Khari Gall

Khari Gall Contact information, map and directions, contact form, opening hours, services, ratings, photos, videos and announcements from Khari Gall, Media, Patiala.

ਖਰੀ ਗੱਲ | Khari Gall
🎙️ ਬੇਖੌਫ਼ ਬੋਲ • ਬੇਬਾਕ ਸੋਚ
📌 ਮੁੱਦਿਆਂ ਦੀ ਗੱਲ, ਤਮਾਸ਼ੇ ਦੀ ਨਹੀਂ
🗣️ ਪੰਜਾਬ, ਸਮਾਜ ਅਤੇ ਸਿਆਸਤ ਦਾ ਸੱਚ
With Dr. SK Sidhu

For Advertisement : 9646250059

15/07/2026

25 ਹਜ਼ਾਰ ਦੇ ਸਬੂਤ ਦਿਓ, ਮੈਂ ਮਾਫ਼ੀ ਮੰਗ ਲਵਾਂਗਾ। Ravneet Singh Bittu | Satluj Movie controversy | khari gall

ਕਈ ਵਾਰ ਇਨਸਾਨ ਥੱਕਦਾ ਕੰਮ ਤੋਂ ਨਹੀਂ, ਉਮੀਦਾਂ ਦੇ ਬੋਝ ਤੋਂ ਹੈ।
15/07/2026

ਕਈ ਵਾਰ ਇਨਸਾਨ ਥੱਕਦਾ ਕੰਮ ਤੋਂ ਨਹੀਂ,
ਉਮੀਦਾਂ ਦੇ ਬੋਝ ਤੋਂ ਹੈ।

14/07/2026

ਜੰਗਲ ਚ ਜਾਨਵਰ ਬਥੇਰੇ ਹੁੰਦੇ, ਪਰ ਰਾਜਾ ਇਕੋ ਹੁੰਦਾ

14/07/2026

Google Pay ਤਾਂ ਬਹਾਨਾ... ਪੰਜਾਬ ਦੀਆਂ ਬੱਸਾਂ 'ਚ ਅਸਲ ਖੇਡ ਹੋਰ !

14/07/2026

ਪੰਜਾਬ ਦੀਆਂ ਬੱਸਾਂ 'ਚ ਵੱਡਾ ਬਦਲਾਅ!

14/07/2026

ਵੜਿੰਗ ਦਾ ਦਾਅ ਲੱਗਿਆ ਤਾਂ ਪ੍ਰਧਾਨਗੀ ਮਿਲੀ।



Contact for advertisement : 9646250059

ਸਮਾਜ ਉਸ ਦਿਨ ਨਹੀਂ ਬਦਲਦਾ ਜਦੋਂਗਲਤ ਕਰਨ ਵਾਲੇ ਵਧ ਜਾਂਦੇ ਹਨ,ਸਮਾਜ ਉਸ ਦਿਨ ਬਦਲਦਾ ਹੈ ਜਦੋਂਸਹੀ ਲੋਕ ਬੋਲਣਾ ਛੱਡ ਦਿੰਦੇ ਹਨ।
14/07/2026

ਸਮਾਜ ਉਸ ਦਿਨ ਨਹੀਂ ਬਦਲਦਾ ਜਦੋਂ
ਗਲਤ ਕਰਨ ਵਾਲੇ ਵਧ ਜਾਂਦੇ ਹਨ,
ਸਮਾਜ ਉਸ ਦਿਨ ਬਦਲਦਾ ਹੈ ਜਦੋਂ
ਸਹੀ ਲੋਕ ਬੋਲਣਾ ਛੱਡ ਦਿੰਦੇ ਹਨ।

13/07/2026

ਮੀਟਿੰਗ ਤਾ ਮੁੱਕ ਗਈ ... Congress 'ਚ ਅਸਲ Game ਕੀ ?

13/07/2026

ਰਾਣਾ ਗੁਰਜੀਤ ਦਾ ਘਰ ਹੀ ਕਿਉ ?

13/07/2026

Compromised Leader ਕਹਿਕੇ ਕਿਸਨੂੰ Message ਦੇ ਰਹੇ ਰੰਧਾਵਾ?

Address

Patiala
147001

Website

Alerts

Be the first to know and let us send you an email when Khari Gall posts news and promotions. Your email address will not be used for any other purpose, and you can unsubscribe at any time.

Shortcuts

Share