PtvPunjabnew

PtvPunjabnew Vision Network Tv is the leading Punjabi News Website Which Offers Breaking, Viral, National and Int

ਕਿਸੇ ਸੰਵਿਧਾਨਕ ਅਹੁਦੇ ਦੀ ਤੈਨਾਤੀ ਉਤੇ ਮੁੱਖ ਮੰਤਰੀ ਦੇ ਪਰਿਵਾਰ ਦਾ ਹੱਕ ਹਕੂਕ ਬਣਦਾ ਦਖ਼ਲ ਦੇਣ ਦਾ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸ...
01/10/2022

ਕਿਸੇ ਸੰਵਿਧਾਨਕ ਅਹੁਦੇ ਦੀ ਤੈਨਾਤੀ ਉਤੇ ਮੁੱਖ ਮੰਤਰੀ ਦੇ ਪਰਿਵਾਰ ਦਾ ਹੱਕ ਹਕੂਕ ਬਣਦਾ ਦਖ਼ਲ ਦੇਣ ਦਾ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ

BIG BREAKING ਕੈਪਟਨ ਨੇ ਪੁੱਤਰ ਨੂੰ ਨਾਲ ਲੈ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤਕੈਪਟਨ ਨੂੰ ਸਤਾਉਣ ਲੱਗੀ ਪੰਜਾਬ ਦੀ ਚਿੰਤਾ ਕੈਪਟ...
30/08/2022

BIG BREAKING
ਕੈਪਟਨ ਨੇ ਪੁੱਤਰ ਨੂੰ ਨਾਲ ਲੈ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ

ਕੈਪਟਨ ਨੂੰ ਸਤਾਉਣ ਲੱਗੀ ਪੰਜਾਬ ਦੀ ਚਿੰਤਾ

ਕੈਪਟਨ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੇ ਸਿਆਸੀ ਚਰਚਾ ਛੇੜੀ ਦਿੱਤੀ ਹੈ ਕਿਉਕਿ ਪਹਿਲੀ ਵਾਰ ਹੈ ਜਦੋ ਕੀਤੇ ਵੱਡੀ ਸਿਆਸੀ ਮਿਲਣੀ ਵਿੱਚ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਕੈਪਟਨ ਨਾਲ ਨਜ਼ਰ ਆਏ ਹਨ ਜਿਸ ਕਰਕੇ ਉਹਨਾਂ ਦੀ ਇਸ ਮਿਲਣੀ ਨੇ ਸਿਆਸੀ ਪਾਰਾ ਵਾਧਾ ਦਿੱਤਾ ਹੈ ਸਿਆਸੀ ਮਾਹਿਰਾਂ ਦੀ ਰਾਏ ਅਨੁਸਾਰ ਕੈਪਟਨ ਆਉਣ ਵਾਲੇ ਦਿਨਾਂ ਵਿੱਚ ਆਪਣਾ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਭੰਗ ਕਰ ਭਾਜਪਾ ਵਿੱਚ ਸਮੇਤ ਪਰਿਵਾਰ ਰਾਲੇਵਾ ਕਰ ਸਕਦੇ ਹਨ ਕੁਝ ਦੀ ਰਾਏ ਹੈ ਕੇ ਹੁਣ ਤੱਕ ਸੱਤਾ ਵਿਹੂਣੇ ਰਹੇ ਆਪਣੇ ਪੁੱਤਰ ਅਤੇ ਰਾਇਫਲ ਐਸੋਸੀਏਸ਼ਨ ਦੇ ਪ੍ਰਧਾਨ ਰਣਇੰਦਰ ਸਿੰਘ ਲਈ ਸਿਆਸੀ ਜ਼ਮੀਨ ਤਲਾਸ਼ ਰਹੇ ਨੇ ਕੈਪਟਨ ਪੁੱਤਰ ਦਾ ਨਾਲ ਹੋਣਾ ਇਸ ਗੱਲ ਵੱਲ ਸਾਫ ਇਸ਼ਾਰਾ ਕਰਦਾ ਹੈ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬ ਦੀ ਸੁਰੱਖਿਆ ਦਾ ਰਾਗ ਅਲਾਪਦੇ ਨਜ਼ਰ ਆਏ ਹਨ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਚਰਮਰਾਈ ਹੋਈ ਹੈ ਹੁਣ ਸਮਾਂ ਆ ਗਿਆ ਹੈ ਕੇਂਦਰ ਸਿੱਧਾ ਦਖ਼ਲ ਕਰਦੇ ਹੋਏ ਪੰਜਾਬ ਦੀ ਸੁਰੱਖਿਆ ਆਪਣੇ ਅਧੀਨ ਲਵੇ ਅਤੇ ਗਵਰਨਰੀ ਰਾਜ ਲਾਗੂ ਕੀਤਾ ਜਾਵੇ ਹੋਰ ਵੀ ਕਈ ਸ਼ੰਕੇ ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਤਾਏ ਨੇ ਕੇ ਪੰਜਾਬ ਵਿੱਚ ਲਗਤਾਰ ਗੈਂਗਸਟਰਾਂ ਅਤੇ ਗਰਮ ਖਿਆਲੀ ਲੋਕਾਂ ਦਾ ਪ੍ਰਭਾਵ ਵੱਧ ਰਿਹਾ ਹੈ ਜਿਸ ਕਰਕੇ ਪੰਜਾਬ ਵਿੱਚ ਮਾਹੌਲ ਖਰਾਬ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ਸਿਆਸੀ ਮਾਹਿਰਾਂ ਅਨੁਸਾਰ ਕੈਪਟਨ ਦੁਬਾਰਾ ਸਿਆਸੀ ਤਾਕਤ ਹਾਸਿਲ ਕਰਨ ਦਾ ਹਰ ਹਿੱਲਾ ਹਰਬਾ ਵਰਤ ਰਹੇ ਨੇ ਕਿਉਕਿ ਸੱਤਾ ਚਲੀ ਜਾਣ ਤੋਂ ਬਾਅਦ ਕੈਪਟਨ ਲਗਤਾਰ ਸੱਤਾ ਵਿੱਚ ਪਰਤਣ ਨੂੰ ਤਰਲੋਮੱਛੀ ਹੋ ਰਹੇ ਨੇ

BIG BREAKINGਸੰਗਰੂਰ ਪੁਲਿਸ ਵਲੋਂ 9 ਬਲੈਕਮੇਲ ਕਰਨ ਵਾਲੇ ਫਰਜ਼ੀ ਦੱਸੇ ਜਾਂਦੇ ਪੱਤਰਕਾਰਾਂ ਉੱਤੇ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹ...
27/08/2022

BIG BREAKING
ਸੰਗਰੂਰ ਪੁਲਿਸ ਵਲੋਂ 9 ਬਲੈਕਮੇਲ ਕਰਨ ਵਾਲੇ ਫਰਜ਼ੀ ਦੱਸੇ ਜਾਂਦੇ ਪੱਤਰਕਾਰਾਂ ਉੱਤੇ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਨਾਂ ਸੀ ਸੂਚੀ ਕ੍ਰਮਵਾਰ ਇਸ ਤਰਾਂ ਹੈ
ਗ੍ਰਿਫਤਾਰ:
1) ਕੁਲਦੀਪ ਸੱਗੂ
2) ਲਵਪ੍ਰੀਤ ਐਸ ਧਾਂਦਰਾ
3) ਰਾਕੇਸ਼ ਕੁਮਾਰ ਗੱਗੀ
4) ਗੁਰਦੀਪ ਸਿੰਘ
5) ਹਰਦੇਵ ਸ @ ਸ਼ੰਮੀ
6) ਉਪਵਿੰਦਰ ਐਸ ਤਨੇਜਾ
7) ਰਵਿੰਦਰ @ ਰਵੀ ਟਿੱਬਾ
8) ਅਬਦੁਲ ਗੱਫਾਰ
9) ਬਲਦੇਵ ਸਿੰਘ ਜਨੂਹਾ
ਸੰਗਰੂਰ ਪੁਲਿਸ ਮੁਤਾਬਿਕ ਇਹ ਸਾਰੇ ਵੈੱਬ ਪੋਰਟਲ ਦੇ ਨਾਂ ਉੱਤੇ ਕਟ ਪੇਸਟ ਕਰਨ ਅਤੇ ਖਬਰਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਿੱਚ ਮਾਹਿਰ ਹਨ ਛੋਟੀ ਛੋਟੀ ਗੱਲ ਉੱਤੇ ਇਹ ਪੁਲਿਸ ਕੋਲ ਪਹੁੰਚ ਕੇ ਗ਼ਲਤ ਖਬਰ ਚਲਾਉਣ ਦੀ ਗੱਲ ਆਖ ਦਵਾਬ ਬਣਾ ਕੇ ਆਪਣੇ ਕਹੇ ਅਨੁਸਾਰ ਕੰਮ ਲਈ ਦਬਾਅ ਪਾਉਂਦੇ ਸੀ ਜਿਸਦੀਆਂ ਲਗਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸਤੋ ਬਾਅਦ ਇਹਨਾਂ ਤੇ ਮਾਮਲੇ ਦਰਜ਼ ਕਰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾ ਕੋਲੋ ਫਰਜ਼ੀ ਪੀਲੇ ਕਾਰਡ ਅਤੇ ਆਪ ਬਣਾਏ ਸ਼ਨਾਖਤੀ ਕਾਰਡ ਬਰਾਮਦ ਹੋਏ ਹਨ ਇਹ ਲਗਤਾਰ ਲੋਕਾਂ ਨੂੰ ਬਲੈਕਮੇਲ ਕਰ ਪੈਸਾ ਐਠਦੇ ਸੀ ਜਿਸ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਜਿਸਤੋ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆ ਇਹਨਾਂ ਬਲੈਕਮੇਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ:ਸੰਗਰੂਰ ਪੁਲਿਸ
(ਦੂਜਾ ਪੱਖ)

ਦੂਜੇ ਪਾਸੇ ਗ੍ਰਿਫਤਾਰ ਇਹਨਾਂ ਬਲੈਕਮੇਲਰ ਦੱਸੇ ਜਾਂਦੇ ਪੱਤਰਕਾਰਾਂ ਦੇ ਨਜ਼ਦੀਕੀ ਦੱਸਦੇ ਹਨ ਕਿ ਇਹਨਾਂ ਵਿਚੋਂ ਕੁਝ ਗ਼ਲਤ ਹੋ ਸਕਦੇ ਹਨ ਪਰ ਕੁਝ ਨੂੰ ਸਰਕਾਰ ਦੇ ਇਸ਼ਾਰੇ ਉੱਤੇ ਸਾਜਿਸ਼ਨ ਗ੍ਰਿਫਤਾਰ ਕੀਤਾ ਗਿਆ ਹੈ ਕਿਉਕਿ ਇਹ ਲਗਾਤਾਰ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਰਹੇ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਿਆਂ ਅਤੇ ਪੁਲਿਸ ਜਿਆਦਤੀਆਂ ਦੀਆ ਖਬਰਾਂ ਨਸ਼ਰ ਕਰ ਰਹੇ ਸੀ ਜਿਸ ਕਰਕੇ ਭਗਵੰਤ ਮਾਨ ਦੇ ਇਸ਼ਾਰੇ ਉੱਤੇ ਇਹਨਾਂ ਨੂੰ ਬਲੈਕਮੈਲਰ ਦਾ ਠੱਪਾ ਲਾ ਗ੍ਰਿਫਤਾਰ ਕਰਕੇ ਇਹਨਾਂ ਦਾ ਕੈਰੀਅਰ ਖ਼ਤਮ ਕਰਨ ਦੀ ਸਾਜਿਸ਼ ਰਚੀ ਗਈ ਹੈ

25/08/2022

ਪ੍ਰਨੀਤ ਕੌਰ ਨੇ ਮਹਿਲਾਂ ਤੋਂ ਬਾਹਰ ਆ ਕੇ ਸੜਕਾਂ 'ਤੇ ਆ ਕੇ ਭਗਵੰਤ ਮਾਨ ਤੇ ਕੇਜਰੀਵਾਲ ਖਿਲਾਫ ਹੱਲਾ ਬੋਲ,ਮਕਾਰੀ ਨਾਲ ਬਣਾਈ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਰਕਾਰBhagwant Mann Aam Aadmi Party Aam Aadmi Party - Delhi Indian National Congress - Punjab Indian National Congress

24/08/2022

ਜਮਾਨੇ ਦੀ ਖੂਬਸੂਰਤ ਰਹੀ ਅਭਿਨੇਤਰੀ ਪਹੁੰਚੀ ਦਰਬਾਰ ਸਾਹਿਬSiri Akal Takhat Sahib Ji Raj Babbar Gurpreet Ghuggi

18/08/2022

ਜਦੋ ਪੁਲਿਸ ਨਾਲ ਭੀੜ ਗਏ ਗੈਂਗਸਟਰ ਅਸਲਾ ਮੁਕਣ ਤੇ ਹੋਏ ਸਰੈਂਡਰ Bhagwant Mann Aam Aadmi Party Sidhu Moose Wala

18/08/2022

Majithia's big announcement regarding release of captive Singhs, inside stories of jails revealedBhagwant Mann Aam Aadmi Party Shiromani Akali Dal Bikram Singh Majithia

18/08/2022

AAP ਦੇ 5 ਵਿਧਾਇਕਾਂ ਉੱਤੇ ਡਿਗੇਗੀ ਗਾਜ ਪਾਠਣਮਾਜਰਾ ਦੇ ਅਸ਼ਲੀਲ ਵੀਡੀਓ ਨੇ ਵਧਾਈ ਮੁਸੀਬਤBhagwant Mann Aam Aadmi Party

14/08/2022

ਮਹਿੰਗਾ ਤੇਲ ਹੁਣ ਲੁਟੇਰਿਆਂ ਦੇ ਨਿਸ਼ਾਨੇ ਤੇ ਬਿਨਾਂ ਹਥਿਆਰ ਪਿਆਰ ਨਾਲ ਲੁੱਟਿਆ ਪੰਪPunjab Police India Bhagwant Mann

14/08/2022
14/08/2022

Address

Patiala
Patiala
147001

Telephone

+918288888083

Website

Alerts

Be the first to know and let us send you an email when PtvPunjabnew posts news and promotions. Your email address will not be used for any other purpose, and you can unsubscribe at any time.

Contact The Business

Send a message to PtvPunjabnew:

Share