Daily press public

Daily press public newspaper daily online newspaper in three languages........

11/08/2025

‘ਤੀਆਂ ਦੀ ਧਮਾਲ’ —
ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਭਾਸ਼ਾ ਭਵਨ ਵਿੱਚ ਰਵਾਇਤੀ ਤੀਆਂ ਦਾ ਸ਼ਾਨਦਾਰ ਸਮਾਗਮ
ਮੇਅਰ ਕੁੰਦਨ ਗੋਗੀਆ ਅਤੇ ਰਜਨੀ ਗੋਗੀਆ ਨੇ ਤੀਆਂ ਦੇ ਰੰਗਾਂ ਦਾ ਲੁਤਫ਼ ਲਿਆ
ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਧੀਆਂ-ਭੈਣਾ ਨੂੰ ਅੱਗੇ ਆਉਣ ਦੀ ਅਪੀਲ ♥️

ਪੰਜਾਬ ਸਰਕਾਰ ਦਾ ਵੱਡਾ ਯੂ-ਟਰਨ — ਲੈਂਡ ਪੂਲਿੰਗ ਸਕੀਮ ਵਾਪਸ
11/08/2025

ਪੰਜਾਬ ਸਰਕਾਰ ਦਾ ਵੱਡਾ ਯੂ-ਟਰਨ — ਲੈਂਡ ਪੂਲਿੰਗ ਸਕੀਮ ਵਾਪਸ

ਨਵੇਂ ਅਕਾਲੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਹੈ।ShiromaniAkaliDal
11/08/2025

ਨਵੇਂ ਅਕਾਲੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਹੈ।
ShiromaniAkaliDal

11/08/2025

ਗਿਆਨੀ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਐਲਾਨੇ
ਪੰਥਕ ਮੁੱਦਿਆਂ ਤੇ ਨਸ਼ਾ ਮੁਕਤੀ ਅਭਿਆਨ ਪਾਰਟੀ ਦੀ ਪ੍ਰਾਥਮਿਕਤਾ – ਗਿਆਨੀ ਹਰਪ੍ਰੀਤ ਸਿੰਘ










11/08/2025

"Land Grabbing Scheme ਦੇ ਵਿਰੋਧ ਵਿੱਚ ਪਟਿਆਲਾ ‘ਚ ਅਕਾਲੀ ਦਲ ਦਾ ਜ਼ਬਰਦਸਤ ਪ੍ਰਦਰਸ਼ਨ – ਸੁਖਬੀਰ ਬਾਦਲ ਨੇ ਭਰੀ ਗਰਜ"






11/08/2025

ਪਟਿਆਲਾ ਵਿੱਚ Land Grabbing Scheme ਖ਼ਿਲਾਫ਼ ਅਕਾਲੀ ਦਲ ਦਾ ਵਿਸ਼ਾਲ ਧਰਨਾ – ਸੁਖਬੀਰ ਬਾਦਲ ਦੀ ਅਗਵਾਈ ਹੇਠਾਂ ਹਜ਼ਾਰਾਂ ਦਾ ਇਕੱਠ"













09/08/2025

ਐਸਕੋਰਟਸ ਗੋਇਟਜੇ ਇਮਪਲਾਈ ਯੂਨੀਅਨ ਬਹਾਦਰਗੜ੍ਹ ਰਾਜਪੁਰਾ ਰੋਡ ਪਟਿਆਲਾ ਵੱਲੋਂ ਯੂਨੀਅਨ ਦਾ 39 ਸਥਾਪਨਾ ਦਿਵਸ ਮਨਾਇਆ ਗਿਆ
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਨੌਰ ਹਲਕੇ ਦੇ ਐਮਐਲਏ ਸਰਦਾਰ ਹਰਮੀਤ ਸਿੰਘ
ਪਠਾਨ ਮਾਜਰਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ

Happy Raksha Bandhan 🪢💐
09/08/2025

Happy Raksha Bandhan 🪢💐

ਡਾ.ਓਬਰਾਏ ਦੀ ਬਦੌਲਤ ਦੋ ਮਹੀਨਿਆਂ ਬਾਅਦ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆਦੁਬਈ 'ਚ 10 ਜੂਨ ਨੂੰ 20 ਸਾਲਾ ਗਗਨਦੀਪ ਸਿੰਘ ਦੀ ਹੋ ਗਈ ਸੀ ਮ...
08/08/2025

ਡਾ.ਓਬਰਾਏ ਦੀ ਬਦੌਲਤ ਦੋ ਮਹੀਨਿਆਂ ਬਾਅਦ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ
ਦੁਬਈ 'ਚ 10 ਜੂਨ ਨੂੰ 20 ਸਾਲਾ ਗਗਨਦੀਪ ਸਿੰਘ ਦੀ ਹੋ ਗਈ ਸੀ ਮੌਤ
ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਏਅਰਪੋਰਟ ਤੋਂ ਘਰ ਭੇਜਿਆ ਗਿਆ ਮ੍ਰਿਤਕ ਸਰੀਰ










08/08/2025

315 | R Nait | Gurlez Akhtar | Punjabi Song 2025
R Nait–ਗੁਰਲੇਜ ਅਖ਼ਤਰ ਦੇ ਗੀਤ '315' 'ਚ ਹਥਿਆਰਾਂ ਦੀ ਨਮਾਇਸ਼
ਪੰਜਾਬ ਵਿੱਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਅਰਵਿੰਦ ਸ਼ਰਮਾ

#315











08/08/2025

ਪੰਜਾਬੀ ਫਿਲਮ ਜੋਰਾ ਦੀ ਹਿਰੋਇਨ ਦਿਲਰਾਜ ਉਦੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ
ਕਲ ਰਿਲੀਜ ਹੌਣ ਵਾਲੀ ਫਿਲਮ Zora ਦੀ ਚੜਦੀਕਲਾ ਲਈ ਕੀਤੀ ਅਰਦਾਸ










ਲੁਧਿਆਣਾ ਵਿੱਚ ਅੱਜ ਕਿਸਾਨਾਂ ਦੀ "ਜਮੀਨ ਬਚਾਓ ਮਹਾਪੰਚਾਇਤ"ਮਹਾਂਪੰਚਾਇਤ ਪਿੰਡ ਜੋਧਾ ਦੀ ਅਨਾਜ ਮੰਡੀ ਵਿੱਚ ਹੋਈ, ਜਿਸ ਕਿਸਾਨ ਆਗੂ ਜਗਜੀਤ ਡੱਲੇਵਾਲ...
07/08/2025

ਲੁਧਿਆਣਾ ਵਿੱਚ ਅੱਜ ਕਿਸਾਨਾਂ ਦੀ "ਜਮੀਨ ਬਚਾਓ ਮਹਾਪੰਚਾਇਤ"
ਮਹਾਂਪੰਚਾਇਤ ਪਿੰਡ ਜੋਧਾ ਦੀ ਅਨਾਜ ਮੰਡੀ ਵਿੱਚ ਹੋਈ, ਜਿਸ ਕਿਸਾਨ ਆਗੂ ਜਗਜੀਤ ਡੱਲੇਵਾਲ ਮੁੱਖ ਤੌਰ ‘ਤੇ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਦੇ ਪੂੰਜੀਪਤੀਆਂ ਦੇ ਇਸ਼ਾਰੇ 'ਤੇ, ਪੰਜਾਬ ਸਰਕਾਰ ਲੈਂਡ ਪੂਲਿੰਗ ਵਰਗੀਆਂ ਕਾਲੀਆਂ ਨੀਤੀਆਂ ਰਾਹੀਂ ਸੂਬੇ ਦੀਆਂ ਉਪਜਾਊ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।




Address

Patiala
147002

Alerts

Be the first to know and let us send you an email when Daily press public posts news and promotions. Your email address will not be used for any other purpose, and you can unsubscribe at any time.

Contact The Business

Send a message to Daily press public:

Share