Pro Avtar Bhanra

Pro Avtar Bhanra Contact information, map and directions, contact form, opening hours, services, ratings, photos, videos and announcements from Pro Avtar Bhanra, Village PO Bhanra, Patiala.
(3)

ਪਸ਼ੂ ਸੇਲ ਖਰੀਦ ਅਤੇ ਲਾਈਵ ਚੁਵਾਈ ਲਈ ਅਤੇ ਖੇਤੀ,ਬਾਗਵਾਨੀ ਦੀ ਵਿਡੀਓ ਲਈ ਸੰਪਰਕ ਨੰਬਰ +919814423100
पशुधन की बिक्री, खरीद और जीवित पशुपालन, कृषि और बागवानी फोन नंबर +919814423100
Live Milking

 #ਬਰਕਤ ਮੱਝ ਨਾਲ  ਜਸਪਾਲ ਸਿੰਘ ਧਾਲੀਵਾਲ ਪਿੰਡ ਲਾਡਬੰਜਾਰਾ ਲਾਣੇਦਾਰ ਫੀਡ
06/04/2026

#ਬਰਕਤ ਮੱਝ ਨਾਲ ਜਸਪਾਲ ਸਿੰਘ ਧਾਲੀਵਾਲ ਪਿੰਡ ਲਾਡਬੰਜਾਰਾ ਲਾਣੇਦਾਰ ਫੀਡ






05/04/2026

ਲਾਈਵ ਚੁਆਈ ਸਮਾਰਟ ਥੇਹ ਮੁਕੇਰੀਆ ਦੀ ਦੂਜੇ ਸੂਏ ਝੋਟੀ ਪਿੰਡ ਘਾਬਦਾ ਜ਼ਿਲਾ ਸੰਗਰੂਰ
Empty Time 8.800 kg
1st Time 9.850 kg
2nd Time 9.450 kg
Totel Milk 19.300 kg

05/04/2026
I've been recognized as an original creator!
03/04/2026

I've been recognized as an original creator!

01/04/2026

ਗੜਿਆਂ ਨਾਲ ਨੁਕਸਾਨਿਆ ਬਰਸੀਮ ਪਸ਼ੂਆਂ ਨੂੰ ਨਾ ਪਾਇਉ,,ਜਦ ਗੜਿਆਂ ਕਰਕੇ ਪੱਤੇ ਝੜ ਜਾਂਦੇ ਹਨ ਤਾਂ ਬੂਟਾ ਜਮੀਨ ਵਿਚੋਂ ਨਾਈਟਰੋਜਨ ਚਕੀ ਜਾਂਦਾ ਹੈ ਪਰ ਉਸਨੂੰ plant protien ਵਿਚ ਨਹੀਂ ਕਨਵਰਟ ਕਰ ਪਾਉਂਦਾ,,ਰਿਊਮਨ ਵਿਚ ਜਾਕੇ ਨਾਈਟਰੇਟ ਆਪਦਾ ਰੂਪ ਬਦਲਕੇ ਨਾਈਟਰਾਈਟ ਬਣ ਜਾਂਦਾ ਹੈ ਜੋ ਖੂਨ ਵਿਚ ਆਕਸੀਜਨ ਟਰਾਂਸਪੋਰਟ ਕਰਨ ਦੀ ਤਾਕਤ ਖਤਮ ਕਰ ਦਿੰਦਾ ਹੈ ਅਤੇ ਪਸ਼ੂ ਮੂੰਹ ਅਡਕੇ ਸਾਹ ਲੈਣ ਲਗ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ,,ਦੂਸਰਾ ਨੁਕਸਾਨ ਬਰਸੀਮ ਤੋ ਬਿਨਾ ਚਰੀ ਸੁਡਾਨਗਰਾਸ ਨੇਪੀਅਰ ਆਦਿ ਵਿਚ ਗੜਿਆਂ ਨਾਲ ਟੁਟਣ ਕਰਕੇ Prussic acid poision ਜਾਂ cyanide ਵਧ ਜਾਂਦਾ ਹੈ ਉਸ ਨਾਲ ਵੀ ਪਸ਼ੂ ਦੀ ਅਚਨਚੇਤ ਮੌਤ ਹੋ ਜਾਂਦੀ ਹੈ ।
KULBIR SINGH VETERINARY INSPECTOR CVD KOT GANGU RAI LUDHIANA

🌹🙏🌹
27/03/2026

🌹🙏🌹

27/03/2026

23/03/2026

ਗੋਲੂ ਝਿੰਜਰ ਪਿੰਡ ਖਨਾਲ ਕਲਾ ਵਾਲੀ ਝੋਟੀ ਦੀ ਲਾਈਵ ਮਿਲਕਿੰਗ ਦੀ ਵਿਡੀਓ Part 40

23/03/2026

ਗੋਲੂ ਝਿੰਜਰ ਪਿੰਡ ਖਨਾਲ ਕਲਾ ਵਾਲੀ ਝੋਟੀ ਦੀ ਲਾਈਵ ਮਿਲਕਿੰਗ ਦੀ ਵਿਡੀਓ Part 39

23/03/2026

ਗੋਲੂ ਝਿੰਜਰ ਪਿੰਡ ਖਨਾਲ ਕਲਾ ਵਾਲੀ ਝੋਟੀ ਦੀ ਲਾਈਵ ਮਿਲਕਿੰਗ ਦੀ ਵਿਡੀਓ Part 38

23/03/2026

ਗੋਲੂ ਝਿੰਜਰ ਪਿੰਡ ਖਨਾਲ ਕਲਾ ਵਾਲੀ ਝੋਟੀ ਦੀ ਲਾਈਵ ਮਿਲਕਿੰਗ ਦੀ ਵਿਡੀਓ Part 37

Address

Village PO Bhanra
Patiala
SANDHU1974

Telephone

+919814423100

Website

https://www.youtube.com/@ProavtarBhanra

Alerts

Be the first to know and let us send you an email when Pro Avtar Bhanra posts news and promotions. Your email address will not be used for any other purpose, and you can unsubscribe at any time.

Contact The Business

Send a message to Pro Avtar Bhanra:

Share