
24/11/2024
Schools Closed: ਸੋਮਵਾਰ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ, ਨਵਾਂ ਨੋਟੀਫਿਕੇਸ਼ਨ ਜਾਰੀ
Schools Closed: ਸਕੂਲ ਬੰਦ ਕਰਨ ਦਾ ਪਿਛਲਾ ਹੁਕਮ 18 ਨਵੰਬਰ 2024 ਨੂੰ ਜਾਰੀ ਕੀਤਾ ਗਿਆ ਸੀ। ਇਸ ਵਿੱਚ ਸਪੱਸ਼ਟ ਲਿਖਿਆ ਗਿਆ ਸੀ ਕਿ ਪ੍ਰੀ-ਸਕੂਲ ਤੋਂ 12ਵੀਂ ਤੱਕ ਦੀਆਂ ਸਰੀਰਕ ਕਲਾਸਾਂ 23 ਨਵੰਬਰ 2024 (ਸ਼ਨੀਵਾਰ) ਤੱਕ ਬੰਦ ਰਹਿਣਗੀਆਂ। ਹੁਣ ਇਹ ਹੁਕਮ ਜਾਰੀ ਕਰਕੇ ਛੁੱਟੀਆਂ 25 ਨਵੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਨੋਇਡਾ ਦੇ ਜ਼ਿਆਦਾਤਰ ਸਕੂਲਾਂ ‘ਚ ਸੋਮਵਾਰ ਨੂੰ ਸਿਰਫ ਆਨਲਾਈਨ ਕਲਾਸਾਂ ਹੋਣਗੀਆਂ।