Punjab News Times

Punjab News Times Punjab News Times is a web tv platform covering an exhaustive range of audio visual content

ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈਕੇ ਆ ਗਈ ਵੱਡੀ ਖਬਰ , ਹੁਣੇ ਡਾਕਟਰਾਂ ਨੇ ਦਿੱਤੀ ਵੱਡੀ ਜਾਣਕਾਰੀ
30/09/2025

ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈਕੇ ਆ ਗਈ ਵੱਡੀ ਖਬਰ , ਹੁਣੇ ਡਾਕਟਰਾਂ ਨੇ ਦਿੱਤੀ ਵੱਡੀ ਜਾਣਕਾਰੀ

Rajvir Jawanda ਨੂੰ ਲੈ ਕੇ ਡਾਕਟਰਾਂ ਨੇ ਸਿਹਤ ਬੁਲੇਟਿਨ ਕੀਤਾ ਜਾਰੀਜਾਣੋ ਹੁਣ ਤੱਕ ਕਿੰਨਾਂ ਹੋ ਸੁਧਾਰ , ਜਾ ਹਾਲੇ ਵੀ ਸਥਿਤੀ ਨਾਜ਼ੁਕ....Saada Hakk - https://www.youtu...

ਹੁਣੇ ਹੁਣੇ ਹਸਪਤਾਲੋਂ ਆਈ ਵੱਡੀ ਖਬਰ, ਰਾਜਵੀਰ ਜਵੰਦਾ ਦੀ ਸਿਹਤ ਬਾਰੇ ਵੱਡੀ ਅਪਡੇਟ
28/09/2025

ਹੁਣੇ ਹੁਣੇ ਹਸਪਤਾਲੋਂ ਆਈ ਵੱਡੀ ਖਬਰ, ਰਾਜਵੀਰ ਜਵੰਦਾ ਦੀ ਸਿਹਤ ਬਾਰੇ ਵੱਡੀ ਅਪਡੇਟ

"ਰਾਜਵੀਰ ਦੀ ਸਿਹਤ 'ਚ ਹੁਣ ਸੁਧਾਰ" -Resham Singh Anmol"ਸੋਸ਼ਲ ਮੀਡਿਆ ਤੇ ਫੈਲ ਰਹੀਆਂ ਅਫਵਾਹਾਂ ਤੇ ਨਾ ਕਰੋ ਯਕੀਨ, ਸਾਰੇ ਕਰੋ ਅਰਦਾਸ"Nirpakh Post ਖ਼ਬਰ ਦੀ ਨਿਰ.....

ਘਰੋਂ ਜਬਰੀ ਚੱਕ ਕੇ ਲੈ ਗਏ ਛੋਟੇ ਜੁਆਕ, ਆਪਣੇ ਬੱਚਿਆਂ ਦਾ ਰੱਖੋ ਖਿਆਲ
26/09/2025

ਘਰੋਂ ਜਬਰੀ ਚੱਕ ਕੇ ਲੈ ਗਏ ਛੋਟੇ ਜੁਆਕ, ਆਪਣੇ ਬੱਚਿਆਂ ਦਾ ਰੱਖੋ ਖਿਆਲ

ਘਰੋਂ ਚੁੱਕ ਕੇ ਲੈ ਗਏ ਦੋ ਬੱਚੇ, ਮੂੰਹ ਬੰਨ੍ਹ ਕੇ ਆਏ ਕੌਣ ਸੀ ਇਹ ਬੰਦੇ Post ਖ਼ਬਰ ਦੀ ਨਿਰਪੱਖ ਅਵਾਜ਼ Nirpakh P...

24/09/2025

ਮਹਿਕ ਪੰਡੋਰੀ ਜਾਊਗਾ ਜੇਲ੍ਹ, ਹੋਰ ਵੀ ਕਈ ਆਉਣਗੇ ਅੜਿਕੇ, ਮਾਮਲਾ ਕੈਰੋਂ ਫਾਟਕ ਆਲਾ

ਕੈਰੋਂ ਫਾਟਕ ਤੇ ਹੋਏ ਕਤ*ਲ ਮਾਮਲੇ ਚ ਮਹਿਕ ਪੰਡੋਰੀ ਜਾਊਗਾ ਜੇਲ੍ਹ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਾਲ਼ਾਂ ਕਢਣਾਂਪਾਉਗਾ ਮਹਿੰਗਾ
24/09/2025

ਕੈਰੋਂ ਫਾਟਕ ਤੇ ਹੋਏ ਕਤ*ਲ ਮਾਮਲੇ ਚ ਮਹਿਕ ਪੰਡੋਰੀ ਜਾਊਗਾ ਜੇਲ੍ਹ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਾਲ਼ਾਂ ਕਢਣਾਂਪਾਉਗਾ ਮਹਿੰਗਾ

ਮਹਿਕ ਪੰਡੋਰੀ 'ਤੇ ਹੋਵੇਗਾ 302 ਦਾ ਪਰਚਾ ? ਜੁੜੇ ਵੱਡੇ ਗੈਂ*ਗਸਟਰਾਂ ਨਾਲ ਤਾਰ ! ...

ਸੰਗਰੂਰ ਦੇ ਹਲਕਾ ਦਿੜਬਾ ਨੇੜੇ ਪੈਂਦੇ ਪਿੰਡ ਖਨਾਲ ਖੁਰਦ 'ਚ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਹੋਈ ਮੌ।ਤ-ਸੁੰਨਸਾਨ ਜਗ੍ਹਾ ਤੋਂ ਮਿਲੀ ਜਸ਼ਨਪ੍...
24/09/2025

ਸੰਗਰੂਰ ਦੇ ਹਲਕਾ ਦਿੜਬਾ ਨੇੜੇ ਪੈਂਦੇ ਪਿੰਡ ਖਨਾਲ ਖੁਰਦ 'ਚ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਹੋਈ ਮੌ।ਤ-

ਸੁੰਨਸਾਨ ਜਗ੍ਹਾ ਤੋਂ ਮਿਲੀ ਜਸ਼ਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ-

ਖਨਾਲ ਖੁਰਦ ਦੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

ਆਓ ਵਾਹਿਗੁਰੂ ਨੂੰ ਯਾਦ ਕਰੀਏ
17/09/2025

ਆਓ ਵਾਹਿਗੁਰੂ ਨੂੰ ਯਾਦ ਕਰੀਏ

ਸੂਰੀ ਨੂੰ ਸੋਧਾ ਲਾਉਣ ਵਾਲੇ ਭਾਈ ਸੰਦੀਪ ਸਿੰਘ ਸੰਨੀ ਤੇ ਕਿਉਂ ਹੋਇਆ ਐਨਾ ਜੁਲਮ, ਜਾਣੋ ਉਸਦੇ ਸਕੇ ਭਰਾ ਦੀ ਜ਼ਬਾਨੀ
17/09/2025

ਸੂਰੀ ਨੂੰ ਸੋਧਾ ਲਾਉਣ ਵਾਲੇ ਭਾਈ ਸੰਦੀਪ ਸਿੰਘ ਸੰਨੀ ਤੇ ਕਿਉਂ ਹੋਇਆ ਐਨਾ ਜੁਲਮ, ਜਾਣੋ ਉਸਦੇ ਸਕੇ ਭਰਾ ਦੀ ਜ਼ਬਾਨੀ

Jail 'ਚ ਸੰਦੀਪ ਸੰਨੀ ਨੂੰ ਮਿਲਣ ਤੋਂ ਬਾਅਦ ਭਰਾ ਮਨਦੀਪ ਸਿੰਘ ਨੇ ਕੀਤੇ ਖ਼ੁਲਾਸੇ ਕਹਿੰਦੇ " ਜੇਲ੍ਹ 'ਚ ਇਸ ਹਾਲਾਤ 'ਚ ਹੈ ਮੇਰਾ ਭਰਾ" ਭਰਾ ਦਾ ਹਾਲ ਦੇ...

ਦਿਲਜੀਤ ਨੇ ਪੰਜਾਬ ਨਾਲ ਖੜ੍ਹਨ ਦੀ ਕੀਤੀ ਅਪੀਲ
04/09/2025

ਦਿਲਜੀਤ ਨੇ ਪੰਜਾਬ ਨਾਲ ਖੜ੍ਹਨ ਦੀ ਕੀਤੀ ਅਪੀਲ

02/09/2025

ਹੜ੍ਹਾਂ ਚ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦੇਖ ਕੇ ਵਾਹਿਗੁਰੂ ਲਿਖਣ ਨੂੰ ਦਿਲ ਕਰਦਾ ਐ

ਭਗਵੰਤ ਮਾਨ ਬਾਰੇ ਇਹ ਗੱਲਾਂ ਸੁਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ, ਕਿਉਂ ਲਿਆਂਦੀ ਮਾਨ ਨੇ ਮਾਰੂਤੀ
03/03/2025

ਭਗਵੰਤ ਮਾਨ ਬਾਰੇ ਇਹ ਗੱਲਾਂ ਸੁਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ, ਕਿਉਂ ਲਿਆਂਦੀ ਮਾਨ ਨੇ ਮਾਰੂਤੀ

ਮੁੱਖ ਮੰਤਰੀ ਮਾਨ ਨੇ ਲਿਆਂਦੀ ਮਰੂਤੀ, 'ਤੇ ਡੱਬਾ ਲੈ ਮੇਰੇ ਘਰ ਪਹੁੰਚੇਲੋਕ ਸੇਵਾ ਲਈ ਸ਼ੁਰੂ ਤੋਂ ਰਹਿੰਦੇ ਸੀ ਤਿਆਰ : ਜਗਤਾਰ ਜੱਗੀNirpakh Post ਖ਼ਬਰ ਦ....

ਆਹ ਵੀਡਿਓ ਅਗਰ ਆਪਣੇ ਜੁਆਕਾਂ ਨੂੰ ਨਾ ਦਿਖਾਈ ਤਾਂ ਮੋਬਾਇਲ ਰੱਖਣ ਦਾ ਕੋਈ ਫਾਇਦਾ ਨਹੀਂ
02/03/2025

ਆਹ ਵੀਡਿਓ ਅਗਰ ਆਪਣੇ ਜੁਆਕਾਂ ਨੂੰ ਨਾ ਦਿਖਾਈ ਤਾਂ ਮੋਬਾਇਲ ਰੱਖਣ ਦਾ ਕੋਈ ਫਾਇਦਾ ਨਹੀਂ

ਛੋਟੀ ਬੱਚੀ ਦਾ ਦਿਮਾਗ ਐ ਕੰਪਿਊਟਰ ਤੋਂ ਵੀ ਤੇਜ਼, ਅੰਗਰੇਜ਼ੀ ਦੇ ਕੱਢਦੀ ਐ ਵੱਟ। ਤੁਸੀਂ ਵੀ ਸੁਣਕੇ ਆਖੋਗੇ ਏਨੀ ਹੁਸ਼ਿਆਰ ਬੱਚੀ।

Address

Dhandial
Patiala
148033

Alerts

Be the first to know and let us send you an email when Punjab News Times posts news and promotions. Your email address will not be used for any other purpose, and you can unsubscribe at any time.

Contact The Business

Send a message to Punjab News Times:

Share