10/04/2024
ਗੁਰਪ੍ਰੀਤ ਹਰੀ ਨੌ ਨਾਮ ਦਾ ਬੰਦਾ ਜੋ ਆਪਣੇ ਆਪ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਹਿੱਸਾ ਦਸਦਾ ਹੈ,ਕਿਸੇ ਵੇਲੇ ਬਾਈ ਦੀਪ ਸਿੱਧੂ ਦੇ ਨਾਮ ਤੋਂ ਸ਼ੋਹਰਤ ਖੱਟਦਾ ਰਿਹਾ,ਤੇ ਜਦੋਂ ਬਾਈ ਦੀ ਗਿਰਫਤਾਰੀ ਹੋਈ,ਇਹ ਗਾਇਬ ਹੋ ਗਿਆ,ਫੇਰ ਬਾਈ ਦੀਪ ਦੀ ਸ਼ਹੀਦੀ ਤੋਂ ਬਾਅਦ ਓਹਨਾਂ ਦੇ ਨਾਮ ਤੇ ਰੋਟੀਆਂ ਸੇਕਣ ਲੱਗ ਗਿਆ
ਭਾਈ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਤੋਂ ਬਾਅਦ ਇਹ ਓਹਨਾਂ ਮਗਰ ਮਗਰ ਹੋ ਤੁਰਿਆ,ਤੇ ਜਦੋਂ ਭਾਈ ਸਾਬ ਨੇ ਖਾਲਿਸਤਾਨ ਦੀ ਗੱਲ ਸ਼ਰੇਆਮ ਕਰਨੀ ਸ਼ੁਰੂ ਕਰ ਦਿੱਤੀ ਓਦੋਂ ਇਹਨੇ ਭਾਈ ਸਾਹਿਬ ਦਾ ਆਨੇ ਬਹਾਨੇ ਵਿਰੋਧ ਕਰਨਾਂ ਸ਼ੁਰੂ ਕਰ ਦਿੱਤਾ, ਇਹ ਅਖਬਾਰੀ cutting ਜੌ ਤੁਸੀ ਦੇਖ ਅਤੇ ਪੜ੍ਹ ਸਕਦੇ ਹੋ, ਹਰੀ ਨੌ ਕਹਿ ਰਿਹਾ ਕੇ ਅੰਮ੍ਰਿਤਪਾਲ ਓਦੋਂ ਤੱਕ ਤਾਂ ਠੀਕ ਸੀ ਜਦੋਂ ਤੱਕ ਉਹ ਨਸ਼ੇ ਛੁਡਵਾਉਂਦੇ ਸੀ,ਅੰਮ੍ਰਿਤ ਛਕਾਉਣ ਦਾ ਕੰਮ ਕਰਦੇ ਸੀ, ਪਰ ਜਦੋਂ ਓਹਨਾਂ ਨੇ ਖਾਲਿਸਤਾਨ ਦੀ ਗੱਲ ਸ਼ੁਰੂ ਕੀਤੀ ਅਸੀ ਪਿੱਛੇ ਹਟ ਗਏ (ਇਹ ਇਹਦੇ ਬਿਆਨ ਨੇ) finally ਓਹ ਸਮਾਂ ਆ ਗਿਆ ਜਦੋਂ ਭਾਈ ਸਾਬ ਦੇ ਪਿੱਛੇ ਪੰਜਾਬ ਦੀ ਸਾਰੀ ਪੁਲਸ ਪਈ ਹੋਈ ਸੀ,ਓਸ ਵੇਲੇ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਪੁਲਸ ਨੇ,ਪਰ ਇੱਕ ਰਾਤ ਚ ਹੀ ਪੁਲਸ ਕੋਲ ਈਨ ਮੰਨ ਗਏ, ਤੇ ਅਗਲੇ ਦਿਨ ਵੀਡਿਉ ਆ ਗਈ ਕੇ ਸੁਖਜੀਤ ਖੋਸੇ ਨੇ ਇਹਨਾਂ ਨੂੰ ਰਿਹਾਅ ਕਰਵਾ ਦਿੱਤਾ, ਸੁਖਜੀਤ ਖੋਸਾ ਜੋਕਿ ਸਰਕਾਰ ਵਲੋਂ ਪੰਥਕਾਂ ਚ ਫਿੱਟ ਕੀਤਾ ਬੰਦਾ ਓਹਨੇ ਗੁਰਪ੍ਰੀਤ ਹਰੀ ਨੌ ਦੀ ਸਰਕਾਰ ਨਾਲ ਮਿਲ ਕੇ ਚੱਲਣ ਦੀ ਡੀਲ ਕਰਵਾ ਕੇ ਸ਼ਰਤਾਂ ਮਨਾ ਕੇ ਰਿਹਾ ਕਰਵਾਇਆ, ਉਸਦਾ ਸਬੂਤ ਇਹ ਵੀਡਿਉ ਹੈ ਜੀਹਦੇ ਵਿੱਚ ਇਹ ਆਪ ਮੰਨ ਰਿਹਾ ਸਭ ਕੁੱਛ, ਅਤੇ ਕਹਿ ਰਿਹਾ ਕੇ "ਅੰਮ੍ਰਿਤਪਾਲ ਗ੍ਰਿਫਤਾਰੀ ਦੇਦੇ ਕਿਉਂ ਸਾਡੀ ਢੂਹੀ ਕਟਵਾਉਣ ਲੱਗਿਆਂ" ਬਾਕੀ ਤੁਸੀ ਵੀਡਿਉ ਦੇਖ ਕੇ ਅੰਦਾਜਾ ਲਾ ਸਕਦੇ ਹੋ।
ਅਗਲੀ ਗੱਲ
ਸਰਕਾਰ ਨਾਲ ਮਿਲ ਕੇ ਨੌਜਵਾਨੀ ਨੂੰ ਗੁੰਮਰਾਹ ਕਰਨਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੂੜ ਪ੍ਰਚਾਰ ਕਰਨਾ, ਇਹਦਾ ਕੰਮ ਹੈ ਜੋਕਿ ਸਰਕਾਰ ਵੱਲੋਂ ਇਹਨੂੰ ਸੋਂਪਿਆ ਗਿਆ, ਪਿਛਲੇ ਦਿਨੀਂ ਇਹਨੇ so called ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪੋਸਟਰ ਜਾਰੀ ਕੀਤਾ, ਜਿਹਦੇ ਚੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਅਤੇ ਨਾਮ ਗਾਇਬ ਸੀ, ਜਿਸ ਤੋਂ ਬਾਅਦ ਇਸਦੇ ਬਾਰੇ ਹੋਰ ਸਪਸ਼ਟ ਹੋ ਗਿਆ ਕੇ ਇਹ ਬੰਦਾ ਸਰਕਾਰੀ ਟੱਟੂ ਹੈ, ਅੱਜਕਲ ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਟਾਰਗੇਟ ਕਰ,ਓਹਨਾਂ ਦੇ ਕਿਰਦਾਰਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ,ਨਕਲੀ id ਰਾਹੀਂ ਗੰਦੀਆਂ ਗਾਲਾਂ ਕਢਵਾਉਣੀਆਂ, ਓਹਨਾਂ ਨੂੰ ਭਾਰਤੀ ਜਾਸੂਸ ਕਹਿਣਾ, ਜਿਹਦੇ ਵਿੱਚ ਇਹਦਾ ਸਾਥ ਅਨੰਦਪੁਰ ਵਾਸੀ ਇੰਸਟਾਗ੍ਰਾਮ ਪੇਜ ਵੀ ਦੇ ਰਿਹਾ,ਜੋਕਿ ਸਵਤੰਤਰ ਸਿੰਘ ਨਾਮ ਦਾ ਆਮ ਆਦਮੀ ਪਾਰਟੀ ਦੇ ਲਾਲਜੀਤ ਭੁੱਲਰ ਦਾ ਕਰੀਬੀ ਹੈ ਓਹ ਦੇ ਰਿਹਾ।
ਦਲਜੀਤ ਸਿੰਘ ਜੀਤ ਨਾਮ ਦਾ ਪੰਥ ਦਰਦ ਰੱਖਣ ਵਾਲਾ ਯੂਕੇ ਦਾ ਪੱਤਰਕਾਰ ਜਿਹਨੂੰ ਇਹਨੇ ਰੱਜ ਕੇ ਗੰਦੀਆਂ ਗਾਲਾਂ ਕਢੀਆਂ ਅਤੇ ਕਢਵਾਈਆਂ ਓਹਦੇ ਬਾਰੇ ਪੋਸਟਾਂ ਪਵਾਈਆਂ ਕੇ ਓਹ ਭਾਰਤੀ ਜਾਸੂਸ ਹੈ, ਓਹਦਾ ਕਸੂਰ ਸਿਰਫ ਇਹ ਸੀ ਕਿ ਓਹਨੇ ਇਹਨਾਂ ਦੇ ਓਸ ਪੋਸਟਰ ਦਾ ਵਿਰੋਧ ਕੀਤਾ ਜਿਹਦੇ ਚ ਭਾਈ ਅੰਮ੍ਰਿਤਪਾਲ ਸਿੰਘ ਗਾਇਬ ਸੀ, ਦਲਜੀਤ ਸਿੰਘ ਜੀਤ ਪਿੱਛਲੇ 8 ਸਾਲ ਤੋਂ ਬਿਨਾ ਕੇ ਡਰ ਭੈ ਤੋਂ ਪੰਥਕ ਪੱਤਰਕਾਰੀ ਕਰਦਾ ਆਉਂਦਾ ਬਾਈ ਦੀਪ ਸਿੱਧੂ ਦਾ ਸਮਰਥਕ ਰਿਹਾ ਭਾਈ ਅੰਮ੍ਰਿਤਪਾਲ ਦੇ ਹੱਕ ਵਿੱਚ ਠੋਕ ਕੇ ਗੱਲ ਕਰਦਾ ਰਿਹਾ ਤੇ ਭਾਈ ਖੰਡੇ ਦੇ ਨਾਲ ਵੀ ਰਿਹਾ, ਇਹ ਸਰਕਾਰੀ ਟੱਟੂ ਬੜੀ ਸਾਜਿਸ਼ ਤਹਿਤ ਪੰਥਕ ਸੋਚ ਵਾਲਿਆਂ ਨੂੰ ਡਰਾਉਣ ਅਤੇ ਓਹਨਾਂ ਦੇ ਮੂੰਹ ਬੰਦ ਕਰਵਾਉਣ ਲਈ ਸਰਕਾਰ ਦਾ ਕੰਮ ਕਰ ਰਿਹਾ ।
ਇਹਦੇ ਬਾਰੇ ਹੋਰ ਬਹੁਤ ਕੁਛ ਹੈ ਜੋਕਿ ਆਉਂਦੇ ਸਮੇਂ ਚ ਨਸ਼ਰ ਕਰਾਂਗੇ।
https://www.etvbharat.com/english/state/punjab/setback-for-amritpal-singh-as-founding-member-of-waris-punjab-de-distances-himself-from-pro-khalistan-leader/na20230325095350089089962