Rojana punjab newspaper

Rojana punjab newspaper Rojana punjab Read the last and Current Punjabi news

25/07/2025

ਡ੍ਰਾਈਵਰ ਅਤੇ ਸਕੂਲ ਦੀ ਮੈਨੇਜਮੈਂਟ ਤੇ ਲਾਪਰਵਾਹੀ ਦਾ ਮੁਕਦਮਾ ਕੀਤਾ ਜਾਵੇ ਦਰਜ | Rozana Punjab

ਇਹ ਸਕੂਲ ਕਰ ਰਿਹਾ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ , ਆਏ ਦਿਨ ਕਿਉਂ ਪਲਟ ਰਹੀਆਂ ਨੇ ਸਕੂਲ ਬੱਸਾਂ ? - ਗੁਰਮੁੱਖ ਗੁਰੂ (ਮਰੀਜ ਮਿਤਰਾਂ ਸੰਸਥਾ ਪ੍ਰਧਾਨ) | Rozana Punjab

25/07/2025

ਸਕੂਲ ਬੱਸ ਪਲਟਣ ਨਾਲ ਹੋਇਆ ਵੱਡਾ ਹਾ*ਦਸਾ , ਕਈ ਬੱਚੇ ਹੋਏ ਜ਼*ਖਮੀ | Rozana Punjab

ਡ੍ਰਾਈਵਰ ਜਾਣ ਬੁਝ ਕੇ ਲੈਕੇ ਆਇਆ ਇਧਰ ਸਕੂਲ ਬੱਸ - ਪਿੰਡ ਵਾਸੀ | Rozana Punjab

25/07/2025

ਪਟਿਆਲਾ 5 ਲੱਖ ਰੁਪਏ ਅਤੇ 30 ਤੋਲੇ ਦੇ ਕਰੀਬ ਸੋਨੇ ਦੇ ਗਹਿਣਿਆਂ ਤੇ ਚੋਰਾਂ ਨੇ ਕੀਤਾ ਹੱਥ ਸਾਫ | Rozana Punjab

ਕਮਰੇ ਦਾ ਦਰਵਾਜ਼ਾ ਨਾ ਖੁੱਲਣ ਕਰਕੇ ਰੌਸ਼ਨਦਾਨ ਰਾਹੀਂ ਕਮਰੇ ਚ ਹੋਏ ਦਾਖ਼ਲ | | Rozana Punjab

25/07/2025

ਛੇ ਸਾਲ ਪਹਿਲਾਂ ਇਟਲੀ ਗਿਆ ਕਿਸਾਨ ਦਾ ਪੁੱਤ ਹੋਇਆ ਲਾਪਤਾ | Rozana Punjab

ਵਿਦੇਸ਼ ਚ ਹੀ ਇਕ ਡੇਅਰੀ ਤੇ ਕਰਦਾ ਸੀ ਕੰਮ, ਪਿਓ ਨੇ ਹੱਥ ਬੰਨ੍ਹ ਕੇ ਪੁੱਤ ਨੂੰ ਲੱਭਣ ਦੀ ਸਰਕਾਰ ਅੱਗੇ ਲਗਾਈ ਗੁਹਾਰ | Rozana Punjab

Rojana Punjab Newspaper
25/07/2025

Rojana Punjab Newspaper

25/07/2025

ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਵਿਅਕਤੀ ਨੇ ਕੀਤੀ ਖ਼ੁਦ *ਕੁਸ਼ੀ | Rozana Punjab

ਘਰਦਿਆਂ ਦਾ ਕਹਿਣਾ "ਅੱਜ ਹੋਣਾ ਸੀ ਇਸ ਵਿਅਕਤੀ ਦਾ ਆਪਰੇਸ਼ਨ" | Rozana Punjab

***de

25/07/2025

ਦਿਨ ਦਿਹਾੜੇ ਮੰਦਿਰ 'ਚ ਵੜ ਕੇ 19 ਲੱਖ ਦੀ ਕੀਤੀ ਚੋਰੀ | Rozana Punjab

ਪਲਾਟ ਵੇਚ ਕੇ ਜਨਮ ਅਸ਼ਟਵੀਂ ਦੇ ਤਿਉਹਾਰ ਲਈ ਇਕੱਠੇ ਕੀਤੇ ਸੀ ਪੁਜਾਰੀ ਨੇ ਪੈਸੇ | Rozana Punjab

24/07/2025

ਅਸੀਂ ਮਿਹਨਤੀ ਬੰਦੇ ਆਂ, ਕੀ ਹੋ ਗਿਆ ਜੇ ਸੋਫੇ ਤੇ ਸੋ ਗਏ ਤਾਂ ? - ਮੇਅਰ Rozana Punjab

ਸੁਣੋ ਮੇਅਰ ਨੇ ਆਪਣੀ Viral ਹੋ ਰਹੀ ਫੋਟੋ ਬਾਰੇ ਕੀ ਕਿਹਾ ? Rozana Punab

24/07/2025

ਪ੍ਰੇਮਿਕਾ ਨਾਲ ਫੋਨ ਤੇ ਹੋਏ ਝਗੜੇ ਤੋਂ ਬਾਅਦ ਨੌਜਵਾਨ ਨੇ ਲਿਆ ਫਾ*ਹਾ, ਹੋਈ ਮੌ*ਤ | Rozana Punjab

ਮ੍ਰਿ*ਤਕ ਦੇ ਭਰਾ ਨੇ ਕਿਹਾ ਕੁੜੀ ਨਾਲ ਅਕਸਰ ਹੁੰਦਾ ਰਹਿੰਦਾ ਸੀ ਝਗੜਾ , ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ Rozana Punjab

24/07/2025

ਡਾ.ਰਵਜੋਤ ਸਿੰਘ ਜੀ ਪਟਿਆਲਾ ਚ ਘੁੰਮਦੀਆਂ ਅਵਾਰਾ ਗਊਆਂ ਤੇ ਵੀ ਦਿਓ ਧਿਆਨ ! Rozana Punjab

ਅਵਾਰਾ ਗਊਆਂ ਕਰਕੇ ਆਏ ਦਿਨ ਹੁੰਦੇ ਹਨ ਸੜਕ ਹਾ*ਦਸੇ | Rozana Punjab

24/07/2025

ਸਕੂਲ ਤੋਂ ਛੁੱਟੀ ਵੇਲੇ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ | Rozana Punjab

ਬੱਸ ਚ ਸਵਾਰ ਛੋਟੇ ਛੋਟੇ ਬੱਚੇ ਵਾਲ ਵਾਲ ਬਚੇ | Rozana Punjab

24/07/2025

ਝਗੜਾ ਛੁਡਵਾਉਣ ਗਏ ਬੰਦੇ ਨੂੰ ਹੀ ਉਤਾਰਿਆ ਮੌ*ਤ ਦੇ ਘਾਟ | Rozana Punjab

ਘਟਨਾ ਦੀ CCTV ਵੀਡੀਓ ਵੀ ਆਈ ਸਾਹਮਣੇ, ਲੋਕਾਂ ਦਾ ਕਹਿਣਾ " ਪੰਜਾਬ ਚ ਸ਼ਰੇਆਮ ਚੱਲ ਰਿਹਾ ਗੁੰਡਾ ਰਾਜ" | Rozana Punjab

Address

Patiala

Alerts

Be the first to know and let us send you an email when Rojana punjab newspaper posts news and promotions. Your email address will not be used for any other purpose, and you can unsubscribe at any time.

Contact The Business

Send a message to Rojana punjab newspaper:

Share

Category