Local Patiala update

Local Patiala update verified
(1)

23/08/2025
22/08/2025

ਪਟਿਆਲਾ ਪੁਲਿਸ ਵੱਲੋ ਮੋਟਰਸਾਇਕਲ ਨੂੰ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਬਰਾਂ ਨੂੰ 09 ਚੋਰੀ ਸੁਦਾ ਮੋਟਸਾਇਕਲ ਸਪਲੈਡਰ ਪਲੱਸ ਬਿਨਾ ਨੰਬਰੀ ਦੇ ਕਾਬੂ

ਪੰਜਾਬੀ ਫ਼ਿਲਮਾਂ  ਦੇ ਕਮੇਡੀਅਨ ਦੇ ਰੂਪ ਚ ਕੰਮ ਕਰਦੇ  ਡਾਕਟਰ ਜਸਵਿੰਦਰ ਭੱਲਾ ਇਸ ਦੁਨੀਆਂ ਚ ਨਹੀਂ ਰਹੇ
22/08/2025

ਪੰਜਾਬੀ ਫ਼ਿਲਮਾਂ ਦੇ ਕਮੇਡੀਅਨ ਦੇ ਰੂਪ ਚ ਕੰਮ ਕਰਦੇ ਡਾਕਟਰ ਜਸਵਿੰਦਰ ਭੱਲਾ ਇਸ ਦੁਨੀਆਂ ਚ ਨਹੀਂ ਰਹੇ

21/08/2025

ਪੁਲਿਸ ਨੇ ਇੱਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ 2 ਮੁਲਜ਼ਮਾਂ ਵਿਰੁੱਧ ਕੀਤਾ ਮਾਮਲਾ ਦਰਜ

21/08/2025

ਪ੍ਰਨੀਤ ਕੌਰ ਨੇ SSP ਨੂੰ ਲਾ ਲਿਆ ਫੋਨ.. ਪੁਲਿਸ ਨਾਲ ਪੈ ਗਿਆ ਪੇਚਾ..!

21/08/2025

ਬਠਿੰਡਾ ਦੇ ਰਾਜਿੰਦਰਾ ਕਾਲਜ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਸਟੂਡੈਂਟ ਨੇ ਕੀਤੀ ਵੀਡੀਓ ਵਾਇਰਲ

21/08/2025

ਨਗਰ ਨਿਗਮ ਪਟਿਆਲਾ ਵੱਲੋਂ ਡੇਰਾ ਗੁੱਗਾਮਾੜੀ ਵਿਖੇ ਗੁਰਦੁਆਰਾ ਸਾਹਿਬ ਅਤੇ ਸ਼ਿਵ ਮੰਦਿਰ ਆਦਿ ਧਾਰਮਿਕ ਸਥਾਨਾਂ ਨੂੰ ਤੋੜਨ ਲਈ ਭੇਜੇ ਨੋਟਿਸ ਦੇ ਵਿਰੋਧ ਵਿਚ ਪ੍ਰੈਸ ਕਾਨਫਰੰਸ ।

21/08/2025

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਰਮਚਾਰੀ ਆਪਣੀਆਂ ਤਨਖਾਹਾਂ ਨਾ ਮਿਲਣ ਕਾਰਨ ਦੋਵੇਂ ਮੁੱਖ ਗੇਟ ਬੰਦ ਕਰ ਦਿੱਤੇ ਅਤੇ ਵਿਰੋਧ ਪ੍ਰਦਰਸ਼ਨ ਕੀਤਾ।

20/08/2025

ਯਾਰਾ ਦੋਸਤਾਂ ਨਾਲ ਖੇਡਣ ਲਈ ਗਿਆ ਬੱਚਾ ਹੋਇਆ ਲਾਪਤਾ, ਮਾ ਦਾ ਰੋ ਰੋ ਕੇ ਬੁਰਾ ਹਾਲ

20/08/2025

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਕਿਸਾਨਾਂ ਦੇ ਪਸ਼ੂਆਂ ਲਈ ਵੰਡਿਆ 900 ਬੋਰੀਆ ਚੋਕਰ

Address

Patiala
147001

Alerts

Be the first to know and let us send you an email when Local Patiala update posts news and promotions. Your email address will not be used for any other purpose, and you can unsubscribe at any time.

Contact The Business

Send a message to Local Patiala update:

Share