SOCH DI SHAKTI

SOCH DI SHAKTI SOCH DI SHAKTI (MAGAZINE)

YouTube Channel Soch Di Shakti

https://www.youtube.com/channel/UCyVLpCIZSORyk087yxJ51lg

11/07/2025

ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚ ਰੱਖੇ ਗਏ ਕੁਝ ਸਵਾਲਾਂ ਦੇ ਜਵਾਬ ਨਾ ਮਿਲਣ ਤੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਕੀਤੀ ਨਿਖੇਦੀ


10/07/2025

ਦਿੱਲੀ ਵਿੱਚ ਬਰਸਾਤਾਂ ਦੇ ਮੌਸਮ ਕਾਰਨ ਜਿੱਥੇ ਜਿੱਥੇ ਪਾਣੀ ਖੜਦਾ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਉਸ ਜਗ੍ਹਾ ਤੇ ਜਾ ਕੇ ਕੀਤਾ ਦੌਰਾ


10/07/2025

ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੱਲੋਂ ਅਲੀਪੁਰ ਅਰਾਈਆਂ ਦਾ ਕੀਤਾ ਦੌਰਾ ਅਲੀਪੁਰ ਅਰਾਈਆਂ ਚ ਸਥਿਤੀ ਕੰਟਰੋਲ ਹੇਠ ਉਲਟੀਆਂ ਤੇ ਦਸਤ ਦੇ ਘਟੇ ਕੇਸ


09/07/2025

ਜੈ ਕ੍ਰਿਸ਼ਨ ਭਾਰਤਵਾਜ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਤੇ ਉਸ ਕੋਲੋਂ 5 ਮੋਬਾਇਲ ਬਰਾਮਤ ਕੀਤੇ ਲੋਕਾਂ ਨਾਲ ਚੈਟ ਕਰਕੇ ਠੱਗ ਦਾ ਸੀ ਪੈਸੇ

09/07/2025

ਲੁਧਿਆਣਾ ਦੀ ਆਰਤੀ ਚੌਂਕ ਵਿੱਚ ਦੋ ਨੌਜਵਾਨਾਂ ਨੇ ਬੋਰੀ ਚ ਬੰਨ ਕੇ ਸੁੱਟ ਗਏ ਕੁੜੀ ਦੀ ਲਾਸ਼ ਦੇਖੇ ਜਾਣ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਕੀਤਾ ਸੂਚਿਤ


09/07/2025

(SSA) ਦੀ ਹੋਈ ਭਰਤੀ ਵਿੱਚ ਵੱਡਾ ਘਪਲਾ, , ਜਿਸਦੀ ਅਸੀਂ CBI ਜਾਂਚ ਮੰਗਦੇ ਹਾਂ - ਖਹਿਰਾ

09/07/2025

ਬੀਜੇਪੀ ਆਗੂ ਸ਼੍ਰੀ ਵਿਜੇ ਸਾਂਪਲਾ ਨੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਪ੍ਰੈਸ ਕਾਨਫਰੰਸ ਲੈਂਡ ਪੋਲਿੰਗ ਬਾਰੇ ਸਰਕਾਰ ਨੂੰ ਪੁੱਛੇ ਕੁਝ ਅਹਿਮ ਸਵਾਲ

08/07/2025

ਕਾਂਗਰਸ ਦੇ ਲੀਡਰ ਪ੍ਰਤਾਪ ਬਾਜਵਾ ਨੇ ਕਿਸਾਨਾਂ ਦੇ ਹੱਕ ਚ ਕੀਤੀ ਪ੍ਰੈੱਸ ਕਾਨਫਰੰਸ ਸੀਐਮ ਮਾਨ ਅਤੇ ਕੇਜਰੀਵਾਲ ਦੀ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਕੀਤੀ ਗੱਲ



08/07/2025

ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਵਿੱਚ ਡਾਇਰੀਆ ਫੈਲਣ ਕਾਰਨ ਬੀ.ਜੇ.ਪੀ.ਬੀਬਾ ਜੈ ਇੰਦਰ ਕੌਰ ਦੀ ਅਗਵਾਈ ਹੇਠ ਵਰਕਰਾਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਦਾ ਸਾੜਿਆ ਪੁਤਲਾ


08/07/2025

ਕਰਾਇਮ ਕਰਕੇ ਜੇਲ੍ਹ ਵਿਚ ਕੈਦੀਆਂ ਨੂੰ ਪੜਾਉਣ ਲਈ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ 13 ਵਿਅਕਤੀਆਂ ਨੂੰ ਦਿੱਤੇ ਨਿਯੁਕਤੀ ਪੱਤਰ

08/07/2025

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਮੋਕੇ CM ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਚੁੱਕੇ ਸਵਾਲ

Address

Patiala

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

9872029190

Website

Alerts

Be the first to know and let us send you an email when SOCH DI SHAKTI posts news and promotions. Your email address will not be used for any other purpose, and you can unsubscribe at any time.

Contact The Business

Send a message to SOCH DI SHAKTI:

Share