Uncut Punjab

Uncut Punjab Committed towards Free and Fair Journalism

ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ | ਬੇਹੋਸ਼ੀ ਦੀ ਹਾਲਤ ‘ਚ ਰਹੇ ਡੱਲੇਵਾਲ ।
07/01/2025

ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ | ਬੇਹੋਸ਼ੀ ਦੀ ਹਾਲਤ ‘ਚ ਰਹੇ ਡੱਲੇਵਾਲ ।

ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ | ਬੇਹੋਸ਼ੀ ਦੀ ਹਾਲਤ ‘ਚ ਰਹੇ ਡੱਲੇਵਾਲ । ...

BKU ਉਗਰਾਹਾਂ ਜਥੇਬੰਦੀ ਦੇ ਕਿਸਾਨਾਂ ਦੀ ਭਰੀ ਬੱਸ ਹਾਦਸਾਗ੍ਰਸਤ
04/01/2025

BKU ਉਗਰਾਹਾਂ ਜਥੇਬੰਦੀ ਦੇ ਕਿਸਾਨਾਂ ਦੀ ਭਰੀ ਬੱਸ ਹਾਦਸਾਗ੍ਰਸਤ

BKU ਉਗਰਾਹਾਂ ਜਥੇਬੰਦੀ ਦੇ ਕਿਸਾਨਾਂ ਦੀ ਭਰੀ ਬੱਸ ਹਾਦਸਾਗ੍ਰਸਤ ...

ਸੜਕ 'ਤੇ ਪਲਟੀ ਮਹਾਪੰਚਾਇਤ 'ਚ ਜਾ ਰਹੀ ਕਿਸਾਨਾਂ ਨਾਲ ਭਰੀ ਬੱਸ | ਡੱਲੇਵਾਲ ਦੇ ਪਿੰਡ ਤੋਂ ਜਾ ਰਹੀ ਸੀ ਬੱਸ |
04/01/2025

ਸੜਕ 'ਤੇ ਪਲਟੀ ਮਹਾਪੰਚਾਇਤ 'ਚ ਜਾ ਰਹੀ ਕਿਸਾਨਾਂ ਨਾਲ ਭਰੀ ਬੱਸ | ਡੱਲੇਵਾਲ ਦੇ ਪਿੰਡ ਤੋਂ ਜਾ ਰਹੀ ਸੀ ਬੱਸ |

ਸੜਕ 'ਤੇ ਪਲਟੀ ਮਹਾਪੰਚਾਇਤ 'ਚ ਜਾ ਰਹੀ ਕਿਸਾਨਾਂ ਨਾਲ ਭਰੀ ਬੱਸ, ਟੱਰਕ ਨਾਲ ਹੋਈ ਟੱਕਰ | ਡੱਲੇਵਾਲ ਦੇ ਪਿੰਡ ਤੋਂ ਜਾ ਰਹੀ ਸੀ ਬੱਸ | ...

BKU ਉਗਰਾਹਾਂ ਜਥੇਬੰਦੀ ਦੇ ਕਿਸਾਨਾਂ ਦੀ ਭਰੀ ਬੱਸ ਹਾਦਸਾਗ੍ਰਸਤ |
04/01/2025

BKU ਉਗਰਾਹਾਂ ਜਥੇਬੰਦੀ ਦੇ ਕਿਸਾਨਾਂ ਦੀ ਭਰੀ ਬੱਸ ਹਾਦਸਾਗ੍ਰਸਤ |

BKU ਉਗਰਾਹਾਂ ਜਥੇਬੰਦੀ ਦੇ ਕਿਸਾਨਾਂ ਦੀ ਭਰੀ ਬੱਸ ਹਾਦਸਾਗ੍ਰਸਤ ...

06/12/2024

ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਨੇ ਚਲਾਏ ਅੱਥਰੂ ਗੈਸ ਦੇ ਗੋਲੇ! 👳‍♂️

08/10/2024

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਐਚ.ਈ. ਸ਼੍ਰੀਮਤੀ ਲਿੰਡੀ ਕੈਮਰਨ, ਬ੍ਰਿਟਿਸ਼ ਹਾਈ ਕਮਿਸ਼ਨਰ ਨਾਲ ਪੰਜਾਬ ਅਤੇ ਯੂਕੇ ਦਰਮਿਆਨ ਵਪਾਰ, ਨਿਵੇਸ਼ ਅਤੇ ਸੱਭਿਆਚਾਰਕ ਸਬੰਧਾਂ ਨੂੰ ਵਧਾਉਣ ਲਈ ਕੀਤੀ ਮੁਲਾਕਾਤ ।

07/10/2024

ਜਾਣੋ ਕਿਵੇਂ ਪਰਾਲੀ ਦੀ ਅੱਗ ਤੋਂ ਮੁਕਤ ਹੈ, ਲੁਧਿਆਣਾ ਦਾ ਇਹ ਪਿੰਡ👇🏻ਇੱਥੇ ਕਿਸਾਨ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਸਗੋਂ ਉਸਨੂੰ ਖੇਤ ਵਿੱਚ ਹੀ ਵਾਹੁਣ ਦਾ ਕੰਮ ਕਰ ਰਹੇ ਨੇ। ਇਸ ਦੇ ਨਾਲ ਵਾਤਾਵਰਨ ਤਾਂ ਪ੍ਰਦੂਸ਼ਿਤ ਹੋਣੋ ਬੱਚ ਹੀ ਰਿਹਾ ਹੈ ਨਾਲ ਹੀ ਉਨ੍ਹਾਂ ਦੀ ਜ਼ਮੀਨ ਵਿੱਚ ਬਾਕੀ ਖੇਤਾਂ ਦੇ ਮੁਕਾਬਲੇ ਆਰਗੈਨਿਕ ਕਾਰਬਨ ਦੀ ਮਾਤਰਾ ਵਿੱਚ ਵੀ 20% ਦਾ ਵਾੱਧਾ ਹੋਇਆ ਹੈ। 🌱🌾

05/10/2024

ਪੰਜਾਬ ਵਿੱਚ ਸ਼ਰੇਆਮ ਲੱਥੀਆਂ ਪੱਗਾਂ, ਪੰਚਾਇਤੀ ਚੋਣਾਂ ਵਿੱਚ ਲੋਕਤੰਤਰ ਦਾ ਹੋਇਆ ਘਾਣ | ਪੰਜਾਬ 'ਚ ਪੰਚਾਇਤੀ ਚੋਣਾਂ 'ਤੇ ਵੱਡੀ ਖ਼ਬਰ |Punjab Panchayat Election 2024 | Bhagwant Mann |

05/10/2024

ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਖ਼ਬਰ | Uncut Punjab Promo |
ਨਿਰਭਉ ਅਤੇ ਨਿਰਵੈਰ ਪੱਤਰਕਾਰੀ ਲਈ ਵਚਨਬੱਧ |



Press the bell icon on YouTube for all the latest updates from Uncut Punjab
ਸਾਨੂੰ Facebook YouTube ਅਤੇ Instagram ਉੱਤੇ like ਅਤੇ share ਕਰੋ

Subscribe on YouTube


Like us on Facebook


Follow us on Instagram
Uncut Punjab

Address

Patiala
Patiala
147001

Website

Alerts

Be the first to know and let us send you an email when Uncut Punjab posts news and promotions. Your email address will not be used for any other purpose, and you can unsubscribe at any time.

Share