ਸਾਡਾ ਪਟਿਆਲਾ Sada Patiala

ਸਾਡਾ ਪਟਿਆਲਾ  Sada Patiala Sada patiala sadi shaan

29/09/2025

ਪਟਿਆਲੇ ਜਿਲੇ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਸਲਾ ਸਾਹਮਣੇ ਆ ਰਿਹਾ ਹੈ। Sbp siel ਰਾਜਪੁਰਾ ਪ੍ਰੋਜੈਕਟ ਤੇ ਲੱਗੀ status quo।

04/09/2025

ਘਨੌਰ ਸਰਾਲਾ ਕੋਲ ਨਹਿਰ ਟੁੱਟੀ

ਰਾਜਪੁਰਾ ਦੇ ਇਹਨਾ ਪਿੰਡਾ ਵਿੱਚ ਬਣੇਗਾ ਅਰਬਨ ਅਸਟੇਟ। ਸਰਕਾਰ ਨੇ ਅੱਜ ਦੇ ਅਜੀਤ ਅਖਬਾਰ ਵਿੱਚ ਜ਼ਮੀਨ ਦੇ ਖਸਰਾ ਨੰਬਰ ਅਤੇ ਪਿੰਡਾ ਦੀ ਦਿੱਤੀ ਜਾਣਕਾ...
27/06/2025

ਰਾਜਪੁਰਾ ਦੇ ਇਹਨਾ ਪਿੰਡਾ ਵਿੱਚ ਬਣੇਗਾ ਅਰਬਨ ਅਸਟੇਟ। ਸਰਕਾਰ ਨੇ ਅੱਜ ਦੇ ਅਜੀਤ ਅਖਬਾਰ ਵਿੱਚ ਜ਼ਮੀਨ ਦੇ ਖਸਰਾ ਨੰਬਰ ਅਤੇ ਪਿੰਡਾ ਦੀ ਦਿੱਤੀ ਜਾਣਕਾਰੀ। ਉਕਸੀ,ਦੇਵੀਨਗਰ, ਪਿਲਖਨੀ, ਕਵਰਪੁਰ,ਢਕਾਣਸੂ,ਪਹਿਰ,ਨਿਆਮਤਪੁਰ,ਖਾਨਪੁਰ ਪਿੰਡਾਂ ਦੀ ਜ਼ਮੀਨ ਲਈ ਜਾਵੇਗੀ।

22/03/2025

ਕਿਸਾਨ ਜੇਲਾ ਚ ਸੁੱਟ ਦਿੱਤੇ। ਪਿੱਛੋਂ ਕੁੱਤੇ ਛੱਡ ਦਿੱਤੇ

21/03/2025

ਆਹ ਵੀ ਪੰਜਾਬੀ ਨੇ ਚੋਰ। ਕਰੋ ਵਾਇਰਲ ਇਹਨਾਂ ਮਾਸ ਨੋਚਣ ਵਾਲਿਆ ਨੂੰ। ਸ਼ਰਮ ਦਾ ਘਾਟਾ। ਨੇੜੇ ਇਲਾਕੇ ਦੇ ਕਰੋ ਇਹਨਾਂ ਦੀ ਸਰਵਿਸ

21/03/2025

ਡੋਗਰ ਕੋਣ ਸੀ। ਉਸਦਾ ਕੀ ਇਤਿਹਾਸ ਰਿਹਾ?

20/03/2025

*ਜਲਦ ਖੁਲੇਗਾ ਸ਼ੰਭੂ ਬਾਰਡਰ, ਹਰਿਆਣਾ ਪੁਲਿਸ ਹਟਾ ਰਹੀ ਬੈਰੀਕੇਡਿੰਗ, ਕਲ੍ਹ ਹੀ ਦੋਵਾਂ ਬਾਰਡਰਾਂ ਤੋਂ ਹਟਾਏ ਗਏ ਕਿਸਾਨ*

20/03/2025

ਜਿਹਨਾ ਕਿਸਾਨਾਂ ਦੀਆ ਟਰਾਲੀਆਂ ਸੀ ਉਹ ਲੈ ਜਾਣ।

ਪੰਜਾਬ ਵਿੱਚ ਕਨੂੰਨ ਵਿਵਸਥਾ ਕਾਰਪੋਰੇਟ ਦੇ ਹੱਥ ਵਿੱਚ ਆ ਚੁੱਕੀ ਹੈ। ਪੁਡਾ ਦੇ ਆਰਡਰ ਦੇ ਬਾਵਜੂਦ ਇਕ ਕਾਰਪੋਰੇਟ ਘਰਾਣਾ ਪਿੰਡ ਖਡੋਲੀ ਵਿੱਚ ਵਿਵਾਦਿ...
27/02/2025

ਪੰਜਾਬ ਵਿੱਚ ਕਨੂੰਨ ਵਿਵਸਥਾ ਕਾਰਪੋਰੇਟ ਦੇ ਹੱਥ ਵਿੱਚ ਆ ਚੁੱਕੀ ਹੈ। ਪੁਡਾ ਦੇ ਆਰਡਰ ਦੇ ਬਾਵਜੂਦ ਇਕ ਕਾਰਪੋਰੇਟ ਘਰਾਣਾ ਪਿੰਡ ਖਡੋਲੀ ਵਿੱਚ ਵਿਵਾਦਿਤ ਜ਼ਮੀਨ ਤੇ ਨਿਰਮਾਣ ਕਰ ਰਿਹਾ ਹੈ। ਜਦਕਿ 3 ਜਨਵਰੀ ਦੇ ਆਰਡਰ ਅਨੁਸਾਰ ਹੁਣ ਇਹ ਜ਼ਮੀਨ ਸਰਕਾਰ ਕੋਲ ਹੈ। ਪੁਡਾ ਆਰਡਰ ਦੀ ਕਾਪੀ ਕਮੇਂਟ ਬਾਕਸ ਵਿੱਚ ਹੈ । Punjab Kesari Haryana Daily Post Punjabi ABC Punjab Bhagwant Mann Sukhpal Singh Khaira Punjab Urban Planning and Development Authority (PUDA) SBP City of Dreams Punjab Police India BJP Punjab Punjab News

22/02/2025

ਫਿਰ ਗਰਜੇ ਜ਼ਮੀਨ ਮਾਲਕ। ਸਾਡਾ ਕੋਈ ਸਮਝੌਤਾ ਨਹੀਂ ਹੋਇਆ ਨਿਵੇਸ਼ਕ ਝਾਂਸੇ ਵਿੱਚ ਨਾ ਆਉਣ। ਕੁਝ ਨੇੜਲੇ ਪਿੰਡਾ ਦੇ ਲੋਕ ਦਿਖਾ ਕੇ ਨਿਵੇਸ਼ਕ ਨੂੰ ਕੀਤਾ ਜਾ ਰਿਹਾ ਗੁੰਮਰਾਹ।

17/01/2025

ਪੋਹ ਦਾ ਮਹੀਨਾ ਹਮੇਸ਼ਾ ਪੰਜਾਬ ਦੇ ਗਦਾਰਾਂ ਦੀ ਵੀ ਪਹਿਚਾਣ ਕਰਵਾ ਜਾਂਦਾ ਹੈ। ਇਹ ਪਿੰਡ ਕਿਸਾਨੀ ਧਰਨੇ ਦਾ ਫਾਇਦਾ ਚੁੱਕ ਰਿਹਾ ਹੈ ਅਤੇ ਲੋਕਾਂ ਦੀਆ ਨਜ਼ਰਾ ਵਿੱਚ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਿਹਾ ਹੈ। ਸ਼ੇਅਰ ਕਰੋ ਤਾਂ ਜੋ ਪਤਾ ਲੱਗੇ ਕਿਹੜਾ ਪਿੰਡ ਆ

Address

Patiala

Alerts

Be the first to know and let us send you an email when ਸਾਡਾ ਪਟਿਆਲਾ Sada Patiala posts news and promotions. Your email address will not be used for any other purpose, and you can unsubscribe at any time.

Share