AOne Punjabi News

AOne  Punjabi News Aone Punjabi is one of the leading Punjabi language channel. Aone Punjabi is a channel that helps vie A-one production & distributions Pvt. ltd. Ltd.

launched a premises and focus towards providing innovative creativity through its enterprising endeavor- “A-One Punjabi”. A-one production & Distributions Pvt. promoting channels since 2005 such as NRI,DE Tv, Khabarfast, Live-today and currently promoting Aone Punjabi channel (worldwide channel). With great pleasure we introduce “ A-One Punjabi Channel “ as Infotainment channel. A-one Punjabi” pro

vides an ethereal blend of Punjabi News bulletins, Religious and Cultural programs, enabling the audience to traverse through a world that blends the past, present and the future.
“A-one Punjabi” will exist to enrich people’s with great programs that inform & educate, whose vision is to be the most creative, trusted organization in the media industry. Viewer’s who wish to keep abreast with in-depth news & events not just the headlines can turn to “A-one Punjabi” for behind the scene stories in detail. All Programs broke all records of the other Punjabi channel and became the most watched and the most critical and commercial successful channel to be ever aired on any Punjabi channel.

31/08/2025

“ਹੜ ਤਾ ਹਰ ਸਾਲ ਆਉਣਗੇ”, ਸੁਣੋ ਪਾਣੀ 'ਚ ਖੜ੍ਹ ਕੇ ਲੱਖਾ ਸਿਧਾਣਾ ਕਿਸ 'ਤੇ ਹੋਇਆ ਤੱਤਾ?

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਖ਼ਾਲਸਾ ਏਡ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਪਹੁੰਚਾ ਰਹੇ ਰਾਹਤ ਸਮੱਗਰੀ
31/08/2025

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਖ਼ਾਲਸਾ ਏਡ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਪਹੁੰਚਾ ਰਹੇ ਰਾਹਤ ਸਮੱਗਰੀ

31/08/2025

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਦੀਆਂ ਦੇ ਨਿਰੀਖਣ ਤੋਂ ਬਾਅਦ ਦਿਤੀ ਪੂਰੀ ਜਾਣਕਾਰੀ

31/08/2025

ADC G ਸਿਮਰਪ੍ਰੀਤ ਕੌਰ ਵੱਲੋਂ ਪਟਿਆਲਾ ਦੀ ਵੱਡੀ ਦਾ ਜਾਇਜ਼ਾ,
ਕਿਹਾ, ਵੱਡੀ ਨਦੀ ‘ਚ ਪਾਣੀ ਆਉਣ ਦਾ ਕੋਈ ਖਤਰਾ ਨਹੀਂ ਹੈ। ਨਦੀ ਦਾ ਪਾਣੀ ਲੈਵਲ ਬਿਲਕੁਲ ਨਿਯੰਤਰਿਤ ਹੈ ਤੇ ਕੋਈ ਵੀ ਚਿੰਤਾ ਵਾਲੀ ਸਥਿਤੀ ਨਹੀਂ

31/08/2025

ਹੜ ਪ੍ਰਭਾਵਿਤ ਇਲਾਕਿਆਂ ਤੇ ਭਾਜਪਾ ਦੇ ਸੀਨੀਅਰ ਆਗੂ ਸਾਹਿਲ ਗੋਇਲ ਨੇ ਭਗਵੰਤ ਮਾਨ ਸਰਕਾਰ ਨੂੰ ਕਿਹਾ ਨਿਕੰਮੀ ਸਰਕਾਰ

31/08/2025

ਸ਼ਾਹਪੁਰ ਕੰਡੀ ਬੈਰਾਜ ਪ੍ਰੋਜੈਕਟ ਕਰ ਰਿਹਾ ਹੋਰ ਹਾਦਸੇ ਹੋਣ ਦਾ ਇੰਤਜ਼ਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਣ ਗਈ ਪੁੱਲ ਉੱਤੇ ਵੱਡੀ ਦਰਾਰ

31/08/2025

ਮਾਧੋਪੁਰ ਹੈਡ ਵਰਕਰ ਦੇ ਟੁੱਟੇ ਹੋਏ ਗੇਟ ਤੇ ਸਿੰਚਾਈ ਵਿਭਾਗ ਦੇ ਕਰਮਚਾਰੀ ਦੀ ਮਿਲੀ ਲਾ.ਸ਼
ਲਾ.ਸ਼ ਨੂੰ ਬਾਹਰ ਕੱਢਣ ਲਈ ਹੈਲੀਕਾਪਟਰਾਂ ਦੀ ਲਈ ਮਦਦ

31/08/2025

📢 ਸੂਚਨਾ
ਪਟਿਆਲਾ ਦੀ ਵੱਡੀ ਜਾਂ ਛੋਟੀ ਨਦੀ ‘ਚ ਪਾਣੀ ਆਉਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਨਦੀ ਦਾ ਪਾਣੀ ਲੈਵਲ ਬਿਲਕੁਲ ਨਿਯੰਤਰਿਤ ਹੈ ਅਤੇ ਕੋਈ ਵੀ ਚਿੰਤਾ ਵਾਲੀ ਸਥਿਤੀ ਨਹੀਂ ਹੈ। ਪਟਿਆਲਾ ਵਾਸੀਆਂ ਨੂੰ ਬੇਨਤੀ ਹੈ ਕਿ ਅਫ਼ਵਾਵਾਂ 'ਤੇ ਧਿਆਨ ਨਾ ਦੇਣ ਅਤੇ ਸ਼ਾਂਤ ਰਹਿਣ।
ਕਿਸੇ ਵੀ ਸੂਚਨਾ ਲਈ ਪ੍ਰਸ਼ਾਸ਼ਨ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।
ਜਿਲ੍ਹਾ ਪ੍ਰਸ਼ਾਸਨ ਪਟਿਆਲਾ 31-08-2025

31/08/2025

ਹੁਣ ਹਰਿਆਣਾ ਪੰਜਾਬ ਤੋਂ ਕਿਉਂ ਹੋਇਆ ਬੇਗਾਨਾ

ਗਿਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਜਨਮਦਿਨ ਤੇ ਖੂਬਸੁਰਤ ਤਸਵੀਰਾਂ ਕੀਤੀਆਂ ਸਾਂਝੀਆਂ
31/08/2025

ਗਿਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਜਨਮਦਿਨ ਤੇ ਖੂਬਸੁਰਤ ਤਸਵੀਰਾਂ ਕੀਤੀਆਂ ਸਾਂਝੀਆਂ

ਅੱਜ ਦਾ ਵਿਚਾਰ
31/08/2025

ਅੱਜ ਦਾ ਵਿਚਾਰ

31/08/2025

ਅੰਮ੍ਰਿਤਸਰ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਪੀੜਿਤ ਕਿਸਾਨ ਦੀ ਕੀਤੀ ਮਦਦ

Address

Patiala (Pb. )
Patiala
147001

Alerts

Be the first to know and let us send you an email when AOne Punjabi News posts news and promotions. Your email address will not be used for any other purpose, and you can unsubscribe at any time.

Contact The Business

Send a message to AOne Punjabi News:

Share

Our Story

A-one production & distributions Pvt. ltd. launched a premises and focus towards providing innovative creativity through its enterprising endeavor- “A-One Punjabi”. A-one production & Distributions Pvt. Ltd. promoting channels since 2005 such as NRI,DE Tv, Khabarfast, Live-today and currently promoting Aone Punjabi channel (worldwide channel). With great pleasure we introduce “ A-One Punjabi Channel “ as Infotainment channel. A-one Punjabi” provides an ethereal blend of Punjabi News bulletins, Religious and Cultural programs, enabling the audience to traverse through a world that blends the past, present and the future. “A-one Punjabi” will exist to enrich people’s with great programs that inform & educate, whose vision is to be the most creative, trusted organization in the media industry. Viewer’s who wish to keep abreast with in-depth news & events not just the headlines can turn to “A-one Punjabi” for behind the scene stories in detail. All Programs broke all records of the other Punjabi channel and became the most watched and the most critical and commercial successful channel to be ever aired on any Punjabi channel.