T9 Punjab News

T9 Punjab News news channel

27/10/2025

ਲੁਧਿਆਣਾ ਵਿਖੇ ਕ੍ਰਿਸਟਲ ਸਵਿਚ ਗੇਅਰ ਕੰਪਨੀ ਵੱਲੋਂ ਟੀ20 ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਵਿਸ਼ੇਸ਼ ਤੌਰ ਤੇ ਕੰਪਨੀ ਦੇ ਐਮਡੀ ਮਨਮੋਹਨ ਸਿੰਘ ਚੱਗਰ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ...

17/10/2025

"ਪਾਪਾ ਕਹਿੰਦੇ ਸੀ ਤੂੰ ਕਦੇ ਮੇਰੇ ਤੋਂ ਦੂਰ ਨਹੀਂ ਹੋਣਾ ਪਰ ਅੱਜ ਆਪ ਹੀ ਚਲੇ ਗਏ", ਰਾਜਵੀਰ ਜਵੰਦਾ ਦੀ ਧੀ ਦੇ ਭਾਵੁਕ ਕਰਦੇ ਬੋਲ, ਸੁਣੋ LIVE

03/10/2025

ਭਲਕੇ ਤੋਂ ਪੰਜਾਬ ਦਾ ਮੌਸਮ ਬਦਲਣ ਵਾਲਾ ਹੈ |
5-6-7 ਨੂੰ ਭਾਰੀ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ |
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦਾ ਮੌਸਮ ਵਿਗੜਗੇ ਤੇ ਹੜ੍ਹਾਂ ਦਾ ਖ਼ਤਰਾ ਫ਼ਿਰ ਵੱਧਣ ਦੀ ਸੰਭਾਵਨਾ |

15/08/2025

ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਲੁਧਿਆਣਾ ਦੇ ਬਾਜ਼ਾਰਾਂ ਚ ਲੱਗੀਆਂ ਰੌਣਕਾਂ, ਕ੍ਰਿਸ਼ਨ ਕਨਈਆ ਦੀਆਂ ਪੋਸ਼ਾਕਾਂ ਸਮੇਤ ਮੋਬਾਇਲ ਅਤੇ ਲੈਪਟਾਪ ਬਣੇ ਖਿੱਚ ਦਾ ਕੇਂਦਰ, ਸ਼ਿੰਗਾਰ ਦਾ ਸਮਾਨ ਖਰੀਦਣ ਪਹੁੰਚੇ ਲੋਕ

25/07/2025
01/06/2025

01/06/2025

31/05/2025

ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣ ਤੇ ਜੀਵਨ ਗੁਪਤਾ ਨੇ ਕੀਤਾ ਪਾਰਟੀ ਹਾਈ ਕਮਾਂਡ ਦਾ ਧੰਨਵਾਦ

ਭਾਜਪਾ ਨੇ ਜੀਵਨ ਗੁਪਤਾ ਨੂੰ ਐਲਾਨਿਆ ਉਮੀਦਵਾਰ ਲੁਧਿਆਣਾ ਪੱਛਮੀ..
31/05/2025

ਭਾਜਪਾ ਨੇ ਜੀਵਨ ਗੁਪਤਾ ਨੂੰ ਐਲਾਨਿਆ ਉਮੀਦਵਾਰ ਲੁਧਿਆਣਾ ਪੱਛਮੀ..

30/05/2025

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ; ਕਈ ਆਗੂ ਕਾਂਗਰਸ ਪਾਰਟੀ ਚ ਹੋਏ ਸ਼ਾਮਿਲ

30/05/2025

ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਵਾ ਕੀਤਾ :-

Address

Patiala

Telephone

+919465388095

Website

Alerts

Be the first to know and let us send you an email when T9 Punjab News posts news and promotions. Your email address will not be used for any other purpose, and you can unsubscribe at any time.

Contact The Business

Send a message to T9 Punjab News:

Share