29/08/2026
IRS ਤੋਂ ਸਿਆਸਤ ਤੱਕ ਦਾ ਸਫ਼ਰ || Amarjit Singh Ghagga
Guest :- Amarjit Singh Ghagga (Former IRS Officer | DCC (Rural) Vice President)
Host :- Gurjot Singh Maan
ਇਸ ਖਾਸ ਇੰਟਰਵਿਊ ਵਿੱਚ ਪੰਜਾਬ ਦੀ ਸਿਆਸਤ, ਕਾਂਗਰਸ ਦੀ ਮੌਜੂਦਾ ਹਾਲਤ ਅਤੇ 2027 ਦੀਆਂ ਚੋਣਾਂ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਹੋਈ।
ਕੀ ਕਾਂਗਰਸ ਪੰਜਾਬ ਵਿੱਚ ਵਾਪਸੀ ਕਰ ਸਕਦੀ ਹੈ? ਪਾਰਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ? ਤੇ ਕੀ 2027 ਲਈ ਕਾਂਗਰਸ ਸਹੀ ਦਿਸ਼ਾ ਵਿੱਚ ਜਾ ਰਹੀ ਹੈ?
ਇਸ ਤੋਂ ਇਲਾਵਾ ਮੌਜੂਦਾ ਸਰਕਾਰ, ਪੰਜਾਬ ਦੇ ਮੁੱਦਿਆਂ ਅਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਬਾਰੇ ਵੀ ਕਈ ਅਹਿਮ ਗੱਲਾਂ ਸਾਹਮਣੇ ਆਈਆਂ।
ਪੂਰੀ ਗੱਲਬਾਤ ਦੇਖੋ ਤੇ ਆਪਣੀ ਰਾਏ ਕਮੈਂਟ ਵਿੱਚ ਦੱਸੋ।
Join this channel to get access to perks:
/ .09
Mind Maze Media Corporation is your trusted space for truth, facts, and meaningful discussions. We bring you political debates, public reviews, educational insights, entertainment, and podcast-style conversations that uncover the reality behind trending issues.