DDC online

DDC online Daily Dharaledar for authentic views and reviews

Dr.Satinder Mohan Singh (Editor)

25/07/2025

BREAKING NEWS
ਡਰਾਈਵਰ ਦੀ ਬੇਵਕੂਫੀ ਨਾਲ ਕਈਂ ਮਾਸੂਮਾਂ ਦੀ ਜਾਨ ਪਈ ਖ਼ਤਰੇ ਵਿਚ, ਗੱਡੀ ਪਲਟੀ ਕਈਂ ਬੱਚੇ ਹੋਏ ਜ਼ਖ਼ਮੀ

25/07/2025

ਕਰਨਲ ਬਾਠ ਮਾਰਕੁਟਾਈ ਮਾਮਲੇ 'ਚ CBI ਵਲੋਂ FIR ਦਰਜ, ਤਿੰਨ ਇੰਸਪੈਕਟਰਾਂ ਦੇ ਨਾਮ ਕੀਤੇ ਸ਼ਾਮਿਲ
ਵੇਰਵਾ ਲਿੰਕ ਕੁਮੈਂਟਸ ਬਾਕਸ ਵਿੱਚ 👇

25/07/2025

ਲੋਕ 1076 ਨੰਬਰ 'ਤੇ ਕਾਲ ਕਰਕੇ 26 ਵਿਭਾਗਾਂ ਦੀਆਂ 440 ਸੇਵਾਵਾਂ ਘਰ ਬੈਠੇ ਪ੍ਰਾਪਤ ਕਰਨ
ਵੇਰਵਾ ਲਿੰਕ ਕੁਮੈਂਟਸ ਬਾਕਸ ਵਿੱਚ 👇

23/07/2025

ਹਰਿਦੁਆਰ ਨੇੜੇ ਦਰਖਤ ਹੇਠਾਂ ਆਰਾਮ ਕਰ ਰਹੇ ਕਾਂਵੜੀਆਂ ਦੀ ਟੀ ਸ਼ਰਟ ਵਿੱਚ ਵੜ ਗਿਆ ਜ਼ਹਰੀਲਾ ਸੱਪ

23/07/2025

ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਸਵੇਰੇ ਸਵੇਰੇ ਪਟਿਆਲਾ ਦਾ ਕੀਤਾ ਦੌਰਾ ਤੇ ਥਾਂ ਥਾਂ ਤੇ ਗੰਦਗੀ ਦੇ ਢੇਰਾਂ ਨੂੰ ਦੇਖ, ਪਟਿਆਲਾ ਨਿਵਾਸੀਆਂ ਤੋਂ ਸੁਣੇ ਦੁਖੜੇ ਤੇ ਮੌਕੇ ਤੇ ਪੁਜੇ ਮੁੱਖ ਮੰਤਰੀ ਦੇ ਸਾਬਕਾ ਰਾਜਨੀਤਕ ਸਲਾਹਕਾਰ,ਮੇਅਰ, ਡਿਪਟੀ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ, ਪਟਿਆਲਾ ਸਮੂਹ ਅਧਿਕਾਰੀਆਂ, ਮੇਅਰ, ਕਮਿਸ਼ਨਰ ਅਤੇ ਡਿਪਟੀ ਮੇਅਰ ਨੂੰ ਪਾਈਆਂ ਲਾਹਨਤਾਂ ਅਤੇ ਪਟਿਆਲਾ ਦੇ ਵਿਧਾਇਕ ਸ੍ਰ ਅਜੀਤਪਾਲ ਸਿੰਘ ਕੋਹਲੀ ਗ਼ੈਰਹਾਜ਼ਰ ਨਜ਼ਰ ਆਏ।

23/07/2025

ਪਟਿਆਲਾ ਦਿਹਾਤੀ ਵਿਚ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਦਾ ਕੰਮ ਸ਼ੁਰੂ, ਕਿਸਾਨਾਂ ਵਲੋਂ ਵਿਰੋਧ ਕਰਨ ਤੇ ਡੰਡਿਆਂ ਦਾ ਮਿਲਿਆ ਪ੍ਰਸ਼ਾਦ ਖੜਾ ਝੋਨਾ ਵੀ ਵਾਹ ਦਿਤਾ

22/07/2025

ਸਿੱਖ ਦਾ ਗੁਰੂ ਸਿਰਫ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਤੋਂ ਬਗੈਰ ਸਿੱਖ ਕੌਮ ਅਤੇ ਹਰ ਸਿੱਖ ਕਾਮਯਾਬ ਨਹੀਂ ਹੋ ਸਕਦਾ
ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੀ ਬਜ਼ੁਰਗ ਅਵਸਥਾ ਵਿਚ ਸਿਖਾਂ ਦੇ ਨਾਮ ਦਿਤਾ ਸੰਦੇਸ਼

21/07/2025

(ਸਵੱਛਤਾ ਅਭਿਆਨ ਅਵਾਰਡ ਦੇ ਅਸਲੀ ਹੱਕਦਾਰ)
ਪੰਜਾਬ ਪੁਲਿਸ ਦੇ ਇਕ ਰਿਟਾਇਰਡ DIG, IPS ਅਧਿਕਾਰੀ ਸ੍ਰ ਇੰਦਰਜੀਤ ਸਿੰਘ ਸਿੱਧੂ ਜਿਨ੍ਹਾਂ ਦੀ ਉਮਰ ਲਗਭਗ 88 ਸਾਲ ਦੱਸੀ ਜਾ ਰਹੀ ਹੈ ਚੰਡੀਗੜ੍ਹ ਦੀਆਂ ਸੜਕਾਂ ਤੇ ਨਿਸ਼ਕਾਮ ਸਫ਼ਾਈ ਦੀ ਸੇਵਾ ਵਾਤਾਵਰਣ ਅਤੇ ਸੁਸਾਇਟੀ ਨੂੰ ਸਾਫ ਸੁਥਰਾ ਰੱਖਣ ਲਈ ਕਰ ਰਹੇ ਹਨ ।(Whatsapp ਗਰੁੱਪ ਤੋਂ ਪ੍ਰਾਪਤ)
He is an DIG rank Retired IPS Officer S. Inderjit Singh Sidhu of Punjab Police more than 88 years old. He Lives in IAS/IPS Society in Sector-49-A , Chandigarh.

20/07/2025

ਸਰਕਾਰੀ ਸਕੂਲ ਦੀ ਮੈਡਮ ਕਲਾਸਰੂਮ ਵਿਚ ਹੀ ਆਪਣਾ ਮੇਕਅੱਪ ਕਰੇਗੀ, ਮੋਬਾਈਲ ਤੇ ਗਾਣੇ ਸੁਣੇਗੀ ਤਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ?

#

20/07/2025

ਪਾਠ ਕਰ ਰਹੇ ਗ੍ਰੰਥੀ ਸਿੰਘ ਨਾਲ ਸ਼ਰਾਬੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੀ ਕੀਤੀ ਹਥੋਂ ਪਾਈ

20/07/2025

ਐਤਵਾਰ ਸਵੇਰੇ ਸਵੇਰੇ ਓਮੈਕਸ ਮਾਲ ਦੇ ਨਜ਼ਾਰੇ , ਮਿਤਰਾਂ ' ਚ ਖੜਕ ਪਈ

19/07/2025

LIVE ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ੇਸ਼ ਕੀਰਤਨ ਸਮਾਗਮ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਵਲੋਂ ਗੁਰਦੁਆਰਾ ਖਾਲਸਾ ਮਹੱਲਾ ਪਟਿਆਲਾ ਵਿਖੇ ਰਾਤ 9 ਵਜੇ ਤੱਕ ਚਲ ਰਹੇ ਹਨ ।

Address

Patiala

Alerts

Be the first to know and let us send you an email when DDC online posts news and promotions. Your email address will not be used for any other purpose, and you can unsubscribe at any time.

Contact The Business

Send a message to DDC online:

Share