Sanour Post tv

Sanour Post tv Any update information me
9595620008

17/09/2026

ਪਟਿਆਲਾ ਤਹਿਸੀਲ ਚ ਪਿਆ ਰੌਲਾ ਕੌਣ ਮੰਗ ਰਿਹਾ ਹੈ ਰਜਿਸਟਰੀ ਕਰਾਉਣ ਦੇ 75,000 ਰੁਪਏ
ਅਤੇ ਵਿਜਲੈਂਸ ਦੇ ਐਸਐਸਪੀ ਦੀ ਧਮਕੀ ਦੇਣ ਵਾਲਾ ਵਿਅਕਤੀ ਕੌਣ

ਸਨੋਰ ਤੋ ਆਮ ਪਾਰਟੀ ਨੂੰ ਵੱਡਾ ਝਟਕਾ ਆਮ ਪਾਰਟੀ ਦੇ ਟਕਸਾਲੀ ਆਗੂ ਪ੍ਰਦੀਪ ਜੋਸ਼ਨ ਹੋਏ ਬੀਜੇਪੀ ਵਿੱਚ ਸ਼ਾਮਿਲ
14/09/2026

ਸਨੋਰ ਤੋ ਆਮ ਪਾਰਟੀ ਨੂੰ ਵੱਡਾ ਝਟਕਾ ਆਮ ਪਾਰਟੀ ਦੇ ਟਕਸਾਲੀ ਆਗੂ ਪ੍ਰਦੀਪ ਜੋਸ਼ਨ ਹੋਏ ਬੀਜੇਪੀ ਵਿੱਚ ਸ਼ਾਮਿਲ

13/09/2026

ਪਟਿਆਲੇ ਵਿੱਚ ਇੱਕ ਵਾਰੀ ਫਿਰ ਤੋਂ ਲੱਗ ਚੁੱਕਾ ਕਾਰ ਨਿਵਾਲ ਦਾ ਮੇਲਾ ਕੁਮਾਰਸਵਾ ਗਰਾਊਂਡ ਦੇ ਵਿੱਚ

11/09/2026

ਜਿਸ ਤਰ੍ਹਾਂ ਬਿਜਲੀ ਦੇ ਕੱਟ ਲੱਗਣ ਲੱਗੇ ਨੇ ਇਮੇ ਲੱਗਦਾ ਦੁਨੀਆ ਏਆਈ ਵਾਂਗ 19 80 ਦੇ ਟਰੈਂਡ ਵਿੱਚ ਚਲੀ ਗਈ ਜਿੱਥੇ ਦੀਵਿਆ ਨਾਲ ਲੋਕ ਜਿਦੇ ਸੀ ਜੇ ਸਹੀ ਹੈ ਤਾਂ ਆਪਣੇ ਏਰੀਏ ਤੇ ਕਮੈਂਟ ਜਰੂਰ ਵਿਚਾਰ ਸਾਂਝੇ ਕਰੋ

08/09/2026

ਸ੍ਰੀ ਕਾਲੀ ਮਾਤਾ ਮੰਦਿਰ ਕੌਲੀ ਧਾਮ ਪਟਿਆਲਾ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ

08/09/2026

ਸਨੋਰ ਵਿੱਚ ਕੌਣ l ਲੇ ਰਿਹਾ ਹੈ 200 ਤੋਂ 300 ਰੁਪਏ ਫਾਰਮ ਭਰਨ ਦੇ

05/09/2026

ਸਨੋਰ ਨਿਜੀ ਸਕੂਲ ਦੀ ਲਾਪਰਵਾਹੀ ਕਾਰਨ ਲੱਗਿਆ ਲੰਬਾ ਜਾਮ ਐਸਐਚਓ ਅਵਤਾਰ ਨੇ ਚੁੱਕਿਆ ਵੱਡਾ ਕਦਮ ਕਿਤੇ 60 ਤੋਂ 70 ਗੱਡੀਆਂ ਦੇ ਚਲਾਨ

04/09/2026

ਫਾਸਟ ਫੂਡ ਵਾਲਿਆਂ ਦਾ ਸੱਚ ਆਇਆ ਸਾਹਮਣੇ ਲੀਲਾ ਭਵਨ ਦੀਆਂ ਤਸਵੀਰਾਂ ਜਿੱਥੇ ਲੱਗ ਦੇ ਸੀ ਫਾਸਟ ਫੂਡ ਅੱਡੇ

01/09/2026

ਮੋਹਾਲੀ 77 ਸੈਕਟਰ ਵਿੱਚ ਦੜੇ ਸਿੱਟੇ ਦਾ ਕੰਮ ਚੱਲ ਰਿਹਾ ਹੈ ਬੜੀ ਹੀ ਜ਼ੋਰਾਂ ਸ਼ੋਰਾਂ ਨਾਲ ਗਰੀਬਾਂ ਦੀ ਜੇਬਾਂ ਤੇ ਮਾਰਿਆ ਜਾ ਰਿਹਾ ਡਾਕਾ

Address

Patiala

Alerts

Be the first to know and let us send you an email when Sanour Post tv posts news and promotions. Your email address will not be used for any other purpose, and you can unsubscribe at any time.

Shortcuts

Share