਾਰ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਅਤੇ ਫਿਰ ਇੱਕ ਹੋਰ ਰਿੱਟ ਗੈਂਗਸਟਰ ਤੇਜਿਦਰ ਫੈਕਾ ਵਲੌ ਹਾਈਕੋਰਟ ਵਿੱਚ ਪਾਈ ਜਿਸਨੂੰ ਵੀ ਅਦਾਲਤ ਵੱਲੋਂ ਖ਼ਾਰਜ ਕਰ ਦਿੱਤਾ ਗਿਆ ਹਾਈਕੋਰਟ ਨੇ ਸਾਫ਼ ਕਿਹਾ ਕਿ ਅਜਿਹੀ ਰਿਟਾਂ ਰਾਜ ਦੀ ਕਾਨੂੰਨੀ ਵਿਵਸਥਾ ਨਾਲ ਖਿਲਵਾੜ ਪੁਲਿਸ ਦੇ ਨੈਤਿਕ ਮਨੋਬਲ ਨੂੰ ਕਮਜ਼ੋਰ ਕਰਨ ਅਤੇ ਗੈਰਕਾਨੂੰਨੀ ਤੱਤਾਂ ਨੂੰ ਹੋਸਲਾ ਦੇਣ ਵਾਲੀਆਂ ਹਨ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ

24/07/2025

PATIALA ਦੇ ਨਮਨ ਮਲੌਹਤਰਾ ਤੇ ਜਸਜੋਤ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ LIVE

SELF DRIVE ਤੇ ਗੱਡੀ ਲੈ ਕਾਰ ਦਿੱਤਾ ਵੱਡਾ ਕਾਂਡ

23/07/2025

PATIALA 19 ਨੰਬਰ ਫਾਟਕ ਤੇ ਵਾਪਰੀਆ ਭਿਆਨਕ ਹਾਦਸਾ/27 ਸਾਲਾ ਨੌਜਵਾਨ ਦੀ ਦਰਦਨਾਕ ਮੌਤ LIVE

ਮੌਕੇ ਤੇ ਪਹੁੰਚੀ ਜਿਆਰਪੀ ਪੁਲਿਸ

22/07/2025

ਬਿਜਲੀ ਮੁਲਾਜ਼ਮ ਨੇ ਕਰ ਦਿੱਤਾ ਵੱਡਾ ਕਾਂਡ/ਬੰਦੇ ਦੇ ਸਿਰ ਚ ਮਾਰਿਆ ਪੇਚਕਸ LIVE

PATIALA ਚ ਗਰਮਾਇਆ ਮਾਹੌਲ ਜਖਮੀ ਬੰਦੇ ਦੇ ਸਿਰ ਚ ਲੱਗੇ 12 ਟਾਂਕੇ ਬਿਜਲੀ ਕਦੋਂ ਠੀਕ ਹੋਵੇਗੀ ਪੁੱਛਣਾ ਵਿਆਕਤੀ ਨੂੰ ਪੈ ਗਿਆ ਮਹਿੰਗਾ

21/07/2025

PATIALA ਬੱਸ ਸਟੈਂਡ ਤੇ ਹੋਇਆ ਵੱਡਾ ਹੰਗਾਮਾ/ਔਰਤ ਤੇ ਬੱਸ ਕੰਡਕਟਰ ਵਿਚਕਾਰ ਹੋਈ ਝੜਪ LIVE

ਦੋਵੇਂ ਧਿਰਾਂ ਹੋਈਆਂ ਜ਼ਖਮੀ ਮਾਮਲਾ ਅਰਬਨ ਇਸਟੇਂਟ ਥਾਣੇ ਪਹੁੰਚਿਆ

19/07/2025

ਬੁਰੀ ਤਰ੍ਹਾਂ ਕੁੱਟੇ ਮਦਰਾਸੀ ਡੋਸੇ ਵਾਲੇ/CCTV ਆ ਗਈ ਸਾਹਮਣੇ LIVE

ਪੁਲਿਸ ਮੁਲਾਜ਼ਮ ਪਰਮਿੰਦਰ ਸਿੰਘ ਦੀ ਦਰਿੰਦਗੀ ਕਿਸੇ ਗਰੀਬ ਨੂੰ ਇਸ ਤਰ੍ਹਾਂ ਦੁਕਾਨ ਚ ਵੜ ਕੇ ਕੁੱਟਣਾ ਕੋਈ ਚੰਗੀ ਗੱਲ ਨਹੀਂ

19/07/2025

PATIALA ਝੂਠੇ ਰੇਪ ਕੇਸ ਚੋਂ ਨੌਜਵਾਨ ਹੋਇਆ ਬਰੀ/ਜੇਲ੍ਹ ਵੀ ਕੱਟੀ ਬਦਨਾਮੀ ਵੀ ਝੱਲੀ LIVE

ਐਡਵੋਕੇਟ ਰਿਸ਼ਵ ਸ਼ਰਮਾ ਦੀ ਦਲੀਲਾ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਦਾ ਵੱਡਾ ਫ਼ੈਸਲਾ

18/07/2025

ਹਾਏ ਵੇ ਮੈ ਤਾ ਕਿਸੇ ਦਾ ਮਾੜਾ ਨਹੀਂ ਸੀ ਕੀਤਾ/ਮੈ ਤਾ ਬਰਬਾਦ ਹੋ ਗਈ ਹੁਣ ਕਿੱਥੇ ਜਾਵਾ ਮੈ LIVE

PATIALA ਘਰ ਚ ਲੱਗੀ ਅੱਗ

17/07/2025

ਵਿਧਵਾ ਔਰਤ ਦੇ ਘਰ ਮੁੰਡਾ ਲੱਗੀ ਅੱਗ LIVE

2 ਸਾਲ ਪਹਿਲਾ ਪਤੀ ਦੀ ਹੋਈ ਮੌਤ 7 ਸਾਲ ਦਾ ਪੁੱਤ ਅਪਾਹਜ ਘਰ ਚ ਲੱਗੀ ਅੱਗ/ਸਾਰਾ ਕੁਛ ਸੜਕੇ ਹੋਇਆ ਸਵਾਹ PATIALA ਦੇ ਪਿੰਡ ਬਾਰਨ ਦੀ ਹੈ ਘਟਨਾ

Address

Patiala

Alerts

Be the first to know and let us send you an email when Punjabi Times posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Times:

Share