08/09/2025
ਜ਼ਮੀਨਾਂ ਬਾਰੇ ਵੀ ਸੋਚੋ ਪਰ ਸਭ ਤੋਂ ਪਹਿਲਾਂ ਸਾਡੇ ਰਿਸ਼ਤੇ ਨੇ , ਜੋ ਸਾਨੂੰ ਹਰੇਕ ਬੰਦੇ ਨੂੰ ਵਿਰਾਸਤ ਵਿੱਚ ਮਿਲਦੇ ਨੇ ਕਿਓਕਿ ਜਮੀਨ ਹਰ ਇੱਕ ਦੇ ਹਿੱਸੇ ਵਿਰਾਸਤ ਵਿੱਚ ਨੀ ਆਉਂਦੀ ਪਰ ਅਸੀਂ ਮਿਹਨਤ ਤੇ ਪਰਮਾਤਮਾ ਦੀ ਮਿਹਰ ਨਾਲ ਖਰੀਦ ਸਕਦੇ ਹਾਂ ਪਰ ਰਿਸ਼ਤੇ ਨੀ। Punjab De Heere
ਰਵਿੰਦਰ ਸ਼ਰਮਾ