Stand With Karun Kaura

Stand With Karun Kaura Stand With Karun kaura

08/07/2026

ਝੂਠੀਆਂ ਅਫਵਾਹਾਂ ਖਿਲਾਫ ਅਵਾਜ਼

05/07/2026

🚩 7 ਜੁਲਾਈ ਨੂੰ ਪਟਿਆਲਾ ਵਿੱਚ ਹਿੰਦੂ ਸਮਾਜ ਵੱਲੋਂ ਵਿਸ਼ਾਲ 'ਸਨਾਤਨ ਸਨਮਾਨ ਯਾਤਰਾ' ਕੱਢੀ ਜਾਵੇਗੀ।

ਯਾਤਰਾ ਦੌਰਾਨ ਵੱਖ-ਵੱਖ ਹਿੰਦੂ ਜਥੇਬੰਦੀਆਂ ਅਤੇ ਸਮਾਜ ਦੇ ਲੋਕ ਕਰੁਨ ਕੌੜਾ ਦੇ ਹੱਕ ਵਿੱਚ ਆਪਣਾ ਸਮਰਥਨ ਪ੍ਰਗਟ ਕਰਨਗੇ। ਇਸ ਦੇ ਨਾਲ ਹੀ, ਕਰੁਨ ਕੌੜਾ ਖ਼ਿਲਾਫ਼ ਦਰਜ ਧਾਰਾ 295 ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਵੀ ਉਠਾਈ ਜਾਵੇਗੀ।

04/07/2026

ਮਹੰਤ ਰਾਜੂ ਦਾਸ ਜੀ ਆਏ ਕਰੁਨ ਕੌੜਾ ਦੇ ਹੱਕ ਵਿੱਚ

01/07/2026

Jai Shree Ram

30/06/2026

ਸੱਚ ਲੋਕਾਂ ਜ਼ਰੀਏ ਬਾਹਰ ਆ ਹੀ ਜਾਂਦਾ ਹੈ

30/06/2026

ਸੱਚ ਦੇ ਰਾਹ ਤੇ ਚੱਲੋਗੇ, ਤਾਂ ਸੱਚੇ ਲੋਕ ਆਪਣੇ ਆਪ ਨਾਲ ਜੁੜਦੇ ਜਾਣਗੇ।
ਸਮਾਂ ਲੱਗ ਸਕਦਾ ਹੈ, ਪਰ ਸੱਚ ਦੀ ਜਿੱਤ ਨਿਸ਼ਚਿਤ ਹੈ।

29/06/2026

ਕਰੁਨ ਕੌੜਾ ਅਸੀਂ ਤੁਹਾਡੇ ਨਾਲ ਹਾਂ

29/06/2026

ਪੰਜਾਬ ਦਾ ਧੁਰੰਦਰ ਕਰੁਨ ਕੌੜਾ

28/06/2026

ਅਸੀਂ ਭਾਜਪਾ ਉਪ ਪ੍ਰਧਾਨ ਪਟਿਆਲਾ, ਵਿਨੀਤ ਸਹਿਗਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕੀਤੇ ਅਤੇ ਸੱਚ ਨੂੰ ਸੱਚ ਕਿਹਾ। ਉਨ੍ਹਾਂ ਨੇ ਸਹੀ ਦਾ ਸਾਥ ਦੇ ਕੇ ਇਹ ਸਾਬਿਤ ਕੀਤਾ ਕਿ ਸਿਆਸਤ ਵਿੱਚ ਵੀ ਇਮਾਨਦਾਰੀ ਅਤੇ ਸੱਚ ਬੋਲਣ ਦੀ ਹਿੰਮਤ ਰੱਖਣੀ ਬਹੁਤ ਜ਼ਰੂਰੀ ਹੈ

#

Address

Patiala
147004

Website

Alerts

Be the first to know and let us send you an email when Stand With Karun Kaura posts news and promotions. Your email address will not be used for any other purpose, and you can unsubscribe at any time.

Shortcuts

Share