777 news channel

777 news channel news update

23/07/2025

ਪਟਿਆਲਾ ਦਾ ਨਗਰ ਨਿਗਮ ਸਫਾਈ ਪ੍ਰਬੰਧਾਂ ਵਿੱਚ ਬੁਰੀ ਤਰ੍ਹਾਂ ਫੇਲ :ਸਥਾਨਕ ਸਰਕਾਰਾਂ ਮੰਤਰੀ ਡਾ ਰਵਜੋਤ ਸਿੰਘ

09/05/2025

ਫਾਜ਼ਿਲਕਾ ਵਿਖੇ ਪਾਕਿਸਤਾਨ ਤੋਂ ਆਏ ਡਰੋਨ ਨਾਲ ਘਰ ਨੂੰ ਲੱਗੀ ਅੱਗ

ਜਿਲਾ ਪਟਿਆਲਾ ਨਿਵਾਸੀਆਂ ਦੇ ਧਿਆਨ ਹਿੱਤ
09/05/2025

ਜਿਲਾ ਪਟਿਆਲਾ ਨਿਵਾਸੀਆਂ ਦੇ ਧਿਆਨ ਹਿੱਤ

07/05/2025

ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲਾ ਅੱਜ 7 ਮਈ ਨੂੰ ਸ਼ਾਮ 4 ਵਜੇ ਸਾਇਰਨ ਵਜਾ ਕੇ ਕੀਤੀ ਜਾਣ ਵਾਲੀ ਮੌਕ ਡ੍ਰਿਲ ਅਤੇ ਰਾਤ 9 ਵਜੇ ਕੀਤੇ ਜਾਣ ਵਾਲੇ ਬਲੈਕ ਆਊਟ ਬਾਰੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ।

ਸ਼ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਡੀ.ਆਈ.ਜੀ ਰੂਪਨਗਰ ਰੇਂਜ ਜੀ ਨੇ ਅੱਜ ਪਟਿਆਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ (ਡੀ.ਆਈ.ਜੀ.) ਵਜੋਂ ...
02/05/2025

ਸ਼ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਡੀ.ਆਈ.ਜੀ ਰੂਪਨਗਰ ਰੇਂਜ ਜੀ ਨੇ ਅੱਜ ਪਟਿਆਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ (ਡੀ.ਆਈ.ਜੀ.) ਵਜੋਂ ਐਡੀਸ਼ਨਲ ਚਾਰਜ ਸੰਭਾਲਿਆ।

01/05/2025

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੈਪਟਨ ਦੇ ਮਹਿਲ ਅੱਗੇ ਜ਼ੋਰਦਾਰ ਪ੍ਰਦਰਸ਼ਨ

20/04/2025

ਏਕਜੋਤ ਚੈਰੀਟੇਬਲ ਫਾਊਂਡੇਸ਼ਨ ਅਤੇ ਓ ਐਨ ਜੀ ਸੀ ਦੇ ਸਾਂਝੇ ਉਦਮ ਸਦਕਾ ਲਗਾਇਆ ਗਿਆ ਅੱਖਾਂ ਦਾ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ

30/03/2025

ਪਟਿਆਲਾ ਤੋਂ ਸਨੌਰ ਰੋਡ ਤੇ ਦੂਜੇ ਦਿਨ ਲਗਾਤਾਰ ਵੱਡਾ ਹਾਦਸਾ ਕਈ ਜ਼ਖਮੀ

13/10/2024

ਕਿਸ ਵਜਾ ਕਰਕੇ ਹੋਈ ਸੀ ਲੜਾਈ
ਗੁਲਾਬ ਸਿੱਧੂ ਦੀ ਅਸਲੀ ਵੀਡੀਓ ਆਈ ਸਾਹਮਣੇ

13/10/2024

ਗੁਲਾਬ ਸਿੱਧੂ ਦੀ ਹੋਈ ਲੜਾਈ ਖੰਨੇ ਦੁਸਹਿਰੇ ਤੇ ਦੇਖੋ live video

10/10/2024

ਰਤਨ ਟਾਟਾ ਦੀ ਅੰਤਿਮ ਯਾਤਰਾ

ਏਕਮਵੀਰ ਸਿੰਘ ਅੱਜ ਸਵੇਰ ਤੋਂ ਲਾਪਤਾ ਹੈ ਪਿੰਡ ਸਨੌਰ ਜਿਲਾ ਪਟਿਆਲਾ ਦਾ ਰਹਿਣ ਵਾਲਾ ਹੈ ਘਰਦਿਆਂ ਨੂੰ ਬਹੁਤ ਜਿਆਦਾ ਟੈਨਸ਼ਨ ਹੈ ਮੰਗਲਵਾਰ ਤਰੀਕ 17 ...
17/09/2024

ਏਕਮਵੀਰ ਸਿੰਘ ਅੱਜ ਸਵੇਰ ਤੋਂ ਲਾਪਤਾ ਹੈ ਪਿੰਡ ਸਨੌਰ ਜਿਲਾ ਪਟਿਆਲਾ ਦਾ ਰਹਿਣ ਵਾਲਾ ਹੈ ਘਰਦਿਆਂ ਨੂੰ ਬਹੁਤ ਜਿਆਦਾ ਟੈਨਸ਼ਨ ਹੈ ਮੰਗਲਵਾਰ ਤਰੀਕ 17 ਸਤੰਬਰ ਸਵੇਰੇ 8 ਵਜੇ ਸਕੂਲ ਨਹੀਂ ਪਹੁੰਚਿਆ ਜਿਸ ਕੋਲ ਲਾਲ ਰੰਗ ਦੀ ਸਾਈਕਲ ਹੈ ਕਿਰਪਾ ਕਰਕੇ ਇਸ ਨੂੰ ਲੱਭਣ ਵਿੱਚ ਸਹਿਯੋਗ ਦਿੱਤਾ ਜਾਵੇ
8283830301

Address

Patiala
147103

Telephone

+919023579179

Website

Alerts

Be the first to know and let us send you an email when 777 news channel posts news and promotions. Your email address will not be used for any other purpose, and you can unsubscribe at any time.

Share