Bahawalpuri Tv

Bahawalpuri Tv Indian first bahawalpuri tv news channel

18/09/2025

ਪਟਿਆਲਾ ਚ ਮੋਬਾਇਲ ਚੋਰ ਆਏ ਅੜੀਕੇ ਲੋਕਾਂ ਨੇ ਹੱਥ ਪੈਰ ਬੰਨ ਕੱਢਿਆ ਮਹੱਲੇ ਚ ਚੋਰਾਂ ਦਾ ਜਲੂਸ , ਵਾਇਰਲ ਹੋਈ ਵੀਡੀਓ

18/09/2025

ਫਿਰੋਜ਼ਪੁਰ ਪਹੁੰਚੇ ਸਿਹਤ ਮੰਤਰੀ ਦਾ ਜ਼ਬਰਦਸਤ ਵਿਰੋਧ

18/09/2025

ਚਲਦੀ ਥਾਰ ਨੂੰ ਲੱਗੀ ਭਿਆਨਕ ਅੱਗ, ਜਦੋਂ ਬੋਨਟ ਖੋਲ੍ਹ ਕੇ ਦੇਖਿਆ ਤਾਂ ਉੱਡ ਗਏ ਹੋਸ਼, ਦੇਖੋ ਫਿਰ ਕਿਵੇਂ ਪਈਆਂ ਭਾਜੜਾਂ

18/09/2025

ਗੁਰਦੁਆਰਾ ਸਾਹਿਬ ਅੱਗੇ ਲੱਗੀ ਸੀ ਪ੍ਰਵਾਸੀ ਦੀ ਰੇਹੜੀ ਫੇਰ ਦੇਖੋ ਕੀ ਹੋਇਆ

18/09/2025

ਸੰਦੀਪ ਸੰਨੀ ਦੇ ਮੈਡੀਕਲ ਬਾਰੇ ਵਕੀਲ ਘੁੰਮਣ BROTHER ਦੇ ਰਹੇ ਵੱਡੀ UPDATE, ਸੁਣੋ ਅੱਗੇ ਆਹ ਕੀ ਹੋਣ ਵਾਲਾ

18/09/2025

"ਇੱਕ ਬੱਚੇ ਨਾਲ ਨੀਂ ਸਰਨਾ ਹੁਣ ਪੰਜਾਬੀਆਂ ਨੂੰ 4-4 ਬੱਚੇ ਜੰਮਣੇ ਪੈਣੇ"
ਭਾਈ ਵਡਾਲਾ ਨੇ ਆਖੀਆਂ ਵੱਡੀਆਂ ਗੱਲਾਂ, ਪੰਜਾਬੀ ਜ਼ਰੂਰ ਸੁਣਨ

18/09/2025

ਪੁਲਿਸ ਦੀ ਗੱਡੀ 'ਚੋਂ ਉੱਤਰਦੇ ਹੀ ਸੰਦੀਪ ਸਿੰਘ ਸੰਨੀ ਨੇ ਲਾ ਦਿੱਤੇ ਜੈਕਾਰੇ ਦੇਖੋ, ਮੈਡੀਕਲ ਕਰਵਾਉਣ ਲਈ ਕਿਵੇਂ ਲੈ ਕੇ ਆਈ ਪੁਲਿਸ

18/09/2025

ਪਹਿਲਾਂ ਕੁੱਟਿਆ ਸਿੱਖ ਟਰੱਕ ਚਾਲਕ, ਹੁਣ SSPਨੇ ਮੰਗੀ ਹੱਥ ਜੋੜ ਮੁਆਫੀ

18/09/2025

"20 ਪੁਲਿਸ ਵਾਲਿਆਂ ਨੇ ਸੰਦੀਪ ਸੰਨੀ ਦੀਆਂ ਲੱਤਾਂ ਬੰਨ੍ਹ ਕੇ ਡਾਂਗਾਂ ਨਾਲ ਕੁੱਟਿਆ, ਮੂੰਹ 'ਚ ਕੱਪੜਾ ਤੁੰਨਿਆ'
ਜੇਲ੍ਹ 'ਚ ਸੰਦੀਪ ਸੰਨੀ 'ਤੇ ਹੋਏ ਤਸ਼ੱਦਦ ਬਾਰੇ ਖੁਲਾਸੇ ਕਰਦਿਆਂ ਰੋ ਪਿਆ ਭਰਾ










17/09/2025

"ਇਨ੍ਹਾਂ Torture ਕਰਦਾ,ਗੰਦੇ ਸ਼ਬਦ ਬੋਲਦਾ ਮੈਨੂੰ" ਅੰਮ੍ਰਿਤਸਰ ਦੇ ਰਾਜਾ ਕਿੰਗ ਦੀ ਮਾਂ ਨੇ ਰੋ-ਰੋ ਕੇ ਕੀਤੇ ਵੱਡੇ ਖੁਲਾਸੇ

17/09/2025

ਹਨੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਵਿਚਾਲੇ ਹੋਇਆ ਸਮਝੌਤਾ, ਦੇਖੋ ਕਿਸਨੇ ਮੰਗੀ ਮੁਆਫ਼ੀ ?

17/09/2025

ਪ੍ਰਵਾਸੀਆਂ ਪਿੱਛੇ ਆਹਮੋ-ਸਾਹਮਣੇ ਪੰਜਾਬੀ ! ਅੱਧੀ ਰਾਤ ਸ੍ਰੀ ਅਨੰਦਪੁਰ ਸਾਹਿਬ 'ਚ ਪਿਆ ਰੌਲ਼ਾ

Address

COMPLEX 15/366 SUIGRAH Street
Patiala

Telephone

+919041610007

Website

Alerts

Be the first to know and let us send you an email when Bahawalpuri Tv posts news and promotions. Your email address will not be used for any other purpose, and you can unsubscribe at any time.

Contact The Business

Send a message to Bahawalpuri Tv:

Share