ATP Live News

ATP Live News Punjab Online News Updates

16/07/2021

CHANDIGARH DAILY NEWS UPDATE

Presented By : HIMANSHU GAUTAM, ATP Live News (Punjab)

Chandigarh.16th July,2021:The Chandigarh Administration has initiated an exercise of minimizing Regulatory Compliance Burden with the aim to simplify, Rationalize and Digitize the interfaces with Citizens. The main objective is to decrease time & cost burden and improve Ease of Living for citizens.

The Engineering Department has already reduced many compliance Burdens and it is continuously taking steps for minimizing requirement of physical touchpoints with Citizens and providing hassle free services to the people of Chandigarh.

In order to make department to further make the citizens interfaces simple, transparent and time bound, there is need to examine the existing Acts/Rules/Regulations, Notifications, Schemes, Policies and processes.

Suggestions/comments, with regard of minimizing/reducing Regulatory Compliance Burden in the services of Engineering Department, are hereby solicited from General Public. The suggestions/comments can be given through email at [email protected] The suggestions can also be sent by post at the following address by 31.07.2021.



0/o Chief Engineer-cum-Spl. Secy. (Engg.) 1st floor, U.T., Sectt., Sector-9-D, U.T., Chandigarh - 160009

JALANDHAR (PUNJAB) DAILY NEWS UPDATEPresented By : HIMANSHU GAUTAM, ATP Live News (Punjab)(ENGLISH EDITION)MLA, DC HAND ...
16/07/2021

JALANDHAR (PUNJAB) DAILY NEWS UPDATE

Presented By : HIMANSHU GAUTAM, ATP Live News (Punjab)

(ENGLISH EDITION)

MLA, DC HAND OVER APPOINTMENT LETTERS TO NEWLY SELECTED 32 TEACHERS

URGE TO ACCORD TOP PRIORITY TO SHAPE FUTURE OF OUR COMING GENERATIONS

TEACHERS THANK CAPTAIN GOVERNMENT FOR TRANSPARENT SELECTION PROCEDURE IN THIS RECRUITMENT RALLY

Jalandhar, July 16-

MLA Rajinder Beri and Deputy Commissioner Ghanshyam Thori on Friday handed over appointment letters to 32 newly selected teachers at district administrative complex, Jalandhar.

The MLA and DC while giving away the appointment letters urged the newly selected teachers to work earnestly to shape the future of our coming generations. They called the teacher an architect of the future who not only lays the foundation of a child during their primitive days but also shapes their entire character by imparting education.

Congratulating the new batch of teachers, the MLA and DC interacted with them and stated the teachers play a vital role in one's growth. The values they instill in the students are everlasting and put them on a high growth trajectory. They said that it was mainly because of teachers that the government schools in the state have witnessed massive increase in admissions besides securing top position in national performance grading index for government schools. They lauded the transparent and fair selection producer as all the appointments were made on merit basis.

Thanking Captain Government for their selection, the teachers vowed to serve the students with full zeal and passion so that the performance of government schools could be maintained at an accelerated pace. Those received appointment letters included Rahul Bhatia, Kuldeep Middha, Harjeet, Amanpreet Kaur, Manpreet, Upeksha, Gaytri, Anuj, Kulwinder Kaur, Seema, Ravi, Neha, Manu, Komal Sandhu, Sandeep Kaur, Daljit Kaur, Raman Joshi, Mandeep Singh, Sarwandeep Kaur, Bindu Pamma, Ranjana Bhardwaj, Daljit Kaur, Jyoti Chumber, Prabhjot, Gurinder Kaur, and Navjot.

(PUNJABI EDITION)

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਨਵੇਂ ਚੁਣੇ ਗਏ 32 ਅਧਿਆਪਕਾਂ ਨੂੰ ਸੌਂਪੇ ਨਿਯੁਕਤੀ ਪੱਤਰ

ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੰਵਾਰਨ ਦੇ ਕਾਰਜ ਨੂੰ ਸਰਵਓਚ ਪਹਿਲ ਦੇਣ ਦੀ ਕੀਤੀ ਅਪੀਲ

ਅਧਿਆਪਕਾਂ ਨੇ ਇਸ ਭਰਤੀ ਰੈਲੀ ਵਿੱਚ ਪਾਰਦਰਸ਼ੀ ਚੋਣ ਪ੍ਰਕਿਰਿਆ ਲਈ ਕੈਪਟਨ ਸਰਕਾਰ ਦਾ ਕੀਤਾ ਧੰਨਵਾਦ

ਜਲੰਧਰ, 16 ਜੁਲਾਈ

ਵਿਧਾਇਕ ਰਜਿੰਦਰ ਬੇਰੀ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ 32 ਨਵੇਂ ਚੁਣੇ ਗਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਨਿਯੁਕਤੀ ਪੱਤਰ ਦਿੰਦੇ ਹੋਏ ਨਵੇਂ ਚੁਣੇ ਗਏ ਅਧਿਆਪਕਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਧਿਆਪਕ ਨੂੰ ਭਵਿੱਖ ਦਾ ਨਿਰਮਾਤਾ ਕਰਾਰ ਦਿੰਦਿਆਂ ਕਿਹਾ ਕਿ ਅਧਿਆਪਕ ਨਾ ਸਿਰਫ਼ ਮੁੱਢਲੇ ਦਿਨਾਂ ਵਿੱਚ ਵਿਦਿਆਰਥੀ ਦੀ ਬੁਨਿਆਦ ਰੱਖਦਾ ਹੈ ਸਗੋਂ ਸਿੱਖਿਆ ਦੇ ਕੇ ਉਨ੍ਹਾਂ ਦੇ ਪੂਰੇ ਚਰਿੱਤਰ ਨੂੰ ਆਕਾਰ ਵੀ ਦਿੰਦਾ ਹੈ।

ਅਧਿਆਪਕਾਂ ਦੇ ਨਵੇਂ ਬੈਚ ਨੂੰ ਮੁਬਾਰਕਬਾਦ ਦਿੰਦਿਆਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਵਿਅਕਤੀ ਦੇ ਵਿਕਾਸ ਵਿੱਚ ਅਧਿਆਪਕਾਂ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਉਹ ਵਿਦਿਆਰਥੀਆਂ ਵਿਚ ਜੋ ਕਦਰਾਂ-ਕੀਮਤਾਂ ਪੈਦਾ ਕਰਦੇ ਹਨ, ਉਹ ਸਦੀਵੀਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਉੱਚ ਵਿਕਾਸ ਦੇ ਰਾਹ 'ਤੇ ਲਿਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਬਦੌਲਤ ਹੀ ਨੈਸ਼ਨਲ ਗਰੇਡਿੰਗ ਇੰਡੈਕਸ ਫਾਰ ਗੌਰਮਿੰਟ ਸਕੂਲਜ਼ ਵਿੱਚ ਚੋਟੀ ਦਾ ਸਥਾਨ ਪ੍ਰਾਪਤ ਕਰਨ ਤੋਂ ਇਲਾਵਾ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਵਿਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਸਾਰੀਆਂ ਨਿਯੁਕਤੀਆਂ ਮੈਰਿਟ ਦੇ ਅਧਾਰ ‘ਤੇ ਕੀਤੇ ਜਾਣ ‘ਤੇ ਪਾਰਦਰਸ਼ੀ ਅਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਸ਼ਲਾਘਾ ਵੀ ਕੀਤੀ।

ਆਪਣੀ ਚੋਣ ਲਈ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਅਧਿਆਪਕਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵਿਦਿਆਰਥੀਆਂ ਦੀ ਸੇਵਾ ਕਰਨ ਦਾ ਪ੍ਰਣ ਲਿਆ ਤਾਂ ਜੋ ਸਰਕਾਰੀ ਸਕੂਲਾਂ ਦੇ ਬਿਹਤਰੀਨ ਪ੍ਰਦਰਸ਼ਨ ਦੀ ਗਤੀ ਨੂੰ ਕਾਇਮ ਰੱਖਿਆ ਜਾ ਸਕੇ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਰਾਹੁਲ ਭਾਟੀਆ, ਕੁਲਦੀਪ ਮਿੱਢਾ, ਹਰਜੀਤ, ਅਮਨਪ੍ਰੀਤ ਕੌਰ, ਮਨਪ੍ਰੀਤ, ਉਪੇਕਸ਼ਾ, ਗਾਇਤਰੀ, ਅਨੁਜ, ਕੁਲਵਿੰਦਰ ਕੌਰ, ਸੀਮਾ, ਰਵੀ, ਨੇਹਾ, ਮਨੂੰ, ਕੋਮਲ ਸੰਧੂ, ਸੰਦੀਪ ਕੌਰ, ਦਲਜੀਤ ਕੌਰ, ਰਮਨ ਜੋਸ਼ੀ, ਮਨਦੀਪ ਸਿੰਘ, ਸਰਵਨਦੀਪ ਕੌਰ, ਬਿੰਦੂ ਪੰਮਾ, ਰੰਜਨਾ ਭਾਰਦਵਾਜ, ਦਲਜੀਤ ਕੌਰ, ਜੋਤੀ ਚੁੰਬਰ, ਪ੍ਰਭਜੋਤ, ਗੁਰਿੰਦਰ ਕੌਰ ਅਤੇ ਨਵਜੋਤ ਸ਼ਾਮਲ ਹਨ।




(HINDI EDITION)

विधायक और डिप्टी कमिश्नर ने नए चुने गए 32 अध्यापकों को सौपें नियुक्ती पत्र

आने वाली पीढ़ीयों के भविष्य को संवारने के काम को पहल देने की अपील

अध्यापकों ने इस भर्ती में पारदर्शी चुनाव प्रक्रिया के लिए कैप्टन सरकार का किया धन्यवाद

जालंधर, 16 जुलाई

विधायक रजिन्दर बेरी और डिप्टी कमिश्नर घनश्याम थोरी ने शुक्रवार को ज़िला प्रशासकीय कंपलैक्स, जालंधर में 32 नए चुने गए अध्यापकों को नियुक्ति पत्र सौपें।

विधायक और डिप्टी कमिश्नर ने नियुक्ति पत्र देते हुए नए चुने अध्यापकों को आने वाली पीढ़ीयों के भविष्य को संवारने के लिए तनदेही के साथ काम करने की अपील की। उन्होनें अध्यापकों को भविष्य का निर्माता बताते हुए कहा कि अध्यापक न केवल शुरूआती दिनों में विद्यार्थी की बुनियाद रखता है, बल्कि शिक्षा देकर उनके पूरे चरित्र को आकार भी देता है।

अध्यापकों के नए बैच को मुबारकबाद देते हुए विधायक और डिप्टी कमिश्नर ने उनके साथ बातचीत की और कहा कि व्यक्ति के विकास में अध्यापकों की महत्वपूर्ण भूमिका होती है। वह विद्यार्थियों को जो शिक्षा देते है ,वह उनको विकास के रास्ते पर लेकर जाता है। उन्होनें कहा कि अध्यापकों के कारण नैशनल ग्रेडिंग इंडैक्स फार गवर्नमैंट स्कूलज़ में सबसे पहला स्थान प्राप्त करने के इलावा राज्य के सरकारी स्कूलों में दाख़िलों में विस्तार हुआ है। उन्होनें सभी नियुक्तियाँ मैरिट के आधार पर किए जाने पर पारदर्शी और निष्पक्ष चुनाव प्रक्रिया की प्रशंसा भी की।

अपने चुनाव के लिए कैप्टन सरकार का धन्यवाद करते हुए अध्यापकों ने पूरे जोश और उत्साह के साथ विद्यार्थियों की सेवा करने का प्रण लिया ,जिससे सरकारी स्कूलों के बढिया प्रदर्शन को कायम रखा जा सके। नियुक्ति पत्र प्राप्त करने वालों में राहुल भाटिया, कुलदीप मिड्डा, हरजीत, अमनप्रीत कौर, मनप्रीत, उपेक्षा, गायत्री, अनुज, कुलविन्दर कौर, सीमा, रवि, नेहा, मन्नू, कोमल संधू, सन्दीप कौर, दलजीत कौर, रमन‌ जोशी, मनदीप सिंह, सरवनदीप कौर, बिंदु पम्मा, रंजना भारद्वाज, दलजीत कौर, ज्योति चुम्बर, प्रभजोत, गुरिन्दर कौर और नवजोत शामिल है।

16/07/2021

JALANDHAR (PUNJAB) DAILY NEWS UPDATE

Presented By : HIMANSHU GAUTAM, ATP Live News (Punjab)

ਮਿਡ-ਡੇ ਮੀਲ ਸਕੀਮ ਤਹਿਤ ਸਰਕਾਰੀ ਅਤੇ ਸਰਕਾਰੀ ਏਡਿਡ ਸਕੂਲਾਂ ਨੂੰ ਸਾਲ ਦੀ ਦੂਜੀ ਤਿਮਾਹੀ ਦਾ 802 ਮੀਟ੍ਰਿਕ ਟਨ ਅਨਾਜ ਕੀਤਾ ਜਾਵੇਗਾ ਸਪਲਾਈ : ਜ਼ਿਲ੍ਹਾ ਸਿੱਖਿਆ ਅਫ਼ਸਰ

ਸਕੂਲ ਮੈਨੇਜਮੈਂਟ ਕਮੇਟੀਆਂ/ਸਕੂਲ ਮੁੱਖੀਆਂ ਵੱਲੋਂ ਸੀਲ ਬੰਦ ਪੈਕਟਾਂ ਵਿੱਚ ਵਿਦਿਆਰਥੀਆਂ ਦੇ ਘਰੋਂ ਘਰੀ ਦਿੱਤਾ ਜਾਵੇਗਾ ਅਨਾਜ

ਜਲੰਧਰ, 16 ਜੁਲਾਈ

ਮਿਡ-ਡੇ ਮੀਲ ਸਕੀਮ ਤਹਿਤ ਸਰਕਾਰੀ ਅਤੇ ਸਰਕਾਰੀ ਏਡਿਡ ਸਕੂਲਾਂ ਨੂੰ ਸਾਲ 2021-22 ਦੀ ਦੂਜੀ ਤਿਮਾਹੀ (ਮਹੀਨਾ ਜੁਲਾਈ ਤੋਂ ਸਤੰਬਰ) ਦਾ 802 ਮੀਟ੍ਰਿਕ ਟਨ ਅਨਾਜ (ਕਣਕ ਅਤੇ ਚਾਵਲ) ਪੰਜਾਬ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ, ਜਲੰਧਰ (ਪਨਸਪ, ਜਲੰਧਰ) ਰਾਹੀਂ ਜੁਲਾਈ ਮਹੀਨੇ ਵਿੱਚ ਸਪਲਾਈ ਕੀਤਾ ਜਾਵੇਗਾ, ਜਿਸ ਦੀ ਅੱਗੋਂ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਵੰਡ ਕੀਤੀ ਜਾਣੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ) ਸ਼੍ਰੀ ਰਾਮਪਾਲ ਨੇ ਦੱਸਿਆ ਕਿ ਸਕੂਲ ਵਾਈਜ਼ ਐਲੋਕੇਸ਼ਨ ਅਤੇ ਸਪਲਾਈ ਸ਼ਡਿਊਡ, ਬੀ.ਪੀ.ਈ.ਓ. ਦਫਤਰਾਂ ਵੱਲੋਂ ਸਪਲਾਈ ਤੋਂ ਇੱਕ ਦਿਨ ਪਹਿਲਾਂ ਸਕੂਲਾਂ ਨੂੰ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਨਹੀਂ ਪਰੋਸਿਆ ਜਾ ਰਿਹਾ ਅਤੇ ਇਸ ਸਬੰਧੀ ਮਿਡ-ਡੇ ਮੀਲ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਮਿਡ-ਡੇ ਮੀਲ ਸਕੀਮ ਅਧੀਨ ਪਹਿਲੀ ਤੋਂ ਅੱਠਵੀਂ ਜਮਾਤ ਦੇ ਹਰ ਯੋਗ ਵਿਦਿਆਰਥੀ ਨੂੰ ਕੋਵਿਡ-19 ਕਾਰਨ ਜਦੋਂ ਤੱਕ ਵਿਦਿਆਰਥੀ ਸਕੂਲ ਨਹੀਂ ਆਉਂਦੇ, ਉਨ੍ਹਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਨਿਯਮਾਂ ਅਨੁਸਾਰ ਮਹੀਨਾ ਜੁਲਾਈ ਤੋਂ ਸਤੰਬਰ 2021 ਦਾ ਅਨਾਜ (ਕਣਕ ਅਤੇ ਚਾਵਲ) ਸਕੂਲ ਮੈਨੇਜਮੈਂਟ ਕਮੇਟੀਆਂ/ ਸਕੂਲ ਮੁੱਖੀਆਂ ਵੱਲੋਂ ਸੀਲ ਬੰਦ ਪੈਕਟਾਂ ਵਿੱਚ ਘਰੋ-ਘਰੀ ਦਿੱਤਾ ਜਾਣਾ ਹੈ।

(HINDI EDITION)

मिड -डे मील योजना के अंतर्गत सरकारी और सरकारी एडिड स्कूलों को साल की दूसरी तिमाही का 802 मीट्रिक टन अनाज किया जाएगा स्पलाई: ज़िला शिक्षा अधिकारी

स्कूल मैनेजमेंट समितियों /स्कूल प्रमुखों की तरफ से विद्यार्थियों के घर में दिया जाएगा सील बंद पैकटों में अनाज

जालंधर, 16 जुलाई

मिड -डे मील योजना के अंतर्गत सरकारी और सरकारी एडिड स्कूलों को साल 2021 -22 की दूसरी तिमाही (महीना जुलाई से सितम्बर) का 802 मीट्रिक टन अनाज (गेहूँ और चावल) पंजाब सिविल स्पलाईज़ कारपोरेशन लिमटिड, जालंधर (पनसप, जालंधर) के द्वारा जुलाई महीने में स्पलाई किया जाएगा, जिसकी स्कूलों की तरफ से विद्यार्थियों को बाँट की जाएगी ।

इस बारे में और ज्यादा जानकारी देते हुए ज़िला शिक्षा अधिकारी (ए.सी) श्री रामपाल ने बताया कि स्कूल वाइज़ ऐलोकेशन और स्पलाई शड्यूड, बी.पी.ई.ओ. दफ्तरों की तरफ से स्पलाई से एक दिन पहले स्कूलों को जारी की जाएगी।

उन्होनें आगे कहा कि कोविड -19 कारण स्कूलों में विद्यार्थियों को मिड -डे मील नहीं परोसा जा रहा और इस सम्बन्धित मिड -डे मील नियमों को ध्यान में रखते हुए कि मिड -डे मील योजना अधीन पहली से आठवीं कक्षा के हर योग्य विद्यार्थी को कोविड -19 कारण जब तक विद्यार्थी स्कूल नहीं आते, उनको पिछले साल की तरह नियमों अनुसार महीना जुलाई से सितम्बर 2021 का अनाज (गेहूँ और चावल) स्कूल मैनेजमेंट समितियाँ / स्कूल प्रमुखों की तरफ से सील बंद पैकटों में घरों में दिया जाना है

CHANDIGARH DAILY NEWS UPDATEPresented By : HIMANSHU GAUTAM, ATP Live News (Punjab)Chandigarh AdministrationPress Release...
15/07/2021

CHANDIGARH DAILY NEWS UPDATE

Presented By : HIMANSHU GAUTAM, ATP Live News (Punjab)

Chandigarh Administration

Press Release

Adviser reviews Minimizing of Regulatory Compliance with Officers

Chandigarh, 14th July 2021: A review meeting regarding minimizing of regulatory compliance in the Chandigarh was held today under the chairmanship of Sh. Dharam Pal, Adviser to the Administrator, UT Chandigarh with all the Administrative Secretaries and Head of the Departments.

The aim was to examine the relevance and rationale of various compliances under the purview of Government/States/UT’s to rationalize and simplify them. This process would require thorough scrutiny of various Acts, Regulations, Administrative processes and procedural requirements.

The burdensome regulatory compliance adds unnecessary procedure, time and cost for citizens/business that hinders the overall Ease of living and doing business. These compliances becomes no longer relevant due to innovative practices and economic developments.

The Adviser has directed all the officials to take necessary steps to make Government to Business and Government to Citizen Interfaces simple and transparent by following a four tier process i.e.

1. Exhaustive analysis of Acts/Rules/Regulations/Schemes/Grants/Subsidies etc.

2. Conducting Stakeholder consultation to identify burdensome aspects of different compliances

3. Decriminalizing Acts/Provisions in case of minor civil offenses

4. Repeal/Amend/Subsume redundant laws

The meeting was attended Sh. Arun Kumar Gupta, Principal Secretary Home, Sh. Vijay Namdeorao Zade, Finance Secretary, Sh. Kamal Kishor Yadav, Commissioner, Municipal Corporation, Sh. Mandip Singh Brar, Deputy Commissioner Sh. Yashpal Garg, CEO, Chandigarh Housing Board, Sh. Vinod P. Kavle, Secretary IT, Sh. SS Gill, Secretary Education, Smt. Jaswinder Kaur, MD CITCO, Sh. Debendra Dalai, IFS, Sh.Jagjit Singh, Director Industries and other senior officers of Chandigarh Administration.

PUNJAB NATIONAL BANK NEWSPresented By : HIMANSHU GAUTAM, ATP Live News (Punjab)पंजाब नैशनल बैंक के कार्यकारी निदेशक श्री...
15/07/2021

PUNJAB NATIONAL BANK NEWS

Presented By : HIMANSHU GAUTAM, ATP Live News (Punjab)

पंजाब नैशनल बैंक के कार्यकारी निदेशक श्री विजय दुबे जी ने सोलन के मॉल रोड में बैंक के ड्रीम प्रोजेक्ट “ईज आउटलेट" का उद्घाटन

पंजाब नैशनल बैंक के कार्यकारी निदेशक श्री विजय दुबे जी ने सोलन के मॉल रोड में बैंक के ड्रीम प्रोजेक्ट “ईज आउटलेट" का उद्घाटन किया। यह परियोजना ईज़ी आउटलेट (पीएनबी बैंक की अवधारणा "बैंकिंग ऑन द गो" और "डू इट योर यू @ पीएनबी") श्री प्रमोद कुमार दुबे, अंचल प्रबन्धक शिमला के कुशल मार्गदर्शन में और श्री संजीव कुमार, मण्डल प्रमुख सोलन की देखरेख में पूरी हुई। इस अवसर पर अंचल कार्यालय शिमला, मण्डल कार्यालय/रैम सोलन और शाखा कार्यालय मॉल रोड सोलन के प्रतिनिधि उपस्थित थे।

इस अवसर पर श्री रोहित सरताज (मुख्य प्रबंधक, अंचल कार्यालय, शिमला)
श्री संजय कौल (मुख्य प्रबंधक, मण्डल कार्यालय, शिमला)
श्री राजेश रंजन (मुख्य प्रबंधक, मण्डल कार्यालय, शिमला)
श्री राधा कृष्ण (मुख्य शाखा प्रबंधक, द मॉल रोड, सोलन)
श्री लहरी मल (मुख्य प्रबंधक, रैम सोलन) उपस्थित रहे।
समस्त समारोह का आयोजन टीम डीबीडी/आईटी, मण्डल कार्यालय, सोलन एवं शाखा कार्यालय, मॉल
रोड, सोलन के समस्त कर्मचारियों द्वारा संयुक्त रूप से किया गया।

JALANDHAR (PUNJAB) DAILY NEWS UPDATEPresented By : HIMANSHU GAUTAM, ATP Live News (Punjab)ਇਕਾਗਰਤਾ, ਸਖ਼ਤ ਮਿਹਨਤ ਅਤੇ ਸਮਰਪਣ ...
15/07/2021

JALANDHAR (PUNJAB) DAILY NEWS UPDATE

Presented By : HIMANSHU GAUTAM, ATP Live News (Punjab)

ਇਕਾਗਰਤਾ, ਸਖ਼ਤ ਮਿਹਨਤ ਅਤੇ ਸਮਰਪਣ ਸਫ਼ਲਤਾ ਦੀ ਕੁੰਜੀ : ਗੁਰਪ੍ਰੀਤ ਸਿੰਘ ਭੁੱਲਰ

ਪੁਲਿਸ ਕਮਿਸ਼ਨਰ ਨੇ ਪੁਲਿਸ ਭਰਤੀ ਦੇ ਚਾਹਵਾਨ ਉਮੀਦਵਾਰਾਂ ਨਾਲ ਕੀਤੀ ਗੱਲਬਾਤ

ਨੌਜਵਾਨਾਂ ਨੂੰ ਇਸ ਸੁਨਿਹਰੀ ਮੌਕੇ ਨੂੰ ਹਾਸਲ ਕਰਨ ਲਈ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਦੀ ਕੀਤੀ ਅਪੀਲ

ਜਲੰਧਰ, 14 ਜੁਲਾਈ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਚੱਲ ਰਹੀ ਪੁਲਿਸ ਭਰਤੀ ਰੈਲੀ ਦੇ ਚਾਹਵਾਨਾਂ ਨੂੰ ਇਸ ਸੁਨਿਹਰੀ ਮੌਕੇ ਨੂੰ ਹਾਸਲ ਕਰਨ ਲਈ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦੇਣ ਦੀ ਅਪੀਲ ਕੀਤੀ । ਪੁਲਿਸ ਲਾਈਨਜ਼, ਜਲੰਧਰ ਵਿਖੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਕਾਗਰਤਾ, ਸਖ਼ਤ ਮਿਹਨਤ ਅਤੇ ਸਮਰਪਣ ਸਫ਼ਲਤਾ ਦੀ ਕੁੰਜੀ ਹੈ ਅਤੇ ਉਨ੍ਹਾਂ ਨੂੰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਆਪਣੇ ਟੀਚੇ ਦਾ ਪਿੱਛਾ ਕਰਨਾ ਚਾਹੀਦਾ ਹੈ।

ਸ਼੍ਰੀ ਭੁੱਲਰ ਨੇ ਸੁਝਾਅ ਦਿੱਤਾ ਕਿ ਚਾਹਵਾਨ ਉਮੀਦਵਾਰਾਂ ਨੂੰ ਆਪਣਾ ਪੂਰਾ ਧਿਆਨ ਅਕਾਦਮਿਕ ਅਤੇ ਸਰੀਰਕ ਸਿਖਲਾਈ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ, ਜੋ ਕਿ ਪੁਲਿਸ ਲਾਈਨਜ਼ ਵਿਖੇ ਕਮਿਸ਼ਨਰੇਟ ਪੁਲਿਸ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਅਰਜੁਨ ਦੀ ਮਿਸਾਲ ਵੀ ਦਿੱਤੀ, ਜਿਨ੍ਹਾਂ ਆਪਣੇ ਨਿਸ਼ਾਨੇ ਨੂੰ ਦ੍ਰਿੜਤਾ ਅਤੇ ਇਕਾਗਰਤਾ ਨਾਲ ਸਾਧਿਆ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਵੀ ਪੁਲਿਸ ਭਰਤੀ ਰੈਲੀ ਵਿੱਚ ਇਸੇ ਤਰ੍ਹਾਂ ਦਾ ਜੋਸ਼ ਅਤੇ ਜਨੂੰਨ ਦਿਖਾਉਣ ਦੀ ਅਪੀਲ ਕੀਤੀ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਕਮਿਸ਼ਨਰੇਟ ਵੱਲੋਂ ਉਮੀਦਵਾਰਾਂ ਨੂੰ ਸਰੀਰਿਕ ਤੋਂ ਇਲਾਵਾ ਅਕਾਦਮਿਕ ਸਿਖਲਾਈ ਪ੍ਰਦਾਨ ਕਰਨ ਲਈ ਪ੍ਰਸਿੱਧ ਕੋਚਿੰਗ ਸੰਸਥਾਵਾਂ ਨੂੰ ਸ਼ਾਮਲ ਕਰ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮੁਹਾਰਤ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਇਕ ਦਿਵਿਆਂਗ ਵਿਅਕਤੀ, ਜਿਸ ਨੇ ਕਿ ਬਨਾਵਟੀ ਅੰਗਾਂ ਦੀ ਸਹਾਇਤਾ ਨਾਲ ਮਾਊਂਟ ਐਵਰੇਸਟ ਦੀ ਆਪਣੀ ਮੁਹਿੰਮ ਨੂੰ ਜਿੱਤਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ, ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਪੱਕਾ ਇਰਾਦਾ ਰੱਖਦਾ ਹੈ ਤਾਂ ਉਸ ਲਈ ਕੁਝ ਵੀ ਅਸੰਭਵ ਨਹੀਂ ਹੈ। ਪੁਲਿਸ ਕਮਿਸ਼ਨਰ ਨੇ ਇਸ ਮੌਕੇ ਮੈਗਾ ਪੁਲਿਸ ਭਰਤੀ ਮੁਹਿੰਮ ਵਿਚ ਹਿੱਸਾ ਲੈਣ ਜਾ ਰਹੇ ਸਮੂਹ ਚਾਹਵਾਨ ਉਮੀਦਵਾਰਾਂ ਦੀ ਸਫ਼ਲਤਾ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ।

BARNALA (PUNJAB) DAILY NEWS UPDATEPresented By : HIMANSHU GAUTAM, ATP Live News (Punjab)ਗਰਭਵਤੀ ਔਰਤਾਂ ਵੀ ਲਗਵਾ ਸਕਦੀਆਂ ਹਨ ਕ...
15/07/2021

BARNALA (PUNJAB) DAILY NEWS UPDATE

Presented By : HIMANSHU GAUTAM, ATP Live News (Punjab)

ਗਰਭਵਤੀ ਔਰਤਾਂ ਵੀ ਲਗਵਾ ਸਕਦੀਆਂ ਹਨ ਕਰੋਨਾ ਵੈਕਸੀਨ: ਡਾ. ਈਸ਼ਾ

*ਕਰੋਨਾ ਪਾਜ਼ੇਟਿਵ ਗਰਭਵਤੀ ਔਰਤ 3 ਮਹੀਨੇ ਦੇ ਵਕਫੇ ਮਗਰੋਂ ਲਗਵਾ ਸਕਦੀ ਹੈ ਵੈਕਸੀਨ

ਬਰਨਾਲਾ, 14 ਜੁਲਾਈ

ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਖਾਤਮੇ ਲਈ ਟੀਕਾਕਰਨ ਪ੍ਰਕਿਰਿਆ ਜਾਰੀ ਹੈ ਅਤੇ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਰੋਨਾ ਵੈਕਸੀਨ ਗਰਭਵਤੀ ਔਰਤਾਂ ਨੂੰ ਵੀ ਲਗਾਈ ਜਾ ਸਕਦੀ ਹੈ।

ਇਹ ਜਾਣਕਾਰੀ ਅੱਜ ਹਫਤਾਵਰੀ ਫੇਸਬੁਕ ਲਾਈਵ ਦੌਰਾਨ ਬਰਨਾਲਾ ਸਿਵਲ ਹਸਪਤਾਲ ਵਿਖੇ ਤਾਇਨਾਤ ਔਰਤ ਰੋਗਾਂ ਦੇ ਮਾਹਿਰ ਡਾ. ਈਸ਼ਾ ਗੁਪਤਾ ਨੇ ਦਿੱਤੀੇ। ਉਨਾਂ ਕਿਹਾ ਕਿ ਤਾਜ਼ਾ ਖੋਜ ਰੁਝਾਨਾਂ ਤੋਂ ਸਾਹਮਣੇ ਆਇਆ ਹੈ ਕਿ ਕਰੋਨਾ ਵੈਕਸੀਨ ਗਰਭਵਤੀ ਔਰਤਾਂ ਲਈ ਸੁਰੱਖਿਅਤ ਹੈ ਅਤੇ ਇਹ ਪਹਿਲੇ ਤੋਂ ਨੌਵੇਂ ਮਹੀਨੇ ਦੌਰਾਨ ਕਿਸੇ ਵੀ ਸਮੇਂ ਲਗਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਮਹਿਲਾਵਾਂ ਵੀ ਟੀਕਾਕਰਨ ਕਰਵਾ ਸਕਦੀਆਂ ਹਨ। ਸਿਹਤ ਵਿਭਾਗ ਵੱਲੋਂ ਸਿਰਫ ਉਨਾਂ ਗਰਭਵਤੀ ਔਰਤਾਂ ਨੂੰ ਕਰੋਨਾ ਵੈਕਸੀਨ ਦੀ ਸਿਫਾਰਸ਼ ਨਹੀਂ ਕੀਤੀ ਜਾ ਰਹੀ, ਜੋ ਦਿਲ ਦੇ ਰੋਗਾਂ ਤੋਂ ਪੀੜਤ ਹਨ ਜਾਂ ਕਿਸੇ ਤਰਾਂ ਦੇ ਦੌਰੇ ਪੈਂਦੇ ਹਨ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗਰਭਵਤੀ ਔਰਤਾਂ ਨੂੰ ਵੈਕਸੀਨ ਮੈਡੀਕਲ ਕੇਂਦਰ ਪੱਧਰ ’ਤੇ ਹੀ ਲੱਗੇਗੀ। ਉਨਾਂ ਕਿਹਾ ਕਿ ਜੇਕਰ ਗਰਭਵਤੀ ਔਰਤ ਕਰੋਨਾ ਪਾਜ਼ੇਟਿਵ ਆ ਜਾਂਦੀ ਹੈ ਤਾਂ ਤਿੰਨ ਮਹੀਨੇ ਦੇ ਵਕਫੇ ਮਗਰੋਂ ਕਰੋਨਾ ਵੈਕਸੀਨ ਲਗਵਾਈ ਜਾ ਸਕਦੀ ਹੈ।

ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁੁਲਦੀਪ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਕਰੋਨਾ ਵਾਇਰਸ ਦੇ ਐਕਟਿਵ ਕੇਸ ਸਿਰਫ 20 ਹਨ ਅਤੇ 14 ਜੁਲਾਈ ਨੂੰ 2 ਨਵੇਂ ਕੇਸ ਆਏ ਹਨ। ਉਨਾਂ ਕਿਹਾ ਕਿ ਜ਼ਿਲੇ ਵਿਚ ਹੁਣ ਤੱਕ 1.27 ਲੱਖ ਤੋਂ ਵੱਧ ਖੁਰਾਕਾਂ ਵੈਕਸੀਨ ਦੀਆਂ ਲਾਈਆਂ ਜਾ ਚੁੱਕੀਆਂ ਹਨ।

BARNALA (PUNJAB) DAILY NEWS UPDATEPresented By : HIMANSHU GAUTAM, ATP Live News (Punjab)ਦਿਵਿਆਂਗ ਵਿਅਕਤੀਆਂ ਦੇ ਯੂਡੀਆਈਡੀ ਕਾਰ...
15/07/2021

BARNALA (PUNJAB) DAILY NEWS UPDATE

Presented By : HIMANSHU GAUTAM, ATP Live News (Punjab)

ਦਿਵਿਆਂਗ ਵਿਅਕਤੀਆਂ ਦੇ ਯੂਡੀਆਈਡੀ ਕਾਰਡ ਬਣਾਉਣ ਲਈ ਲੱਗਣਗੇ ਕੈਂਪ: ਅਮਿਤ ਬੈਂਬੀ

*ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਯੂਡੀਆਈਡੀ ਕਾਰਡ ਲਈ ਅਪਲਾਈ ਕਰਨ ਦਾ ਸੱਦਾ

ਬਰਨਾਲਾ, 14 ਜੁਲਾਈ

ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਵਿਲੱਖਣ ਪਛਾਣ ਪੱਤਰ (ਯੂਡੀਆਈਡੀ ਕਾਰਡ) ਬਣਾਏ ਜਾ ਰਹੇ ਹਨ, ਤਾਂ ਜੋ ਇਕੋ ਕਾਰਡ ਰਾਹੀਂ ਵੱਖ ਵੱਖ ਸਕੀਮਾਂ ਦਾ ਲਾਭ ਮਿਲ ਸਕੇ।

ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਨੇ ਆਪਣੇ ਦਫਤਰ ਵਿਖੇ ਵੱਖ ਵੱਖ ਵਿਭਾਗਾਂ ਨਾਲ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਪਛਾਣ ਪੱਤਰ (ਯੂਡੀਆਈਡੀ ਕਾਰਡ) ਸਬੰਧੀ ਮੀਟਿੰਗ ਦੌਰਾਨ ਕੀਤਾ। ਉਨਾਂ ਆਖਿਆ ਕਿ ਯੂਡੀਆਈਡੀ ਕਾਰਡ ਬਣਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਆਉਦੇ ਦਿਨੀਂ ਜ਼ਿਲੇ ਵਿਚ ਵਿਸ਼ੇਸ਼ ਕੈਂਪ ਵੀ ਲਾਏ ਜਾਣਗੇ, ਜਿਸ ਸਬੰਧੀ ਵੱਖ ਵੱਖ ਵਿਭਾਗ ਆਪਣੀ ਤਿਆਰ ਕਰ ਲੈਣ। ਇਸ ਮੌਕੇ ਉਨਾਂ ਖੁਸ਼ਹਾਲੀ ਦੇ ਰਾਖਿਆਂ (ਜੀਓਜੀ) ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਸਕੀਮਾਂ ਦਾ ਲਾਭ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਯੂਡੀਆਈਡੀ ਕਾਰਡ ਵਾਸਤੇ www.swablambancard.gov.in
’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਯੂਡੀਆਈਡੀ ਕਾਰਡ ਪੂਰੇ ਭਾਰਤ ਵਿਚ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਦੀ ਪਛਾਣ, ਤਸਦੀਕ ਕਰਨ ਦਾ ਇੱਕੋ-ਇੱਕ ਦਸਤਾਵੇਜ਼ ਹੋਵੇਗਾ।
ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼ਾਂ ਵਿਚ ਪਾਸਪੋਰਟ ਸਾਈਜ਼ ਫੋਟੋ, ਮੈਡੀਕਲ ਸਰਟੀਫਿਕੇਟ, ਘਰ ਦੇ ਪਤੇ ਦਾ ਸਬੂਤ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਸਕੈਨ ਕੀਤੀ ਕਾਪੀ ਲੋੜੀਂਦੀ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਬੈਂਬੀ ਨੇ ਅਪੀਲ ਕੀਤੀ ਕਿ ਦਿਵਿਆਂਗ ਵਿਅਕਤੀ ਯੂਡੀਆਈਕਾਰਡ ਲਈ ਜ਼ਰੂਰ ਅਪਲਾਈ ਕਰਨ ਤਾਂ ਜੋ ਉਹ ਆਉਦੇ ਸਮੇਂ ਵਿਚ ਇਸ ਕਾਰਡ ਨਾਲ ਜੁੜਨ ਵਾਲੀਆਂ ਵੱਖ ਵੱਖ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਣ।

ਇਸ ਮੌਕੇ ਜੀਓਜੀ ਜ਼ਿਲਾ ਹੈੱਡ ਰਿਟਾ. ਲੈਫਟੀਨੈਂਟ ਕਰਨਲ ਲਾਭ ਸਿੰਘ, ਸਕੱਤਰ ਜ਼ਿਲਾ ਰੈੈਡ ਕ੍ਰਾਸ ਸੁਸਾਇਟੀ ਸਰਵਣ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਦਫਤਰ ਤੋਂ ਸ੍ਰੀ ਮੁਕੇਸ਼ ਤੇ ਸਿਹਤ ਵਿਭਾਗ ਸਣੇ ਹੋਰ ਵਿਭਾਗਾਂ ਤੋਂ ਅਧਿਕਾਰੀ ਹਾਜ਼ਰ ਸਨ।

BARNALA (PUNJAB) DAILY NEWS UPDATEPresented By : HIMANSHU GAUTAM, ATP Live News (Punjab)‘ਆਈ ਹਰਿਆਲੀ’ ਐਪ ਰਾਹੀਂ ਵੰਡੇ ਜਾ ਰਹੇ...
15/07/2021

BARNALA (PUNJAB) DAILY NEWS UPDATE

Presented By : HIMANSHU GAUTAM, ATP Live News (Punjab)

‘ਆਈ ਹਰਿਆਲੀ’ ਐਪ ਰਾਹੀਂ ਵੰਡੇ ਜਾ ਰਹੇ ਹਨ ਮੁਫਤ ਪੌਦੇ: ਡਿਪਟੀ ਕਮਿਸ਼ਨਰ

*ਪ੍ਰਤੀ ਵਿਅਕਤੀ 15 ਪੌਦੇ ਕੀਤੇ ਜਾ ਸਕਦੇ ਹਨ ਪ੍ਰਾਪਤ

ਬਰਨਾਲਾ, 14 ਜੁਲਾਈ

ਜ਼ਿਲਾ ਬਰਨਾਲਾ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਜ਼ਿਲਾ ਵਾਸੀ ਪੌਦੇ ਲਾਵੇ ਅਤੇ ਉਨਾਂ ਦੀ ਸੰਭਾਲ ਕਰੇ।

ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੰਗਲਾਤ ਮਹਿਕਮੇ ਰਾਹੀਂ ਮੁਫਤ ਪੌਦਿਆਂ ਵਾਸਤੇ ਆਈ ਹਰਿਆਲੀ (IHaryali) ਐਪ ਚਲਾਈ ਜਾ ਰਹੀ ਹੈ। ਇਸ ਐਪਲੀਕੇਸ਼ਨ ਨੂੰ ਮੋਬਾਈਲ ਫੋਨ ਵਿਚ ਡਾਊਨਲੋਡ ਕਰਕੇ ਪੌਦਿਆਂ ਲਈ ਜੰਗਲਾਤ ਮਹਿਕਮੇ ਕੋਲ ਅਪਲਾਈ ਕੀਤਾ ਜਾ ਸਕਦਾ ਹੈ। ਐਪਲੀਕੇਸ਼ਨ ਵਿਚ ਪੌਦਿਆਂ ਜਾਂ ਲੋਕੇਸ਼ਨ ਦੇ ਆਧਾਰ ’ਤੇ ਸਰਚ ਕਰਕੇ ਕੋਈ ਵੀ ਨਰਸਰੀ ਚੁਣ ਕੇ ਪ੍ਰਤੀ ਵਿਅਕਤੀ 15 ਪੌਦਿਆਂ ਦੀ ਚੋਣ ਕੀਤੀ ਜਾ ਸਕਦੀ ਹੈ। ਆਰਡਰ ਬੁੱਕ ਹੋਣ ਮਗਰੋਂ ਸਬੰਧਤ ਅਮਲੇ ਦਾ ਫੋਨ ਨੰਬਰ ਤੁਹਾਡੇ ਕੋਲ ਪਹੁੰਚ ਜਾਵੇਗਾ, ਜਿਸ ਨਾਲ ਸੰਪਰਕ ਕਰਕੇ ਸਬੰਧਤ ਨਰਸਰੀ ਤੋਂ ਪੌਦੇ ਲਏ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੌਦੇ ਬਿਲਕੁਲ ਮੁਫਤ ਦਿੱਤੇ ਜਾਂਦੇ ਹਨ। ਉਨਾਂ ਕਿਹਾ ਕਿ ਜਿੱਥੇ ਜ਼ਿਲਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਵੱਲੋਂ ਹਰਿਆਵਲ ਮੁਹਿੰਮ ਤਹਿਤ ਯਤਨ ਕੀਤੇ ਜਾ ਰਹੇ ਹਨ, ਉਥੇ ਹਰ ਵਿਅਕਤੀ ਆਪਣੇ ਪੱਧਰ ’ਤੇ ਵੀ ਪੌਦੇ ਲਗਾਵੇ ਅਤੇ ਉਨਾਂ ਦੀ ਸੰਭਾਲ ਕਰੇ।

15/07/2021

PATIALA (PUNJAB) DAILY NEWS UPDATE

Presented By : HIMANSHU GAUTAM, ATP Live News (Punjab)

ਨੌਜਵਾਨ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਬਿਹਤਰ ਮੌਕਿਆਂ ਲਈ ਰੋਜ਼ਗਾਰ ਬਿਊਰੋ ਵਿਖੇ ਰਜਿਸਟਰੇਸ਼ਨ ਕਰਵਾਉਣ : ਰੋਜ਼ਗਾਰ ਅਫ਼ਸਰ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਟਿਆਲਾ ਵਿਖੇ ਨਿਕਲੀਆਂ ਵੱਖ ਵੱਖ ਅਸਾਮੀਆਂ ਲਈ 5 ਅਗਸਤ ਤੱਕ ਕੀਤਾ ਜਾਵੇ ਅਪਲਾਈ

ਪਟਿਆਲਾ, 14 ਜੁਲਾਈ:

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਟਿਆਲਾ ਵੱਲੋਂ ਸਖੀ ਵਨ ਸਟਾਪ ਸੈਂਟਰ ਲਈ (ਲੜਕੀਆਂ) ਸੈਂਟਰਲ ਐਡਮਨਿਸਟਰੇਟਰ, ਕੇਸ ਵਰਕਰ ਤੇ ਕਾਊਂਸਲਰ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸੈਂਟਰਲ ਐਡਮਨਿਸਟਰੇਟਰ ਅਤੇ ਕੇਸ ਵਰਕਰ ਦੀ ਅਸਾਮੀ ਲਈ ਪ੍ਰਾਰਥੀ ਦੀ ਯੋਗਤਾ ਬੈਚਲਰ ਆਫ਼ ਲਾਅ, ਮਾਸਟਰ ਇੰਨ ਸੋਸ਼ਲ ਵਰਕ, ਵੁਮੈਨ ਸਟੱਡੀਜ਼, ਜਨਰਲ ਸਟੱਡੀਜ਼, ਸਾਈਕਾਲੋਜੀ, ਸਮਾਜ ਸ਼ਾਸ਼ਤਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਵੇ। ਸੈਂਟਰਲ ਐਡਮਨਿਸਟਰੇਟਰ ਲਈ ਤਿੰਨ ਸਾਲਾ ਅਤੇ ਕੇਸ ਵਰਕਰ ਲਈ ਦੋ ਸਾਲ ਦਾ ਤਜਰਬਾ ਹੋਵੇ। ਕਾਂਊਸਲਰ ਦੀ ਅਸਾਮੀ ਲਈ ਪ੍ਰਾਰਥੀ ਦੀ ਯੋਗਤਾ ਮਾਸਟਰ ਇੰਨ ਸੋਸ਼ਲ ਵਰਕ ਜਾਂ ਕਲੀਨੀਕਲ ਸਾਈਕਾਲੋਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਵੇ ਤੇ 3 ਸਾਲ ਦਾ ਤਜਰਬਾ ਹੋਵੇ।

ਉਕਤ ਅਸਾਮੀਆਂ ਲਈ ਪ੍ਰਾਰਥੀ ਦੀ ਉਮਰ 18 ਸਾਲ ਤੋਂ 37 ਸਾਲ ਹੋਵੇ, ਅਨੁਸੂਚਿਤ ਜਾਤੀ ਅਤੇ ਪੱਛੜੀ ਜਾਤੀ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਭਰਤੀ ਦੀਆਂ ਸ਼ਰਤਾਂ ਅਤੇ ਫਾਰਮ www.patiala.nic.in ਤੋਂ ਪ੍ਰਾਪਤ ਕਰ ਸਕਦੇ ਹਨ ਜਾਂ ਜ਼ਿਲ੍ਹਾ ਬਿਊਰੋ ਆਫ਼ ਰੋਜਗਾਰ ਅਤੇ ਕਾਰੋਬਾਰ ਦਫ਼ਤਰ, ਬਲਾਕ ਡੀ ਮਿੰਨੀ ਸਕਤਰੇਤ, ਪਟਿਆਲਾ ਤੋਂ ਦਫ਼ਤਰ ਆ ਕੇ ਪ੍ਰਾਪਤ ਕਰ ਸਕਦੇ ਹਨ। ਪ੍ਰਾਰਥੀ ਆਪਣੀਆਂ ਅਰਜੀਆਂ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਜ਼ਿਲ੍ਹਾ ਪ੍ਰੋਗਰਾਮ ਅਫਸਰ, ਕਮਰਾ ਨੰਬਰ 208-10 ਬਲਾਕ ਏ ਪਹਿਲੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਮਿਤੀ 5 ਅਗਸਤ 2021 ਤੱਕ ਸ਼ਾਮ 5 ਵਜੇ ਤੱਕ ਜਮਾਂ ਕਰਾ ਸਕਦੇ ਹਨ। ਇਸ ਮੌਕੇ ਸਿੰਪੀ ਸਿੰਗਲਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਕਤ ਅਸਾਮੀਆਂ ਲਈ ਅਪਲਾਈਕਰਨ ਲਈ ਅਪੀਲ ਕੀਤੀ ਅਤੇ ਰੋਜ਼ਾਗਰ ਦੇ ਬਿਹਤਰ ਮੌਕਿਆਂ ਲਈ ਆਪਣੀ ਰਜਿਸਟਰੇਸ਼ਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਖੇ ਕਰਵਾਉਣ ਲਈ ਕਿਹਾ।

PATIALA (PUNJAB) DAILY NEWS UPDATEPresented By : HIMANSHU GAUTAM, ATP Live News (Punjab)ਆਪਣੇ ਖੇਤਰ ਦੇ ਬੀ.ਐਲ.ਓ. ਨੂੰ ਜਾਣੋ ਜ...
15/07/2021

PATIALA (PUNJAB) DAILY NEWS UPDATE

Presented By : HIMANSHU GAUTAM, ATP Live News (Punjab)

ਆਪਣੇ ਖੇਤਰ ਦੇ ਬੀ.ਐਲ.ਓ. ਨੂੰ ਜਾਣੋ ਜਾਗਰੂਕਤਾ ਮੁਹਿੰਮ ਜਾਰੀ

-18 ਸਾਲ ਦੇ ਨੌਜਵਾਨ ਆਪਣਾ ਨਾਮ ਲਾਜ਼ਮੀ ਤੌਰ 'ਤੇ ਵੋਟਰ ਸੂਚੀ 'ਚ ਸ਼ਾਮਲ
ਕਰਵਾਉਣ : ਜ਼ਿਲ੍ਹਾ ਚੋਣ ਅਫ਼ਸਰ

ਪਟਿਆਲਾ, 14 ਜੁਲਾਈ:

ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਤਹਿਤ ਆਮ ਲੋਕਾਂ ਨੂੰ ਆਪਣੇ ਖੇਤਰ ਦੇ ਬੀ.ਐਲ.ਓ. ਸਬੰਧੀ ਜਾਣਕਾਰੀ ਦੇਣ ਲਈ ਆਪਣੇ ਖੇਤਰ ਦੇ ਬੀ.ਐਲ.ਓ. ਨੂੰ ਜਾਣੂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਰਾਹੀਂ ਪਿੰਡ, ਨਗਰ ਤੇ ਸ਼ਹਿਰ ਪੱਧਰ ਤੇ ਮੁਨਾਦੀ ਕਰਵਾ ਕੇ ਸਬੰਧਤ ਇਲਾਕੇ ਦੇ ਲੋਕਾਂ ਨੂੰ ਬੀ.ਐਲ.ਓ. ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਹਰੇਕ ਪੋਲਿੰਗ ਬੂਥ ਦੀ ਬਾਹਰਲੀ ਦੀਵਾਰ 'ਤੇ ਬੀ.ਐਲ.ਓ ਦਾ ਨਾਮ ਅਤੇ ਮੋਬਾਇਲ ਨੰਬਰ ਦਰਜ ਕਰਨ ਦਾ ਕੰਮ ਵੀ ਜਾਰੀ ਹੈ। ਉਨ੍ਹਾਂ 1 ਜਨਵਰੀ 2021 ਨੂੰ 18 ਸਾਲ ਪੂਰੇ ਕਰ ਚੁੱਕੇ ਨੌਜਵਾਨਾਂ ਨੂੰ ਆਪਣਾ ਨਾਮ ਲਾਜ਼ਮੀ ਤੌਰ 'ਤੇ ਵੋਟਰ ਸੂਚੀਆਂ 'ਚ ਸ਼ਾਮਲ ਕਰਵਾਉਣ ਲਈ ਕਿਹਾ ਤਾਂ ਜੋ ਭਾਰਤ ਦੇ ਲੋਕਤੰਤਰ 'ਚ ਨੌਜਵਾਨਾਂ ਦੀ 100 ਫੀਸਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਪਣੇ ਖੇਤਰ ਦੇ ਬੀ.ਐਲ.ਓ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਚੋਣ ਦਫ਼ਤਰ ਦੇ ਟੋਲ ਫ਼ਰੀ ਨੰਬਰ 1950 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ 'ਚ ਫੋਟੋ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਤਹਿਤ ਸ਼ੁੱਧ ਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਜਿਸ ਤਹਿਤ ਫਾਰਮ ਨੰਬਰ 6 (ਨਵੀਂ ਵੋਟ), ਫਾਰਮ ਨੰਬਰ 7 ( ਵੋਟ ਕਟੌਤੀ), ਫਾਰਮ ਨੰਬਰ 8 (ਵੋਟ ਦੀ ਸੋਧ) ਅਤੇ ਫਾਰਮ ਨੰਬਰ 8 ਓ (ਰਿਹਾਇਸ਼ ਦੀ ਬਦਲੀ) ਪ੍ਰਾਪਤ ਕੀਤੇ ਜਾ ਰਹੇ ਹਨ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਫਾਰਮ ਸਬੰਧਤ ਪੋਲਿੰਗ ਬੂਥ ਦੇ ਬੀ.ਐਲ.ਓ, ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ, ਜ਼ਿਲਾ ਚੋਣ ਦਫ਼ਤਰ ਵਿਚ ਭਰਕੇ ਦਿੱਤੇ ਜਾ ਸਕਦੇ ਹਨ ਅਤੇ ਕਮਿਸ਼ਨ ਦੇ ਨੈਸ਼ਨਲ ਵੋਟਰ ਸਰਵਿਸ ਪੋਰਟਲ www.nvsp.in 'ਤੇ ਵੀ ਅਪਲਾਈ ਕੀਤੇ ਜਾ ਸਕਦੇ ਹਨ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟਰ ਰਜਿਸਟਰੇਸ਼ਨ ਦੀ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।

15/07/2021

PATIALA (PUNJAB) DAILY NEWS UPDATE

Presented By : HIMANSHU GAUTAM, ATP Live News (Punjab)

ਆਪਣੇ ਖੇਤਰ ਦੇ ਬੀ.ਐਲ.ਓ. ਨੂੰ ਜਾਣੋ ਜਾਗਰੂਕਤਾ ਮੁਹਿੰਮ ਜਾਰੀ

-18 ਸਾਲ ਦੇ ਨੌਜਵਾਨ ਆਪਣਾ ਨਾਮ ਲਾਜ਼ਮੀ ਤੌਰ 'ਤੇ ਵੋਟਰ ਸੂਚੀ 'ਚ ਸ਼ਾਮਲ ਕਰਵਾਉਣ : ਜ਼ਿਲ੍ਹਾ ਚੋਣ ਅਫ਼ਸਰ

ਪਟਿਆਲਾ, 14 ਜੁਲਾਈ:

ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਤਹਿਤ ਆਮ ਲੋਕਾਂ ਨੂੰ ਆਪਣੇ ਖੇਤਰ ਦੇ ਬੀ.ਐਲ.ਓ. ਸਬੰਧੀ ਜਾਣਕਾਰੀ ਦੇਣ ਲਈ ਆਪਣੇ ਖੇਤਰ ਦੇ ਬੀ.ਐਲ.ਓ. ਨੂੰ ਜਾਣੂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਰਾਹੀਂ ਪਿੰਡ, ਨਗਰ ਤੇ ਸ਼ਹਿਰ ਪੱਧਰ ਤੇ ਮੁਨਾਦੀ ਕਰਵਾ ਕੇ ਸਬੰਧਤ ਇਲਾਕੇ ਦੇ ਲੋਕਾਂ ਨੂੰ ਬੀ.ਐਲ.ਓ. ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਹਰੇਕ ਪੋਲਿੰਗ ਬੂਥ ਦੀ ਬਾਹਰਲੀ ਦੀਵਾਰ 'ਤੇ ਬੀ.ਐਲ.ਓ ਦਾ ਨਾਮ ਅਤੇ ਮੋਬਾਇਲ ਨੰਬਰ ਦਰਜ ਕਰਨ ਦਾ ਕੰਮ ਵੀ ਜਾਰੀ ਹੈ। ਉਨ੍ਹਾਂ 1 ਜਨਵਰੀ 2021 ਨੂੰ 18 ਸਾਲ ਪੂਰੇ ਕਰ ਚੁੱਕੇ ਨੌਜਵਾਨਾਂ ਨੂੰ ਆਪਣਾ ਨਾਮ ਲਾਜ਼ਮੀ ਤੌਰ 'ਤੇ ਵੋਟਰ ਸੂਚੀਆਂ 'ਚ ਸ਼ਾਮਲ ਕਰਵਾਉਣ ਲਈ ਕਿਹਾ ਤਾਂ ਜੋ ਭਾਰਤ ਦੇ ਲੋਕਤੰਤਰ 'ਚ ਨੌਜਵਾਨਾਂ ਦੀ 100 ਫੀਸਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਪਣੇ ਖੇਤਰ ਦੇ ਬੀ.ਐਲ.ਓ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਚੋਣ ਦਫ਼ਤਰ ਦੇ ਟੋਲ ਫ਼ਰੀ ਨੰਬਰ 1950 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ 'ਚ ਫੋਟੋ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਤਹਿਤ ਸ਼ੁੱਧ ਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਜਿਸ ਤਹਿਤ ਫਾਰਮ ਨੰਬਰ 6 (ਨਵੀਂ ਵੋਟ), ਫਾਰਮ ਨੰਬਰ 7 ( ਵੋਟ ਕਟੌਤੀ), ਫਾਰਮ ਨੰਬਰ 8 (ਵੋਟ ਦੀ ਸੋਧ) ਅਤੇ ਫਾਰਮ ਨੰਬਰ 8 ਓ (ਰਿਹਾਇਸ਼ ਦੀ ਬਦਲੀ) ਪ੍ਰਾਪਤ ਕੀਤੇ ਜਾ ਰਹੇ ਹਨ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਫਾਰਮ ਸਬੰਧਤ ਪੋਲਿੰਗ ਬੂਥ ਦੇ ਬੀ.ਐਲ.ਓ, ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ, ਜ਼ਿਲਾ ਚੋਣ ਦਫ਼ਤਰ ਵਿਚ ਭਰਕੇ ਦਿੱਤੇ ਜਾ ਸਕਦੇ ਹਨ ਅਤੇ ਕਮਿਸ਼ਨ ਦੇ ਨੈਸ਼ਨਲ ਵੋਟਰ ਸਰਵਿਸ ਪੋਰਟਲ www.nvsp.in 'ਤੇ ਵੀ ਅਪਲਾਈ ਕੀਤੇ ਜਾ ਸਕਦੇ ਹਨ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟਰ ਰਜਿਸਟਰੇਸ਼ਨ ਦੀ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।

Address

Patiala
147001

Telephone

+918627080970

Website

Alerts

Be the first to know and let us send you an email when ATP Live News posts news and promotions. Your email address will not be used for any other purpose, and you can unsubscribe at any time.

Contact The Business

Send a message to ATP Live News:

Share