SMTV Punjab

SMTV Punjab Information. Ideas. Intellect. Innovation

31/07/2025

ਮਾਂ ਸਿਰਫ ਇੱਕ ਸ਼ਬਦ ਹੀ ਨਹੀਂ | SMTV Punjab

31/07/2025

ਇਨਸਾਨੀ ਦਿਮਾਗ ਨੂੰ ਨਸ਼ੇ ਦੇ ਸੰਗਲਾਂ ਤੋਂ ਮੁਕਤ ਕਰ ਦੇਵੇਗੀ ਇਹ ਗੱਲਬਾਤ, Dr JPS bhatia Exclusive

31/07/2025

ਜਿਹੜੇ Convert ਹੋ ਕੇ ਕ੍ਰਿਸਚਨ ਬਣੇ ਉਨ੍ਹਾਂ ਦੀ ਨਹੀਂ ਹੋਵੇਗੀ Admission
ਸਾਬੂਤ ਸੂਰਤ ਸਿੱਖਾਂ ਦੀ ਵੀ ਹੋ ਸਕਦੀ ਹੈ ਵੀਡੀਓਗ੍ਰਾਫੀ, ਗੌਰ ਕਰਿਓ

31/07/2025

"ਸ੍ਰੀ ਦਰਬਾਰ ਸਾਹਿਬ ਹੈ ਉਹ", ਲਾਹਨਤ ਹੈ, ਜਿਹੜੇ ਧਮਕੀ ਨੂੰ ਸੀਰੀਅਸ ਲੈਂਦੇ, ਮਨਦੀਪ ਮੰਨਾ ਨੇ ਕਿਉਂ ਕਿਹਾ ? Tourist ਜ਼ਰੂਰ ਸੁਣਨ

Emotions. Suspense. Truth. One powerful story.✨The wait is over — our film is now streaming exclusively on KableOne! 🎬🔥T...
31/07/2025

Emotions. Suspense. Truth. One powerful story.✨
The wait is over — our film is now streaming exclusively on KableOne! 🎬🔥
Tune in and experience the journey that’s capturing hearts across the globe.




.abhishantrana







31/07/2025

ਕੀ ਗੋਰੇ ਵੀ ਮੰਨਦੇ ਇਨ੍ਹਾਂ ਗੱਲਾਂ ਨੂੰ ? ਮਕਾਨ ਜਾਂ ਬਿਲਡਿੰਗਾਂ ਕੀ ਸੋਚਕੇ ਬਣਾਉਂਦੇ ?
ਥਾਂ ਨਿਕਲ ਆਉਂਦੀ, ਛੱਡਣੀ ਵੀ ਪੈਂਦੀ ?

31/07/2025

ਕੱਪੜੇ ਵੇਚਣ ਦਾ ਪੂਰਾ ਤਜ਼ਰਬਾ Prince K.J ਦਾ
ਗ੍ਰਾਹਕਾਂ ਨਾਲ ਇੰਝ ਕਰਦਾ ਸੀ ਡੀਲ ਜਵਾਂ ਸਿਰਾ ਲਾ ਗਿਆ

31/07/2025

ਆਪਣੇ ਬੱਚਿਆਂ ਨੂੰ ਲਾਡ ਕਰਨ ਵਾਲਿਓ ਸੁਣੋ,
ਨਹੀਂ ਤਾਂ ਤੁਹਾਡੇ ਬੱਚਿਆਂ Marriage Life Disturb ਹੋ ਜਾਵੇਗੀ

31/07/2025

ਪੰਜਾਬ ਦੇ ਕਾਲਜਾਂ 'ਚ ਕਿਸ ਦੀ ਨਹੀਂ ਹੋਵੇਗੀ Admission ?
ਸਿੱਖ ਨੌਜਵਾਨ ਲਈ ਡਾਕਟਰੀ ਦਾ ਕੋਰਸ ਕਿੱਥੇ ਫਾਈਦੇਮੰਦ ?
ਆਮ ਘਰਾਂ ਤੱਕ ਨਹੀਂ ਜਾਂਦੀਆਂ ਇਹ ਗੱਲਾਂ

ਪੰਜਾਬੀ ਸਿਨੇਮਾ ਵਿੱਚ ਵੱਡੀ ਵਾਪਸੀ: 'ਰਾਵੀ ਦੇ ਕੰਢੇ' ਨਾਲ 30 ਸਾਲ ਬਾਅਦ ਪੰਕਜ ਕਪੂਰ ਦੀ ਪਰਦੇ 'ਤੇ ਧਮਾਕੇਦਾਰ ਵਾਪਸੀ'ਰਾਵੀ ਦੇ ਕੰਢੇ' 5 ਸਤੰਬਰ...
31/07/2025

ਪੰਜਾਬੀ ਸਿਨੇਮਾ ਵਿੱਚ ਵੱਡੀ ਵਾਪਸੀ: 'ਰਾਵੀ ਦੇ ਕੰਢੇ' ਨਾਲ 30 ਸਾਲ ਬਾਅਦ ਪੰਕਜ ਕਪੂਰ ਦੀ ਪਰਦੇ 'ਤੇ ਧਮਾਕੇਦਾਰ ਵਾਪਸੀ

'ਰਾਵੀ ਦੇ ਕੰਢੇ' 5 ਸਤੰਬਰ 2025 ਨੂੰ ਵਿਸ਼ਵ ਪੱਧਰ 'ਤੇ ਹੋਵੇਗੀ ਰਿਲੀਜ਼ ।

ਸੰਦੀਪ ਕੌਰ ਸਿੱਧੂ (ਪ੍ਰਿਯਾ ਲਖਨਪਾਲ), ਹਰਿਸ਼ ਵਰਮਾ, ਧੀਰਜ ਕੁਮਾਰ, ਟਿਸ਼ਾ ਕੌਰ, ਬੀ.ਐੱਨ. ਸ਼ਰਮਾ ਅਤੇ ਹੋਰ ਪ੍ਰਸਿੱਧ ਅਦਾਕਾਰ ਵੀ ਇਸ ਫਿਲਮ ਵਿੱਚ ਨਜ਼ਰ ਆਉਣਗੇ।

31/07/2025

ਗਣੇਸ਼ ਜੀ ਦੀ ਪ੍ਰਤੀ ਥੋੜੀ ਵੀ ਸ਼ਰਧਾ ਹੈ, ਤਾਂ ਪਾਣੀ 'ਚ ਕੈਮੀਕਲ ਨਾ ਫੈਲਣ ਦਿਓ,
150-200 ਫੁੱਟ ਉੱਚੀ ਮੂਰਤੀ ਦਾ ਕੋਈ ਫਾਈਦਾ ਨਹੀਂ

31/07/2025

ਬੇਸਮੈਂਟਾਂ ਕਿੱਥੇ ਹੋ ਗਈਆਂ ਖਾਲੀ ? ਆਸਟ੍ਰੇਲੀਆ ਤੋਂ ਕੋਈ ਨਹੀਂ ਆਇਆ ਵਾਪਿਸ, ਹਰਿਆਣੇ 'ਚ ਕੀ ਚੱਲ ਪਿਆ Trend ?

Address

Patiala
147002

Telephone

+917814547389

Website

Alerts

Be the first to know and let us send you an email when SMTV Punjab posts news and promotions. Your email address will not be used for any other purpose, and you can unsubscribe at any time.

Share