Parwaaz Music Records

Parwaaz Music Records Making Awesome Punjabi Music
For Trade Enq. +91-9872259372
+919814621165 OUR VISITORS ARE MOST IMPORTANT TO US. LOVE U ALL

WE WELCOME EVERY ONE TO OUR OFFICIAL PAGE OF PARWAZ MUSIC RECORDS. WE ARE HIGHLY GRATEFUL TO OUR VISITORS FOR THEIR MAGNIFICENT SUPPORT. YOUR APPRECIATION IS OUR REWARD. YOU MADE US AND ITS OUR DUTY TO SERVE YOU WITH A CLASS MUSIC. YOUR VALUABLE OPINIONS ARE HIGHLY ACCEPTABLE. SO THAT WE CAN PRESENT YOU WITH THE TOAST OF MUSIC IN A BETTER WAY.

https://youtu.be/H9RbOlZ8-f4ਕਿਸੇ ਗੱਲੋਂ ਘੱਟ ਨਹੀਂ ਸਰਕਾਰੀ ਸਕੂਲਾਂ ਦੇ ਬੱਚੇ/S.H.S.ਸਹਿਜੜਾ ਦੀ ਵਿਦਿਆਰਥਣ ਚਰਨਕੰਵਲ ਦੀ ਪੇਸ਼ਕਾਰੀ ਦੇਖੋਂ...
17/02/2022

https://youtu.be/H9RbOlZ8-f4

ਕਿਸੇ ਗੱਲੋਂ ਘੱਟ ਨਹੀਂ ਸਰਕਾਰੀ ਸਕੂਲਾਂ ਦੇ ਬੱਚੇ/S.H.S.ਸਹਿਜੜਾ ਦੀ ਵਿਦਿਆਰਥਣ ਚਰਨਕੰਵਲ ਦੀ ਪੇਸ਼ਕਾਰੀ ਦੇਖੋਂਗੇ ਤਾਂ ਹੈਰਾਨ ਰਹਿ ਜਾਵੋਂਗੇ ਸ਼ੇਅਰ ਜ਼ਰੂਰ ਕਰੋ ਜੀ

16/02/2022

ਚੰਗਾ ਤਾਂ ਲੱਗੇਗਾ ਹੀ ਸ਼ੇਅਰ ਵੀ ਜ਼ਰੂਰ ਕਰਿਓ ਜੀ

ਭੈਣਾ ਮੇਰੀਆਂ ਦੇ ਪੇਕੇ ਮੇਰੇ ਨਾਲ ਨੇਂਰੋਜ਼ ਦੱਸ ਬਾਰਾਂ ਫੋਨ ਮੈਨੂੰ ਲਾਉਂਦੀਆਂ ❤️❤️
16/01/2021

ਭੈਣਾ ਮੇਰੀਆਂ ਦੇ ਪੇਕੇ ਮੇਰੇ ਨਾਲ ਨੇਂ
ਰੋਜ਼ ਦੱਸ ਬਾਰਾਂ ਫੋਨ ਮੈਨੂੰ ਲਾਉਂਦੀਆਂ ❤️❤️

Media & Jasveer Singh Bhullar Presents "Pakka Ho Gya" Teaser New Songs Punjabi 2021 | Pavvy Dhanjal | New Punjabi ...

29/12/2020
01/12/2020

ਖੇਤਾਂ ਵੱਲ ਅੱਖ ਜੇ ਕੀਤੀ,
ਦੇਵਾਂਗੇ ਚੀਰ ਅਸੀਂ।

ਕਰਦੇ ਨਾ ਜ਼ੁਲਮ ਕਿਸੇ ਤੇ,
ਨਾ ਹੀ ਇਹ ਸਹਿੰਦੇ ਨੇ।
ਜੰਮਦੇ ਹੀ ਕੱਫਣ ਸਿਰਾਂ ਤੇ,
ਬੰਨ੍ਹ-ਕੇ ਇਹ ਰਹਿੰਦੇ ਨੇ।
ਪਿੱਛੇ ਨਾ ਹਟਣ ਹਟਾਏ,
ਅੜਦੇ ਜਦ ਕੇਰਾਂ ਨੇ।
ਤਖ਼ਤਾਂ ਨੂੰ ਵਖਤ 'ਚ ਪਾਇਆ,
ਗੋਬਿੰਦ ਦੇ ਸ਼ੇਰਾਂ ਨੇ।

ਪਹਿਲਾਂ ਵੀ ਬੜੇ ਸਿਕੰਦਰ,
ਖਾਲੀ ਹੱਥ ਮੋੜੇ ਨੇ।
ਅਣਖਾਂ ਨੂੰ ਚੇਤੇ ਕਰਦੇ,
ਹਾਲੇ ਤੱਕ ਗੋਰੇ ਨੇ।
ਸੁਪਨੇ ਵਿੱਚ ਤੱਕ ਕੇ ਸਾਨੂੰ,
ਨਿੱਕਲਦੀਆਂ ਲੇਰਾਂ ਨੇ।
ਤਖ਼ਤਾਂ ਨੂੰ ਵਖਤ 'ਚ ਪਾਇਆ,
ਗੋਬਿੰਦ ਦੇ ਸ਼ੇਰਾਂ ਨੇ।

ਮੰਗਦਾ ਹੈ ਦੁੱਧ ਜੇ ਕੋਈ,
ਦਿੰਦੇ ਹਾਂ ਖੀਰ ਅਸੀਂ।
ਖੇਤਾਂ ਵੱਲ ਅੱਖ ਜੇ ਕੀਤੀ,
ਦੇਵਾਂਗੇ ਚੀਰ ਅਸੀਂ।
ਮਿੱਟੀ ਜਰਖ਼ੇਜ਼ ਕਰਨ ਲਈ,
ਝੱਲੇ ਦੁੱਖ਼ ਢੇਰਾਂ ਨੇ।
ਤਖ਼ਤਾਂ ਨੂੰ ਵਖਤ 'ਚ ਪਾਇਆ,
ਗੋਬਿੰਦ ਦੇ ਸ਼ੇਰਾਂ ਨੇ।

ਦੁਨੀਆਂ ਦੇ ਨਾਲੋਂ ਵੱਖਰੇ,
ਵੱਖਰੇ ਕੰਮ ਕੀਤੇ ਨੇ।
ਵਹਿਮਾਂ ਦੇ "ਪਰਮ ਸਹਿਜੜੇ",
ਸਾਡੇ ਕੋਲ ਟੀਕੇ ਨੇ।
ਭੰਨੀਏ ਹੰਕਾਰ ਜ਼ਾਲਮ ਦਾ,
ਲਾਈਆਂ ਨਾ ਦੇਰਾਂ ਨੇ।
ਤਖ਼ਤਾਂ ਨੂੰ ਵਖਤ 'ਚ ਪਾਇਆ,
ਗੋਬਿੰਦ ਦੇ ਸ਼ੇਰਾਂ ਨੇ।

ਪਰਮ ਸਹਿਜੜਾ
9814621165

ਵਕਤਾਂ ਦੇ ਨਾਲ ਯਾਦਾਂ ਨੇ ਧੁੰਦਲਾ ਜਿਹਾ ਪੈ ਜਾਣਾਂ ਏ ਉਹਦੀ ਅੱਖੀਆਂ ਦਾ ਹਾੜਾ ਚੇਤੇ ਬੱਸ ਰਹਿ ਜਾਣਾਂ ਏ ❤️❤️🎻🎧🎼🎤🎸🎹🎻🎧🎼🎹🎸👇🏻👇🏻👇🏻👇🏻👇🏻👇🏻👇🏻👇🏻👇🏻
02/11/2020

ਵਕਤਾਂ ਦੇ ਨਾਲ ਯਾਦਾਂ ਨੇ ਧੁੰਦਲਾ ਜਿਹਾ ਪੈ ਜਾਣਾਂ ਏ
ਉਹਦੀ ਅੱਖੀਆਂ ਦਾ ਹਾੜਾ ਚੇਤੇ ਬੱਸ ਰਹਿ ਜਾਣਾਂ ਏ ❤️❤️
🎻🎧🎼🎤🎸🎹🎻🎧🎼🎹🎸

👇🏻👇🏻👇🏻👇🏻👇🏻👇🏻👇🏻👇🏻👇🏻

Barood Media & Jasveer Singh Bhullar Presents "Dhundle Jehe 2" New Songs Punjabi 2020 | Pavvy Dhanjal | New Punjabi Songs 2020 | Latest Punjabi Song 2020 | C...

  Out Now
01/11/2020

Out Now

Barood Media & Jasveer Singh Bhullar Presents "Dhundle Jehe 2" New Songs Punjabi 2020 | Pavvy Dhanjal | New Punjabi Songs 2020 | Latest Punjabi Song 2020 | C...

Address

Patiala

Alerts

Be the first to know and let us send you an email when Parwaaz Music Records posts news and promotions. Your email address will not be used for any other purpose, and you can unsubscribe at any time.

Share