Bandhu Bulletin

Bandhu Bulletin ....... ਸੱਚ ਨੂੰ ਰੱਖੇ ਅੱਗੇ

14/03/2025

Bandhu Bulletin ਵਲੋਂ ਹੋਲੀ ਦੇ ਤਿਉਹਾਰ ਦੀਆਂ ਸਮੂਹ
ਦੇਸ਼ਵਾਸੀਆਂ ਨੂੰ ਲੱਖ-ਲੱਖ ਵਧਾਈਆਂ....💥💥

16/02/2025

ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਹੋਈ ਭਗਦੜ ਵਿੱਚ ਅਕਾਲ ਚਲਾਣਾ ਕਰ ਗਏ ਆਮ ਲੋਕਾਂ ਨੂੰ Bandhu Bulletin ਵਲੋਂ ਸ਼ਰਧਾਂਜਲੀ

🚩 जय माता दी 🚩॥ॐ ऐं ह्रीं क्लीं चामुण्डायै विच्चे॥श्री माता वैष्णो देवी जी के आज के प्रातः कालीन आरती के शृंगार दर्शन 21...
21/01/2025

🚩 जय माता दी 🚩
॥ॐ ऐं ह्रीं क्लीं चामुण्डायै विच्चे॥
श्री माता वैष्णो देवी जी के आज के प्रातः कालीन आरती के शृंगार दर्शन 21/01/2025 दिन मंगलवार

🚩 जय माता दी 🚩॥ॐ ऐं ह्रीं क्लीं चामुण्डायै विच्चे॥श्री माता वैष्णो देवी जी के आज के प्रातः कालीन आरती के शृंगार दर्शन 20...
20/01/2025

🚩 जय माता दी 🚩
॥ॐ ऐं ह्रीं क्लीं चामुण्डायै विच्चे॥
श्री माता वैष्णो देवी जी के आज के प्रातः कालीन आरती के शृंगार दर्शन 20/01/2025 दिन सोमवार

🚩 जय माता दी 🚩॥ॐ ऐं ह्रीं क्लीं चामुण्डायै विच्चे॥श्री माता वैष्णो देवी जी के आज के प्रातः कालीन आरती के शृंगार दर्शन 19...
19/01/2025

🚩 जय माता दी 🚩
॥ॐ ऐं ह्रीं क्लीं चामुण्डायै विच्चे॥
श्री माता वैष्णो देवी जी के आज के प्रातः कालीन आरती के शृंगार दर्शन 19/01/2025 दिन रविवार

11/10/2024

ਨਵਰਾਤਿਆਂ ਦੇ ਪਾਵਨ ਅਵਸਰ ਤੇ ਅੱਜ ਮਹਾਂਅਸ਼ਟਮੀ ਦੇ ਸ਼ੁਭ ਦਿਨ
ਉੱਤਰੀ ਭਾਰਤ ਦੇ ਪ੍ਰਸਿੱਧ ਅਤੇ ਇਤਿਹਾਸਕ ਪ੍ਰਾਚੀਨ ਮੰਦਿਰ ਸ੍ਰੀ ਕਾਲੀ ਦੇਵੀ ਜੀ, ਪਟਿਆਲਾ ਦਾ ਇਤਿਹਾਸ, ਜਰੂਰ ਦੇਖੋ ਸੈਂਕੜੇ ਸਾਲ ਪਹਿਲਾਂ ਕਿਵੇਂ ਹੋਈ ਸੀ ਸਥਾਪਨਾ ...

🚩 जय माता दी 🚩नवरात्रों के पावन पर्व पर जम्मू-कश्मीर में श्री माता वैष्णो देवी मंदिर को 7 करोड़ रु: के फूलों से सजाया गय...
06/10/2024

🚩 जय माता दी 🚩
नवरात्रों के पावन पर्व पर जम्मू-कश्मीर में श्री माता वैष्णो देवी मंदिर को 7 करोड़ रु: के फूलों से सजाया गया है। जिस जिस को ये सुनकर खुशी हुई वो माता का जयकारा लगाकर मां के दरबार में हाजिरी लगा दो...

04/10/2024

ਅੱਜ ਦੂਸਰੇ ਨਵਰਾਤਰੇ ਦੇ ਸ਼ੁਭ ਅਵਸਰ ਤੇ ਵਿਸ਼ਵ ਪ੍ਰਸਿੱਧ ਮੰਦਿਰ ਸ੍ਰੀ ਕਾਲੀ ਦੇਵੀ ਜੀ ਪਟਿਆਲਾ ਵਿਖੇ ਸ੍ਰੀ ਮਹਾਂਕਾਲ ਆਰਤੀ ਸੇਵਾ ਸੰਘ ਲੁਧਿਆਣਾ ਵਲੋਂ ਮਾਤਾ ਰਾਣੀ ਦੇ ਦਰਬਾਰ ਵਿੱਚ ਹਰ ਵਾਰ ਦੀ ਤਰਾਂ ਇਸ ਵਾਰ ਵੀ ਮਹਾਂਕਾਲ ਆਰਤੀ ਕੀਤੀ ਜਾ ਰਹੀ ਹੈ, ਦਰਸ਼ਨ ਕਰੋ ਆਰਤੀ ਦੇ ਲਾਈਵ...

03/10/2024

🔴 ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ 'ਚ ਵੱਡਾ ਬਦਲਾਅ

ਅੱਜ ਮੰਦਿਰ ਸ੍ਰੀ ਕਾਲੀ ਦੇਵੀ ਜੀ ਵਿਖੇ ਹਿੰਦੂ ਸਮਾਜ ਦੇ ਵੱਡੇ ਇਕੱਠ ਵਿੱਚ ਅਨੰਤ ਸ਼੍ਰੀ ਵਿਭੂਸ਼ਿਤ ਜਗਦਗੁਰੂ ਭੁਵਨੇਸ਼ਵਰੀ ਨੰਦ ਗਿਰੀ ਜੀ ਮਹਾਰਾਜ ਜੀ ਵਲੋਂ ਸਾਡੇ ਭਰਾ ਜੀ ਨੂੰ ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਦਾ ਰਾਸ਼ਟਰੀ ਪ੍ਰਧਾਨ, ਅਤੇ ਛੋਟੇ ਵੀਰ ਨੂੰ ਰਾਸ਼ਟਰੀ ਯੁਵਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹਨਾਂ ਨਵੀਆਂ ਨਿਯੁਕਤੀਆਂ ਨਾਲ ਪੂਰੀ ਉਮੀਦ ਹੈ ਕਿ ਸਨਾਤਨ ਧਰਮ ਦਾ ਪ੍ਰਚਾਰ ਪ੍ਰਸਾਰ ਹੋਰ ਵਧੀਆ ਢੰਗ ਨਾਲ ਹੋਵੇਗਾ।


28/09/2024

🔴 ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਰੋ ਦਰਸ਼ਨ...ਵਾਹਿਗੁਰੂ ਜੀ ਲਿਖ ਕੇ ਆਪ ਜੀ ਵੀ ਲਵਾਓ ਆਪਣੀ ਹਾਜ਼ਰੀ...🙏

28/09/2024

🚩 जय माता दी 🚩
॥ॐ ऐं ह्रीं क्लीं चामुण्डायै विच्चे॥
श्री माता वैष्णो देवी जी के आज के प्रातः कालीन आरती के शृंगार दर्शन 28/09/2024 दिन शनिवार

Address

Old Lal Bagh
Patiala
147001

Telephone

+919814196212

Website

Alerts

Be the first to know and let us send you an email when Bandhu Bulletin posts news and promotions. Your email address will not be used for any other purpose, and you can unsubscribe at any time.

Contact The Business

Send a message to Bandhu Bulletin:

Share