Social Wave Media

Social Wave Media We provide Media & promotionall Services in the fields of Politics, businesses & entertainment.

18/09/2026

*ਟ੍ਰੰਪ ਦੇ ਪੁੱਤਰ ਦੀ ਹਥਿਆਰ ਕੰਪਨੀ ਪਾਵਰਸ ਦੀ ਪਾਕ ਫੌਜ ਮੁਖੀ ਆਸਿਫ਼ ਮੁਨੀਰ ਨਾਲ਼ ਰਾਵਲਪਿੰਡੀ ਵਿੱਚ ਮੁਕੰਮਲ ਹੋਈ ਡੀਲ.
*ਡਰੋਨਾਂ ਦੀ ਜਲਦ ਸਪਲਾਈ ਦੇਵੇਗੀ ਪਾਵਰਸ.
*ਚੀਨ ਦਾ ਵਪਾਰਿਕ ਅਤੇ ਖੇਤਰੀ ਪ੍ਰਭਾਵ ਘਟਿਆ.
*ਭਾਰਤ ਚਿੰਤਾ ਵਿੱਚ.
Social Wave

18/09/2026

*ਦੋਸਤ ਦੀ ਮਦਦ ਲਈ ਗਏ ਨੌਜਵਾਨ ਦਾ ਰਿਟਾਇਰਡ ਫੌਜੀ ਵੱਲੋਂ ਗੋ+ਲ਼ੀ+ਆਂ ਮਾ+ਰਕੇ ਕ+ਤ+ਲ.
*ਧੂਰੀ ਨੇੜਲੇ ਪਿੰਡ ਭਸੌੜ ਵਿੱਚ ਸਾਬਕਾ ਫੌਜੀ ਹਰਦੀਪ ਸਿੰਘ ਨੇ 12 ਬੋਰ ਦੁਨਾਲੀ ਗੰਨ ਨਾਲ਼ ਕੀਤੀ ਫਾਇਰਿੰਗ.
*ਪਿਤਾ ਸਾਹਮਣੇ ਨਵਕਿਰਨ ਸਿੰਘ ਨੇ ਤੋੜਿਆ ਦਮ.
Social Wave

18/09/2026

*ਯਮਨ ਦੇ ਹੂਤੀ ਹਮਲਾਵਰਾਂ ਨਾਲ਼ ਅਮਰੀਕਾ ਦੀ ਹੋਈ ਸੰਧੀ.
*ਸਾਊਦੀ ਅਰਬ ਤੇ ਹਮਲਾ ਕਰਨ ਤੇ ਬਚਾਅ ਕਰਨ ਨਹੀਂ ਆਵੇਗਾ ਅਮਰੀਕਾ.
*ਬਦਲੇ ਵਿੱਚ ਲਾਲ ਸਾਗਰ ਚੋਂ ਲੰਘਦੇ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਹੋਈ ਡੀਲ.
*ਸਾਊਦੀ ਅਰਬ ਨੂੰ ਪਾਕਿਸਤਾਨ ਵੱਲੋਂ ਫੌਜੀ ਮਦਦ ਦੀ ਪੇਸ਼ਕਸ਼.
*ਮੱਕਾ ਡੀਲ ਅਨੁਸਾਰ ਪਾਕਿਸਤਾਨ ਕਰੇਗਾ ਸਾਊਦੀ ਅਰਬ ਦੀ ਰੱਖਿਆ-ਪਾਕਿਸਤਾਨ.
Social Wave

18/09/2026

*ਬੁੱਲਟ ਮੋਟਰਸਾਇਕਲ ਦੇ ਪਟਾਕੇ ਪਾਉਣ ਤੋਂ ਰੋਕਣਾ ਪਿਆ ਮਹਿੰਗਾ ਸਰਬਜੀਤ ਸਿੰਘ ਦੇ ਪਰਿਵਾਰ ਨੂੰ.
*ਚਾਰ ਹਥਿਆਰਬੰਦ ਮੁੰਡਿਆਂ ਵੱਲੋਂ ਟਾਂਡਾ ਉੜਮੁੜ ਵਿੱਚ 16 ਸਾਲ ਦੇ ਮੁੰਡੇ ਦਾ ਕ+ਤ+ਲ.
Social Wave

18/09/2026

*ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਆਵੇਗੀ ਦੀਵਾਲੀ ਤੇ-CM ਮਾਨ.
*ਦੂਜੇ ਪਾਸੇ ਅਟਕੇ ਹੋਏ ਨੇ 30 ਹਜ਼ਾਰ ਔਰਤਾਂ ਦੇ ਪੈਸੇ.
Social Wave

18/09/2026

*ਭਾਰਤ, ਰੂਸ ਅਤੇ ਚੀਨ ਦੀ ਵਪਾਰਿਕ ਸੰਧੀ ਤੋਂ ਬਾਅਦ ਅਮਰੀਕਾ ਦਾ ਟੈਰਿਫ ਪਲਟਵਾਰ.
*ਟ੍ਰੰਪ ਨੂੰ ਮਿਲ਼ੀਆਂ ਭਾਰਤ ਤੇ ਸੌ ਫੀਸਦੀ ਟੈਰਿਫ ਲਾਉਣ ਦੀਆਂ ਸ਼ਕਤੀਆਂ.
*ਟ੍ਰੰਪ ਬਣਾ ਰਿਹਾ ਭਾਰਤ ਤੇ ਅਮਰੀਕੀ ਖੇਤੀ ਬਜ਼ਾਰ ਲਈ ਬਾਜ਼ਾਰ ਖੋਲ੍ਹਣ ਦਾ ਦਬਾਅ.
*ਟ੍ਰੰਪ ਦੀ ਅੱਖ ਭਾਰਤ ਦੀ ਖੇਤੀ ਭੂਮੀ ਅਤੇ ਮਿਡਲ ਕਲਾਸ ਤੇ.
*ਵਧੇਗਾ ਭਾਰਤ ਅਤੇ ਅਮਰੀਕਾ ਦਾ ਦਵੰਦ.
Social Wave

17/09/2026
17/09/2026

*ਯੂਰੋਪ ਦੇਸ਼ਾਂ ਲਈ ਕੈਨੇਡਾ ਬਣੇਗਾ ਵੀਜ਼ਾ ਫ੍ਰੀ ਦੇਸ਼.
*ਅਮਰੀਕਾ ਦੀ ਅੰਤਰਰਾਸ਼ਟਰੀ ਸਾਖ ਡਿੱਗਣ ਅਤੇ ਗ਼ਲਤ ਫੈਸਲਿਆਂ ਕਰਕੇ ਕੈਨੇਡਾ ਦੂਰ ਹੋਣ ਲੱਗਾ.
*ਕੈਨੇਡਾ ਅਤੇ ਯੂਰੋਪ ਵਿੱਚ ਹੋਣ ਜਾ ਨੇ ਵੱਡੇ ਸਮਝੌਤੇ.
SocioWave Management

16/09/2026

*ਕਨੇਡਾ ਨੇ ਅਪਰਾਧੀ ਪੰਜਾਬੀਆਂ ਕੀਤੀ ਸਖ਼ਤ ਕਾਰਵਾਈ.
*4 ਹੋਰ ਪੰਜਾਬੀ ਕੀਤੇ ਡਿਪੋਰਟ.
*ਹੁਣ ਤੱਕ 11 ਹੋ ਚੁੱਕੇ ਨੇ ਡਿਪੋਰਟ.
SocioWave Management

16/09/2026

*ਲੁਧਿਆਣਾ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਟਰੱਕ ਡਰਾਈਵਰ ਦੇ ਮਾਰਿਆ ਥੱਪੜ.
*ਜਾਮ ਵਿੱਚ ਫਸੇ ਹੋਣ ਕਰਕੇ ਰਾਸਤਾ ਨਹੀਂ ਦੇ ਸਕਿਆ ਸੀ ਟਰੱਕ ਡਰਾਈਵਰ.
*ਵਿਧਾਇਕਾ ਦਾ ਕਾਫਿਲਾ ਰੁਕ ਜਾਣ ਕਰਕੇ ਖੁਦ ਕਾਰ ਵਿੱਚੋਂ ਉੱਤਰ ਕੇ ਆਏ ਛੀਨਾ.
*ਟਰੱਕ ਅਪਰੇਟਰਾਂ ਨੇ ਕੀਤਾ ਚੱਕਾ ਜਾਮ.
SocioWave Management

Address

Patiala
147002

Alerts

Be the first to know and let us send you an email when Social Wave Media posts news and promotions. Your email address will not be used for any other purpose, and you can unsubscribe at any time.

Shortcuts

Share