Punjab Today City Report

Punjab Today City Report This page will Share news from Punjab, The content is copied is the social media

🎉 Just completed level 3 and am so excited to continue growing as a creator on Facebook!
07/04/2025

🎉 Just completed level 3 and am so excited to continue growing as a creator on Facebook!

🎉 Just completed level 3 and am so excited to continue growing as a creator on Facebook!
07/04/2025

🎉 Just completed level 3 and am so excited to continue growing as a creator on Facebook!

14/02/2025

ਜੰਮੂ ਕਸ਼ਮੀਰ, ਪੁਲਵਾਮਾ ਵਿੱਚ ਹੋਏ, ਆਤੰਕੀ ਹਮਲੇ ਵਿੱਚ ਸਹੀਦ ਹੋਏ ਜਵਾਨਾ ਨੂੰ ਸ਼ਰਧਾਂਜਲੀ🙏

Punjab Today City Report

23/01/2025

26 ਜਨਵਰੀ ਗਣਤੰਤਰ ਦਿਵਸ 😊

22/07/2023

ਪੁਰਾਤਨ ਗ੍ਰੰਥ ਸੇਵਾ ਸੰਭਾਲ ਸੋਸਾਇਟੀ ਵੱਲੋਂ ਅੱਜ ਝਿੱਲ ਰੋੜ ਪਟਿਆਲਾ ਵਿਖੇ ਗਿਰਮਤਿ ਅਕੈਡਮੀ ਦੀ ਆਰੰਭਤਾ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਗਿਆਨੀ ਠਾਕੁਰ ਸਿੰਘ ਜੀ ਵਲੋ ਜਮੀਨ ਤੇ ਟਕ ਲਾ ਕੇ ਅਰੰਭਤਾ ਕੀਤੀ ਗਈ ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਨਾਮ ਸਿੰਘ ਅਤੇ ਮੁੱਖ ਸੇਵਾਦਾਰ ਗਿਆਨੀ ਗੁਰਜੰਟ ਸਿੰਘ ਤੋਂ ਇਲਾਵਾ ਹੋਰ ਵੀ ਮਹਾਨ ਸ਼ਖ਼ਸੀਅਤਾ ਹਾਜ਼ਰ ਸਨ। ਇਸ ਮੌਕੇ ਮੀਡੀਆ ਨਾਲ ਗਲ ਕਰਦੇ ਹੋਏ ਹੈਡ ਗ੍ਰੰਥੀ ਗਿਆਨੀ ਪਰਣਾਮ ਸਿੰਘ ਨੇ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਆਖਿਆ ਸੋਸਾਇਟੀ ਵਲੋਂ ਕੀਤਾ ਗਿਆ ਇਹ ਉੱਦਮ ਸਿੱਖ ਕੌਮ ਦੇ ਲਈ ਬਹੁਤ ਹੀ ਊਧਮ ਸਾਬਿਤ ਹੋਵੇਗਾ। ਇਸ ਦੇ ਨਾਲ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ ਨੇ ਆਖਿਆ ਕਿ ਦੁਨਿਆਵੀ ਪੜਾਈ ਦੇ ਲਈ ਬਹੁਤ ਸਾਰੇ ਸਕੂਲ ਕਾਲਜ ਖੁੱਲ੍ਹੇ ਨੇ ਪਰ ਗੁਰੂ ਕੀ ਬਾਤ ਕਰਨ ਵਾਲੀ ਇਹ ਸੁਸਾਇਟੀ ਸਿੱਖ ਨੌਜਵਾਨਾਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ।

24/10/2022

ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਗੁਰੂਦਵਾਰਾ ਸਾਹਿਬ 'ਚ ਸੰਗਤ ਹੋਇਆ ਨਤਮਸਤਕ।

19/10/2022

CM ਭਗਵੰਤ ਮਾਨ ਨੇ ਮਾਰੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਰੇਡ LIVE।
Bhagwant Mann
Punjab Today City Report

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਹੈ ਜਨਮਦਿਨ ਕੁੁਮੈਂਟ ਕਰਕੇ ਤੁਸੀ ਵੀ ਦਿਓ ਵਧਾਈਆਂ।               Bhagwant Mann
17/10/2022

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਹੈ ਜਨਮਦਿਨ ਕੁੁਮੈਂਟ ਕਰਕੇ ਤੁਸੀ ਵੀ ਦਿਓ ਵਧਾਈਆਂ।

Bhagwant Mann

05/10/2022

ਪੰਜਾਬ ਦੀ ਵੱਖ-ਵੱਖ ਥਾਵਾਂ ਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਰਾਵਣ ,ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ

05/10/2022

ਦਸਹਿਰੇ ਮੌਕੇ ਫਿਰ ਵਾਪਰਿਆ ਭਿਆਨਕ ਹਾਦਸਾ
ਸੜਦਾ ਹੋਇਆ ਰਾਵਣ ਦਾ ਪੁਤਲਾ ਲੋਕਾਂ 'ਤੇ ਡਿੱਗਿਆ!
ਅਚਾਨਕ ਮੱਚ ਗਈ ਹਾਹਾਕਾਰ, ਦੇਖੋ ਰੂਹ ਕੰਬਾਉਂਦੀਆਂ ਤਸਵੀਰਾਂ

Address

Patiala

Website

Alerts

Be the first to know and let us send you an email when Punjab Today City Report posts news and promotions. Your email address will not be used for any other purpose, and you can unsubscribe at any time.

Contact The Business

Send a message to Punjab Today City Report:

Share

Category