Grievance Stories

Grievance Stories SUPPORT THE HOPE OF FAIR AND CLEAN JOURNALISM.

KINDLY LIKE, FOLLOW & SUBSCRIBE TO THE CHANNEL

If any party wants to speak their side about any news uploaded on this page can contact on email [email protected] before taking matter to the court

26/08/2026

ਪਟਿਆਲਾ ਦੇ ਇੱਕ ਪਿੰਡ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਲੜਕੀ ਨੂੰ ਹਥਿਆਰਾਂ ਸਮੇਤ ਫੜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ?

26/08/2026

ਮਹਿੰਗਾਈ ਦੀ ਮਾਰ ਨੇ ਫਿੱਕੀ ਕੀਤੀ ਰੱਖੜੀ ਦੀ ਰੌਣਕ ਦੁਕਾਨਦਾਰਾਂ ਦੇ ਸਟਾਲ ਸੁੰਨੇ ਲੱਖਾਂ ਦੀਆਂ ਰੱਖੜੀਆਂ ਨਹੀਂ ਵਿਕ ਰਹੀਆਂ

26/08/2026

DC ਦਫ਼ਤਰ ਪਟਿਆਲਾ ਵਿੱਚ ਲੱਗਿਆ ਧਰਨਾ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਵੇਗਾ ਹੋਰ ਤੇਜ਼

25/08/2026

ਪਟਿਆਲਾ ਚ ਟੁੱਟੀ ਸੜਕ ਕਾਰਨ ਨੈਸ਼ਨਲ Highway ਕੀਤਾ ਜਾਮ ਮਾਰਕੀਟ ਐਸੋਸੀਏਸ਼ਨ ਨੇ ਲਾਇਆ ਧਰਨਾ ਹੋਇਆ ਹਾਈ ਵੋਲਟੇਜ ਡਰਾਮਾ Patiala Police

24/08/2026

ਯੂਥ ਅਕਾਲੀ ਦਲ ਵੱਲੋਂ ਅੱਜ ਪਟਿਆਲਾ ਦੇ ਖੰਡਾ ਚੌਂਕ ਵਿਖੇ ਸੱਜਣ ਕੁਮਾਰ ਦਾ ਪੁਤਲਾ ਫੂਕਿਆ ਗਿਆ ਅਤੇ ਸਖ਼ਤ ਟਿੱਪਣੀ ਕੀਤੀ ਗਈ ?

23/08/2026

ਚੰਨੀ ਜੀ ਦੇ ਚੱਕਰਾਂ ਚ ਕਿਤੇ ਵਿਦਿਆਰਥੀਆਂ ਦੇ ਪੇਪਰ ਹੀ ਨਾ ਰੱਦ ਹੋ ਜਾਣ ? Baltej Pannu

23/08/2026

ਪਟਿਆਲਾ ਦੇ ਸੂਲਰ ਇਲਾਕੇ ਚ ਨੂੰਹ ਵੱਲੋਂ ਸੱਸ ਨਾਲ ਕੁੱਟਮਾਰ ਦੇ ਮਾਮਲੇ ਚ ਨੂੰਹ ਨੇ ਵੀ ਰੱਖਿਆ ਆਪਣਾ ਪੱਖ ਸਾਹਮਣੇ

23/08/2026

ਮੁੱਖ ਮੰਤਰੀ ਦੀ ਘਰਵਾਲੀ ਨੇ ਵਿਰੋਧੀਆਂ ਨੂੰ ਕੀਤਾ ਚੈਲੇਂਜ ਸਬੂਤ ਦਿਓ, ਨਹੀਂ ਤਾਂ ਕਾਰਵਾਈ ਲਈ ਤਿਆਰ ਰਹੋ: ਡਾ. ਗੁਰਪ੍ਰੀਤ ਕੌਰ Aam Aadmi Party Aam Aadmi Party - Punjab Dr Balbir Singh

23/08/2026

ਪਟਿਆਲਾ ਦੇ ਸੂਲਰ ਇਲਾਕੇ ਚ ਨੂੰਹ ਵਲੋਂ ਸੱਸ ਕੁੱਟਣ ਦੀ CCTV ਵੀਡੀਓ ਹੋ ਰਹੀ ਹੈ ਵਾਇਰਲ Patiala Police Patiala Range Police

23/08/2026

ਪੱਤਰਕਾਰ ਮਨਿੰਦਰ ਸਿੱਧੂ ਤੇ ਕੀਤੇ ਪਰਚੇ ਦੇ ਸਵਾਲ ਤੇ ਸੁਣੋ ਕੀ ਬੋਲੇ CM ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ LOK AWAZ T.V RMB Television ਰਤਨਦੀਪ ਸਿੰਘ ਧਾਲੀਵਾਲ Rattandeep Singh Dhaliwal ਮਿੰਟੂ ਗੁਰੂਸਰੀਆ-Mintu Gurusaria

Address

Patiala
Patiala
147001

Alerts

Be the first to know and let us send you an email when Grievance Stories posts news and promotions. Your email address will not be used for any other purpose, and you can unsubscribe at any time.

Shortcuts

Share